Punjab
IAS ਰਾਮਵੀਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਨਿਯੁਕਤ
ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸਕੱਤਰ ਦਾ ਅਹੁਦਾ ਵੀ ਸੰਭਾਲ ਦੇ ਰਹਿਣਗੇ
ਸਾਡਾ ਮਿਸ਼ਨ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਹੈ: ਕੇਜਰੀਵਾਲ
ਕਿਹਾ- 'ਨਸ਼ਿਆਂ ਖਿਲਾਫ ਆਪ' ਸਰਕਾਰ ਜੰਗ ਲੜ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰ ਫੜੇ ਜਾ ਚੱਕੇ ਹਨ, ਕਈ ਸੂਬਾ ਛੱਡ ਕੇ ਭੱਜ ਗਏ
ਭਗਵੰਤ ਮਾਨ ਨੇ 'ਆਪ' ਵਰਕਰਾਂ ਨੂੰ ਦੱਸਿਆ ਪਾਰਟੀ ਦੀ ਰੀੜ੍ਹ
ਸਾਡਾ ਮਿਸ਼ਨ 2027 ਹੈ - ਅਸੀਂ ਅਗਲੀਆਂ ਚੋਣਾਂ ਵਿੱਚ 'ਆਪ' ਦੀ 2022 ਦੀ ਇਤਿਹਾਸਕ ਜਿੱਤ ਦਾ ਤੋੜਾਂਗੇ ਰਿਕਾਰਡ - ਅਮਨ ਅਰੋੜਾ
ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਹੁਣ ਮੋਹਾਲੀ ਵਿੱਚ ਹੋਣਗੇ ਸ਼ਾਮਲ
ਸਬ-ਤਹਿਸੀਲ ਬਨੂੜ ਨੂੰ ਸਬ-ਡਵੀਜ਼ਨ ਦਾ ਦਿੱਤਾ ਜਾਵੇਗਾ ਦਰਜਾ
ਪੰਜਾਬ ਪੁਲਿਸ ਨੇ ਰਾਜ ਭਰ ਦੇ 147 ਰੇਲਵੇ ਸਟੇਸ਼ਨਾਂ ’ਤੇ ਚਲਾਇਆ ਤਲਾਸ਼ੀ ਅਭਿਆਨ
ਯੁੱਧ ਨਸ਼ਿਆਂ ਵਿਰੁੱਧ ਦੇ 32ਵੇਂ ਦਿਨ ਸੂਬੇ ਭਰ ’ਚ 490 ਛਾਪੇਮਾਰੀਆਂ ਤੋਂ ਬਾਅਦ 40 ਨਸ਼ਾ ਤਸਕਰ ਗ੍ਰਿਫ਼ਤਾਰ
Punjab News : PSEB ਨੇ ਪੰਜਾਬੀ ਦੇ ਇਮਤਿਹਾਨ ਲਈ ਤਰੀਕ ਕੀਤੀ ਜਾਰੀ, ਜਾਣੋ ਕਦੋਂ ਹੋਵੇਗਾ ਪੇਪਰ
Punjab News : ਦਸਵੀਂ ਜਮਾਤ ਦਾ ਪੰਜਾਬੀ ਐਡੀਸ਼ਨਲ ਪੇਪਰ 24 ਅਤੇ 25 ਅਪ੍ਰੈਲ ਨੂੰ ਹੋਵੇਗਾ,ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾ ਸਕਣਗੀਆਂ
ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਨਾਲ ਸਬੰਧਤ ਕਾਰਕੁੰਨ ਨੂੰ ਗ੍ਰਿਫ਼ਤਾਰ ਕਰਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ; ਹੈਂਡ ਗ੍ਰੇਨੇਡ ਬਰਾਮਦ
ਗ੍ਰਿਫ਼ਤਾਰ ਮੁਲਜ਼ਮ ਜੈਵੀਰ ਤਿਆਗੀ ਆਪਣੇ ਵਿਦੇਸ਼ ਅਧਾਰਤ ਹੈਂਡਲਰ ਸਹਿਲਾਮ ਦੇ ਇਸ਼ਾਰੇ 'ਤੇ ਰਿਹਾ ਸੀ ਕੰਮ ਕਰ: ਡੀਜੀਪੀ ਗੌਰਵ ਯਾਦਵ
ਸਰਕਾਰੀ ਸਕੂਲ ਦੀ ਵਿਦਿਆਰਥਣ ਨੂੰ ਲੱਗੀ ਸਕਾਲਰਸ਼ਿਪ
ਐਨਐਮਐਮਐਸ ਦੀ ਪ੍ਰੀਖਿਆ ਕੀਤੀ ਪਾਸ
ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨਾਂ ਉੱਪਰ ਕੀਤੀ ਨਜ਼ਾਇਜ਼ ਉਸਾਰੀ ’ਤੇ ਚੱਲੀ ਡਿਚ ਮਸ਼ੀਨ
ਬੀ.ਡੀ.ਪੀ.ਓ. ਵਲੋਂ ਦਿੱਤੇ ਹੁਕਮਾਂ ’ਤੇ ਪਿੰਡ ਬੂਟ ਵਿਖੇ ਨਜ਼ਾਇਜ਼ ਤੌਰ ’ਤੇ ਉਸਾਰੇ ਗਏ 3 ਘਰਾਂ ’ਤੇ ਹੋਈ ਕਾਰਵਾਈ
Punjab News : SC-BC ਫ਼ਰਜ਼ੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈਣ ਦਾ ਮਾਮਲਾ, 12 ਜਣਿਆਂ ਵਿਰੁਧ ਪਟਿਆਲਾ ’ਚ FIR ਹੋਈ ਦਰਜ
Punjab News : ਹਾਈ ਕੋਰਟ ’ਚ ਸੁਣਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਹਾਈ ਕੋਰਟ ’ਚ 15 ਮਈ ਨੂੰ ਹੋਣੀ ਹੈ ਸੁਣਵਾਈ