Punjab
Shambhu Morcha News : ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੋਵਾਂ ਫੋਰਮਾਂ ਵੱਲੋਂ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਕੀਤੇ ਐਲਾਨ
Shambhu Morcha News : ਕਿਹਾ ਸਰਕਾਰ ’ਤੇ ਦਬਾਅ ਪਾਉਣ ਦਾ ਹੈ ਸਮਾਂ, ਸਰਕਾਰ ਸਿਰਾਂ ਨੂੰ ਗਿਣਦੀਆਂ ਹਨ, ਸੋ ਵੱਧ ਤੋਂ ਵੱਧ ਵੱਡੇ ਪੱਧਰ ’ਤੇ ਲੋਕ ਕਰਨ ਸ਼ਮੂਲੀਅਤ
ਦਿੱਲੀ ਵਿਧਾਨ ਸਭਾ ਚੋਣਾਂ ਲਈ CM ਭਗਵੰਤ ਮਾਨ ਨੇ ਲਗਾਤਾਰ ਤੀਜੇ ਦਿਨ ਕੀਤਾ ਪ੍ਰਚਾਰ
ਅਸੀਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੇ ਹਾਂ, ਉਹ ਲੜਾਈ-ਝਗੜੇ ਦੀ ਗੱਲ ਕਰਦੇ ਹਨ : ਭਗਵੰਤ ਮਾਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ
ਡੱਲੇਵਾਲ ਆਪਣੀ ਟਰਾਲੀ 'ਚੋਂ ਸਟਰੈਚਰ 'ਤੇ ਬੈਠ ਕੇ ਆਏ ਬਾਹਰ
ਹਾਈ ਕੋਰਟ ਨੇ ਫੋਰੈਂਸਿਕ ਜਾਂਚ ਦੀਆਂ ਕਮੀਆਂ ਲਈ ਸਰਕਾਰ ਨੂੰ ਲਗਾਈ ਫਟਕਾਰ
ਸਰਕਾਰ 'ਤੇ ਸਖ਼ਤ ਟਿੱਪਣੀ ਕੀਤੀ ਅਤੇ ਕਿਹਾ ਕਿ ਡਿਜੀਟਲ ਯੁੱਗ ਵਿੱਚ, ਫੋਰੈਂਸਿਕ ਜਾਂਚ ਸਹੂਲਤਾਂ ਦੀ ਕੋਈ ਲੋੜ ਨਹੀਂ ਹੈ।
Bathinda News : ਬਠਿੰਡਾ ’ਚ ਬਜ਼ੁਰਗ ਵਿਅਕਤੀ ਨੂੰ ਕਿਡਨੈਪ ਕਰ ਕੇ ਉਸਨੂੰ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
Bathinda News : ਮ੍ਰਿਤਕ ਬਖ਼ਤੌਰ ਨੇ ਮੁਲਜ਼ਮ ਦੀ ਪਛਾਣ ਵਾਲੀ ਔਰਤ ਨੂੰ ਦਿੱਤੇ ਸਨ 7 ਲੱਖ ਰੁਪਏ ਉਧਾਰੇ,ਮੁਲ਼ਜ਼ਮ ਨੇ ਬਜ਼ੁਰਗ ਨੂੰ ਅਗਵਾ ਕਰ ਫਿਰ ਸੁੱਟਿਆ ਨਹਿਰ ਵਿਚ
Punjab News : 'ਆਪ' ਪੰਜਾਬ ਨੇ ਕਾਂਗਰਸ ਵਿਧਾਇਕ ਚੰਦਰਸ਼ੇਖਰ ਠਾਕੁਰ 'ਤੇ ਪੰਜਾਬ ਵਿਰੁੱਧ ਬੇਬੁਨਿਆਦ ਦੋਸ਼ਾਂ ਦੀ ਕੀਤੀ ਨਿੰਦਾ
Punjab News : ਗਰਗ ਨੇ ਪੰਜਾਬ ਕਾਂਗਰਸ ਆਗੂਆਂ ਦੀ ਚੁੱਪੀ 'ਤੇ ਉਠਾਏ ਸਵਾਲ, ਡਰੱਗ ਸੰਕਟ ਨਾਲ ਨਜਿੱਠਣ ’ਚ ਕਾਂਗਰਸ ਸਰਕਾਰ ਦੀ ਅਸਫ਼ਲਤਾ ਨੂੰ ਕੀਤਾ ਉਜਾਗਰ
ਸੀਨੀਅਰ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਹੋਈ ਦਿੱਕਤ ਲਈ ਮੰਗੀ ਮੁਆਫ਼ੀ
'ਹੁਣ ਤੋਂ ਇਲਾਜ ਲਈ ਸੀਨੀਅਰ ਡਾਕਟਰ ਰਹੇਗਾ ਮੌਜੂਦ'
Garhshankar News: ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਕਿੰਦਰ ਸਿੰਘ ਗ੍ਰਿਫ਼ਤਾਰ
Garhshankar News: ਸਹਿ-ਮੁਲਜ਼ਮ SHO ਬਲਜਿੰਦਰ ਸਿੰਘ ਮੱਲ੍ਹੀ ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਫ਼ਰਾਰ
ਪੰਜਾਬੀਆਂ ਵਿਰੁੱਧ ਪਰਵੇਸ਼ ਵਰਮਾ ਦੀਆਂ ਟਿੱਪਣੀਆਂ ਭਾਜਪਾ ਦੇ ਡੂੰਘੇ ਪੱਖਪਾਤ ਨੂੰ ਉਜਾਗਰ ਕਰਦੀਆਂ ਹਨ: ਮਲਵਿੰਦਰ ਕੰਗ
ਡਰਾਉਣਾ ਅਤੇ ਵੰਡਣਾ ਭਾਜਪਾ ਦੀ ਚੋਣ ਰਣਨੀਤੀ ਹੈ- ਕੰਗ
ਇਨਸਾਨੀਅਤ ਸ਼ਰਮਸਾਰ, ਮਾਂ ਅਤੇ ਬੱਚਿਆਂ ਦੇ ਮੂੰਹ ਕਾਲੇ ਕਰ ਕੇ ਘੁੰਮਾਇਆ, ਗਲੇ ਵਿੱਚ ਪਾਈਆਂ ਤਖ਼ਤੀਆਂ
ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ