Punjab
ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋ ਮੁਲਜ਼ਮ ਗ੍ਰਿਫਤਾਰ, ਇੱਕ ਪਿਸਤੌਲ ਬਰਾਮਦ
ਗ੍ਰਿਫਤਾਰ ਮੁਲਜ਼ਮ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ’ਤੇ ਚਲਾ ਰਹੇ ਸਨ ਫਿਰੌਤੀ ਰੈਕੇਟ: ਡੀ.ਜੀ.ਪੀ. ਗੌਰਵ ਯਾਦਵ
Pathankot News : ਪਠਾਨਕੋਟ ’ਚ ਪਨਬਸ ਮੁਲਾਜ਼ਮਾਂ ਨੇ ਸੂਬਾ ਸਰਕਾਰ ਦੇ ਖਿਲਾਫ਼ ਦੂਸਰੇ ਦਿਨ ਵੀ ਕੀਤਾ ਪ੍ਰਦਰਸ਼ਨ
Pathankot News : ਮੰਗਾਂ ਦੇ ਚਲਦੇ ਪਨਬਸ ਕਾਮੇ 3 ਦਿਨ ਲਈ ਰਹਿਣਗੇ ਹੜਤਾਲ ’ਤੇ
Punjab School Winter Vacation Holiday : ਕੀ ਪੰਜਾਬ 'ਚ ਸਰਦੀਆਂ ਦੀਆਂ ਛੁੱਟੀਆਂ ’ਚ ਹੋਵੇਗਾ ਵਾਧਾ ? ਪੜ੍ਹੋ ਪੂਰੀ ਖ਼ਬਰ
Punjab School Winter Vacation Holiday : ਪੰਜਾਬ ਸਰਕਾਰ ਵੱਲੋਂ ਜਲਦੀ ਹੀ ਕੋਈ ਫੈਸਲਾ ਆਉਣ ਦੀ ਹੈ ਉਮੀਦ
Amritsar News : ਸੁਨਿਆਰੇ ਦੇ ਘਰ ’ਚ ਦਿਨ ਦਿਹਾੜੇ 70 ਲੱਖ ਦੀ ਹੋਈ ਚੋਰੀ
Amritsar News : ਪਰਿਵਾਰ ਗਿਆ ਹੋਇਆ ਸੀ ਕਿਸੇ ਦੇ ਅੰਤਿਮ ਸਸਕਾਰ ਤੇ ਪਿੱਛੋਂ ਹੋ ਗਈ ਘਰ ’ਚ ਚੋਰੀ
12 ਸਾਲ ਦੇ ਬੱਚੇ 'ਤੇ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੀ ਗਰਿਲ, ਮੌਕੇ 'ਤੇ ਹੋਈ ਮੌਤ
ਘਟਨਾ ਸੀਸੀਟੀਵੀ ਵਿੱਚ ਕੈਦ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ
ਸ਼ਿਕਾਇਤ ਸੈਲ ਦਾ ਟੋਲ ਫਰੀ ਨੰਬਰ 1800-121-5721 ਵੀ ਕੀਤਾ ਜਾਰੀ
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਤੀਜੀ ਵਾਰ ਦੌਰਾ
ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਦਾ 70% ਕਾਰਜ ਮੁਕੰਮਲ: ਸੰਤ ਸੀਚੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ
ਮੁੱਢਲੀ ਸਹਾਇਤਾ ਤੋਂ ਬਾਅਦ ਬਲੱਡ ਪ੍ਰੈੱਸ਼ਰ ਹੋਇਆ ਨਾਰਮਲ
ਪਤਾ ਨਹੀਂ ਸੁਖਬੀਰ ਬਾਦਲ ਹੁਣ ਝੂਠ ਬੋਲਦੇ ਹਨ ਜਾਂ ਉਨ੍ਹਾਂ ਅਕਾਲ ਤਖ਼ਤ ਸਾਹਿਬ ਉੱਤੇ ਝੂਠ ਬੋਲਿਆ: ਚੰਦੂਮਾਜਰਾ
ਪੁਰਾਣੀ ਲੀਡਰਸ਼ਿਪ ਦੇ ਅਸਤੀਫ਼ੇ ਮਨਜ਼ੂਰ ਕਰ ਕੇ ਨਵੇਂ ਡੈਲੀਗੇਟ ਬਣਾਵੇ ਕਮੇਟੀ
ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਉਹ ਕਿਸੇ ਜਥੇਦਾਰ ਦੀ ਕਿਰਦਾਰਕੁਸ਼ੀ ਕਰੇ: ਬੀਬੀ ਜਗੀਰ ਕੌਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ