Punjab
Bhawanigarh News : ਸ਼ਰਾਬ ਦੇ ਨਸ਼ੇ 'ਚ ਪੰਜਾਬ ਪੁਲਿਸ ਦੀ ਗੱਡੀ 'ਤੇ ਚੜ੍ਹਾ ਦਿੱਤੀ Swift
Bhawanigarh News : SSF ਦੇ ਦੋ ਮੁਲਾਜ਼ਮ ਗੰਭੀਰ ਜ਼ਖ਼ਮੀ
Phagwara News : ਫਗਵਾੜਾ ’ਚ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
Phagwara News : ਪੁਲਿਸ ਅਧਿਕਾਰੀਆਂ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ
Ludhiana News : ਲੁਧਿਆਣਾ 'ਚ ਹਾਈਵੇਅ ’ਤੇ ਪੁਟੇ ਟੋਏ 'ਚ ਡਿੱਗੀ ਕਾਰ, 2 ਜ਼ਖ਼ਮੀ
Ludhiana News : ਹਾਈਵੇ ਦਾ ਚਲ ਰਿਹਾ ਸੀ ਉਸਾਰੀ ਦਾ ਕੰਮ, ਧੁੰਦ ਕਾਰਨ ਨਹੀਂ ਦਿਸੇ ਬੈਰੀਕੇਡ
ਖਨੌਰੀ ਧਰਨੇ 'ਤੇ ਵੱਡਾ ਹਾਦਸਾ. ਗੀਜਰ ਨੂੰ ਤਪਾਉਣ ਸਮੇਂ ਨੌਜਵਾਨ 'ਤੇ ਪਿਆ ਤੇਲ, ਅਚਾਨਕ ਅੱਗ ਲੱਗਣ ਨਾਲ ਨੌਜਵਾਨ ਝੁਲਸਿਆ
ਨੌਜਵਾਨ ਨੂੰ ਹਸਪਤਾਲ ਕਰਵਾਇਆ ਭਰਤੀ
Fazilka News: ਫਾਜ਼ਿਲਕਾ 'ਚ ਨਾਨੀ ਦੇ ਅੰਤਿਮ ਸਸਕਾਰ 'ਤੇ ਆਪਸ ਵਿਚ ਭਿੜੀਆਂ ਔਰਤਾਂ, ਘਟਨਾ 'ਚ ਚਾਰ ਲੋਕ ਜ਼ਖ਼ਮੀ
Fazilka News: ਜ਼ਖ਼ਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਕਰਵਾਇਆ ਗਿਆ ਦਾਖ਼ਲ
ਸ਼ੰਭੂ ਬਾਰਡਰ 'ਤੇ ਸਲਫ਼ਾਸ ਨਿਗਲਣ ਵਾਲੇ ਕਿਸਾਨ ਨੇ ਤੋੜਿਆ ਦਮ
ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਨਿਗਲਿਆ ਸੀ ਜ਼ਹਿਰ
ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼ੰਭੂ ਬਾਰਡਰ 'ਤੇ ਕਿਸਾਨ ਨੇ ਨਿਗਲੀ ਸਲਫ਼ਾਸ
ਗੰਭੀਰ ਹਾਲਤ 'ਚ ਰਾਜਪੁਰਾ ਦੇ ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ
ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਆਨੰਦ ਪਵਾਰ ਮੁਅੱਤਲ
ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਕੀਤੀ ਕਾਰਵਾਈ
Pakistan News: ਬੇਰਹਿਮ ਮਾਂ ਨੇ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ, ਬਾਅਦ ਵਿਚ ਕੀਤੀ ਖ਼ੁਦਕੁਸ਼ੀ
Pakistan News: ਜਾਂਚ ਵਿਚ ਜੁਟੀ ਪੁਲਿਸ
Mohali News: ਕਾਰ ਦੀ ਛੱਤ ’ਤੇ ਚੜ੍ਹ ਕੇ ਰੌਲ਼ਾ ਪਾਉਣ ਵਾਲਿਆਂ ਦਾ ਪੁਲਿਸ ਨੇ ਲੱਭ ਲਿਆ ਸਿਰਨਾਵਾਂ
Mohali News: ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਤੋਂ ਨੰਬਰ ਟਰੇਸ ਕਰ ਕੇ ਕੀਤਾ ਚਲਾਨ