Punjab
49.96 ਕਰੋੜ ਰੁਪਏ ਦੇ ਨਵੇਂ ਰੋਡਮੈਪ ਨਾਲ ਨਸ਼ਾ-ਮੁਕਤ ਪੰਜਾਬ ਦੀ ਰਫ਼ਤਾਰ ਤੇਜ਼: ਡਾ. ਬਲਜੀਤ ਕੌਰ
‘ਪੰਜਾਬ ਸਰਕਾਰ ਦਾ ਨਸ਼ਿਆਂ ਖਿਲਾਫ਼ ਸਭ ਤੋਂ ਵੱਡਾ ਅਭਿਆਨ'
Batala ਵਿੱਚ ਕਾਂਗਰਸੀ ਆਗੂ ਦੇ ਸ਼ੋਅਰੂਮ 'ਤੇ ਚਲਾਈਆਂ ਗਈਆਂ ਗੋਲੀਆਂ
ਦੁਕਾਨ ਦੇ ਸ਼ੀਸ਼ੇ ਟੁੱਟੇ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਲੁਧਿਆਣਾ ਪੂਰਬੀ ਦੇ ਵਿਧਾਇਕ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਬਿਮਾਰ ਸਨ ਬਲਵੀਰ ਸਿੰਘ ਗਰੇਵਾਲ
Congress leader ਬਰਿੰਦਰ ਢਿੱਲੋਂ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ
ਕਿਹਾ : ਅਨੰਦਪੁਰ ਸਾਹਿਬ ਪਵਿੱਤਰ ਤੇ ਇਤਿਹਾਸਕ ਧਰਤੀ ਹੈ, ਜ਼ਿਲ੍ਹਾ ਬਣਾਉਣ ਨਾਲ ਇਸ ਮਹਾਨਤਾ ਨਹੀਂ ਵਧਣੀ
Firozpur News: ਫਿਰੋਜ਼ਪੁਰ ਵਿਚ 50 ਕਿਲੋ ਹੈਰੋਇਨ ਬਰਾਮਦ, 250 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਕੀਮਤ
Firozpur News: ਪੁਲਿਸ ਨੇ ਨਸ਼ਾ ਤਸਕਰ ਵੀ ਕੀਤਾ ਕਾਬੂ
Singer Harman Sidhu Death News: ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ
ਦਹਾਕਾ ਪਹਿਲਾਂ ਉਹ 'ਪੇਪਰ ਤੇ ਪਿਆਰ' ਕੈਸੇਟ ਨਾਲ ਹੋਏ ਸਨ ਚਰਚਿਤ
ਬਟਾਲਾ ਦੇ SDM ਨੂੰ 50 ਹਜ਼ਾਰ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਕੀਤਾ ਕਾਬੂ
ਰਿਹਾਇਸ਼ ਤੋਂ ਸਾਢੇ 13 ਲੱਖ ਹੋਰ ਹੋਏ ਬਰਾਮਦ
ਚੰਗੇਰਾ ਰੁਝਾਨ ਹੈ ਖੇਤਾਂ 'ਚੋਂ ਅੱਗ ਦੇ ਸ਼ੋਅਲੇ ਨਾ ਉੱਠਣਾ
ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਇਸ ਵਾਰ 50 ਫ਼ੀਸਦੀ ਕਮੀ ਸੱਚਮੁੱਚ ਸ਼ੁਭ ਸਮਾਚਾਰ ਹੈ
ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ ਹਰੇ ਮਟਰ
ਮਟਰ ਵਿਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਆਦਿ ਤੱਤ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।
ਲੰਬੀ ਛੁੱਟੀ ਉਤੇ ਗਏ ਗਿਆਨੀ ਰਘਬੀਰ ਸਿੰਘ
ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ 'ਤੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣਗੇ