Punjab
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਤਿੰਨ ਨੂੰ ਜ਼ਮਾਨਤ
ਬਰਖਾਸਤ ਕੀਤੇ ਗਏ ਤਿੰਨ ਕਰਮਚਾਰੀਆਂ ਨੇ ਜ਼ਮਾਨਤ ਲਈ ਹਾਈਕੋਰਟ ਵਿੱਚ ਲਾਈ ਸੀ ਗੁਹਾਰ
ਗੋਲੀਆਂ ਤੇ ਗੋਲੀਆਂ, ਕਤਲ ਤੇ ਕਤਲ, ਆਖਰ ਪੰਜਾਬ ਵਿੱਚ ਹੋ ਕੀ ਰਿਹਾ ਹੈ? ਕਾਨੂੰਨ ਵਿਵਸਥਾ ਕਿੱਥੇ ਹੈ?: ਪਰਗਟ ਸਿੰਘ
ਤਰਨਤਾਰਨ ਵਿੱਚ 'ਆਪ' ਸਰਪੰਚ ਦੇ ਕਤਲ ਵਿੱਚ ਆਟੋਮੈਟਿਕ ਹਥਿਆਰਾਂ ਦੀ ਵਰਤੋਂ 'ਤੇ ਪ੍ਰਗਟ ਕੀਤੀ ਚਿੰਤਾ
ਜ਼ੀਰਕਪੁਰ 'ਚ 22 ਕਤੂਰਿਆਂ ਨੂੰ ਖਵਾਏ ਜ਼ਹਿਰੀਲੇ ਲੱਡੂ
5 ਤੋਂ 7 ਕਤੂਰਿਆਂ ਦੀ ਹੋਈ ਮੌਤ, ਬਾਕੀ ਕਤੂਰਿਆਂ ਦੀ ਹਾਲਤ ਗੰਭੀਰ
ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ
12 ਸਾਲ ਬਾਅਦ ਬੈਲ ਗੱਡੀ ਦੌੜਾਂ ਦੀ ਪੁਨਰਸੁਰਜੀਤੀ ਇਤਿਹਾਸਕ ਮੀਲ ਪੱਥਰ: ਸਪੀਕਰ ਕੁਲਤਾਰ ਸਿੰਘ ਸੰਧਵਾਂ
ਜਗਰਾਉਂ ਨੇੜੇ ਵਿਦਿਆਰਥਣ ਨੇ ਨਿੱਜੀ ਯੂਨੀਵਰਸਿਟੀ ਦੀ ਬਿਲਡਿੰਗ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ: ਪੁਲਿਸ
ਤਰਤ ਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਵਿਆਹ ਸਮਾਗਮ ਦੌਰਾਨ ਹਰਬਰਿੰਦਰ ਸਿੰਘ ਮਾਰੀਆਂ ਗਈਆਂ ਗੋਲੀਆਂ
Health News : ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕਰੇਲੇ ਦਾ ਜੂਸ
ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਕਰਦਾ ਘੱਟ
ਜਲੰਧਰ ਦੇ ਫੋਲੜੀਵਾਲ 'ਚ ਕੌਸ਼ਲ ਚੌਧਰੀ ਗੈਂਗ ਦੇ ਮੈਂਬਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ
ਮੁਕਾਬਲੇ ਦੌਰਾਨ ਸ਼ੂਟਰ ਜ਼ਖਮੀ
Hoshiarpur News: ਕਾਰ ਦੀ ਟੱਕਰ ਲੱਗਣ ਕਾਰਨ ਮਾਸੂਮ ਬੱਚੀ ਦੀ ਮੌਤ
Hoshiarpur News: ਨੌਂ ਸਾਲਾ ਗੁਰਕੀਰਤ ਕੌਰ ਵਜੋਂ ਹੋਈ ਮ੍ਰਿਤਕ ਦੀ ਪਛਾਣ
ਕੁਝ ਰੁਪਏ ਦੇ ਲਾਲਚ 'ਚ ਗੁਆਚਿਆ ਬਚਪਨ, ਸਰਹੱਦ 'ਤੇ ਤਸਕਰੀ ਲਈ ਇਸਤੇਮਾਲ ਕਰ ਰਹੇ ਤਸਕਰ
ਸਮਾਜ ਵਿਰੋਧੀ ਅਨਸਰਾਂ ਦੀਆਂ ਗੱਲਾਂ 'ਚ ਨਾ ਆਓ: DGP ਪੰਜਾਬ ਗੌਰਵ ਯਾਦਵ