Punjab
ਬਠਿੰਡਾ ਦੇ ਇੱਕ ਪਿੰਡ ਨੇ ਸ਼ਰਾਬ ਅਤੇ ਡੀਜੇ ਤੋਂ ਬਿਨਾਂ ਵਿਆਹ ਕਰਨੇ ਵਾਲੇ ਪਰਿਵਾਰ ਨੂੰ 21,000 ਰੁਪਏ ਦੇਣ ਦਾ ਕੀਤਾ ਐਲਾਨ
ਫਜ਼ੂਲ ਖਰਚੀ ਅਤੇ ਸ਼ਰਾਬ ਪੀਣ ਤੋਂ ਰੋਕਣ ਲਈ ਕੀਤਾ ਉਤਸ਼ਾਹਿਤ
Punjab News : ਪੀ ਸੀ ਐਮ ਐਸ ਡਾਕਟਰਾਂ ਦੀ ਹੜਤਾਲ ਦੇ ਸਬੰਧ ’ਚ ਵਿੱਤ ਮੰਤਰੀ ਵਲੋਂ ਸੱਦੀ ਗਈ ਮੀਟਿੰਗ
Punjab News : ਐਸੋਸੀਏਸ਼ਨ 20 ਜਨਵਰੀ ਤੋਂ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਸੱਦੇ ’ਤੇ ਕਾਇਮ
ਖਪਤਕਾਰ ਕਮਿਸ਼ਨ ਲਈ ਬੁਨਿਆਦੀ ਢਾਂਚਾ ਨਹੀਂ, ਪੰਜਾਬ ਸਰਕਾਰ ਨੂੰ ਨੋਟਿਸ
ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ
Punjab News : ਲੁਧਿਆਣਾ, 'ਚ ਪਹਿਲੀ ਵਾਰ ਬਣੇਗੀ ਮਹਿਲਾ ਮੇਅਰ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
Punjab News : ਜਦਕਿ ਬਾਕੀ 4 ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਜਨਰਲ ਹੋਣਗੇ।
ਜਥੇਦਾਰ ਰਘਬੀਰ ਸਿੰਘ ਨੂੰ ਭਲਕੇ ਮਿਲੇਗਾ ਅਕਾਲੀ ਦਲ ਦਾ ਵਫ਼ਦ
ਅਸਤੀਫ਼ਿਆਂ 'ਤੇ ਉੱਠ ਰਹੇ ਵਿਵਾਦ ਨੂੰ ਲੈ ਕੇ ਹੋ ਸਕਦੀ ਹੈ ਗੱਲਬਾਤ
Punjab News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗਾਂ
Punjab News : ਇਸ ਸਬੰਧੀ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਵਿੱਤੀ ਸਾਲ 2025-26 ਲਈ ਬਜ਼ਟ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
Fazilka News : ਫ਼ਾਜ਼ਿਲਕਾ ਦੀ ਧੀ ਪ੍ਰਿਅੰਕਾ ਨੇ ਚਮਕਾਇਆ ਮਾਪਿਆਂ ਦਾ ਨਾਂ, ਪੰਜਾਬ ਮਹਿਲਾ ਅੰਡਰ-23 ਕ੍ਰਿਕੇਟ ਟੀਮ ਦੀ ਬਣੀ ਕਪਤਾਨ
Fazilka News :ਪਿੱਛੇ ਜਿਹੇ ਰਾਜਕੋਟ ’ਚ ਹੋਇਆ ਪਹਿਲਾ ਮੈਚ ਵੀ ਜਿੱਤਿਆ
Khanuri Border News : ਕਿਸਾਨਾਂ ਦਾ ਵੱਡਾ ਐਲਾਨ,13 ਜਨਵਰੀ ਨੂੰ ਨਵੀਂ ਖੇਤੀ ਨੀਤੀ ਦੀ ਡਰਾਫ਼ਟ ਕਾਪੀ ਤੇ ਕੇਂਦਰ ਦੇ ਸਾੜੇ ਜਾਣਗੇ ਪੁਤਲੇ
Khanuri Border News : 26 ਜਨਵਰੀ ਨੂੰ ਦੇਸ਼ ਭਰ ’ਚ ਕੀਤਾ ਜਾਵੇਗਾ ਟਰੈਕਟਰ ਮਾਰਚ
ਡਰੱਗ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ, 5 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ
ਡਰੱਗ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦਾ ਪੂਰਾ ਨੈਟਵਰਕ ਲੱਭਿਆ ਜਾਵੇਗਾ: ਗੁਰਪ੍ਰੀਤ ਭੁੱਲਰ
Punjab News : ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ ਮਾਣ" ਤਹਿਤ ਸਰਵੇਖਣ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼
Punjab News : ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ