Punjab
Barnala News : ਰਾਸ਼ਟਰੀ ਖੇਡ ਪ੍ਰਾਪਤੀਆਂ ’ਚ ਸਾਨਵੀ ਭਾਰਗਵ ਨੇ ਬਰਨਾਲਾ ਦਾ ਚਮਕਾਇਆ ਨਾਮ
Barnala News : ਕੌਮੀ ਪੱਧਰ ’ਤੇ ਸੋਨ ਤਮਗ਼ੇ ’ਤੇ ਕੀਤਾ ਕਬਜ਼ਾ
Ludhiana News : ਪੁਲਿਸ ਨੇ ਬੱਚੇ ਨੂੰ ਅਗਵਾ ਕਰ ਲੁਧਿਆਣਾ ਵੇਚਣ ਗਏ ਪਤੀ-ਪਤਨੀ ਸਮੇਤ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Ludhiana News : ਪੁਲਿਸ ਨੇ 3 ਮਹੀਨੇ ਦਾ ਬੱਚਾ ਕੀਤਾ ਬਰਾਮਦ
Bathinda News:ਪੰਥਕ ਸਿਆਸਤ ਨਾਲ ਜੁੜੀ ਵੱਡੀ ਖ਼ਬਰ,ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ
Bathinda News : ਜਥੇਦਾਰ ਦੀ ਨਿਵਾਸ ਸਥਾਨ ’ਤੇ ਵਿਸ਼ੇਸ਼ ਤੌਰ ਤੇ ਪਹੁੰਚੇ
ਤਰਨ ਤਾਰਨ ਦੇ ਪਿੰਡ ਸੰਘਰ ਕੋਟ ਨੇ ਮਸੀਹ ਭਾਈਚਾਰੇ ਲਈ ਪਾਸ ਕੀਤੇ 4 ਮਤੇ
ਸੋਸ਼ਲ ਮੀਡੀਆ ’ਤੇ ਇਕ ਵੀਡੀਉ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
Tarn Taran News : ਤਰਨਤਾਰਨ ’ਚ ਟਰੱਕ ਦੀ ਲਪੇਟ ’ਚ ਆਉਣ ਨਾਲ ਲੜਕੀ ਦੀ ਹੋਈ ਮੌਤ
Tarn Taran News : ਮੌਕੇ ’ਤੇ ਥਾਣਾ ਸਿਟੀ ਪੁਲਿਸ ਨੇ ਲਾਸ਼ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਤਰਨਤਾਰਨ ਸਿਵਲ ਹਸਪਤਾਲ ’ਚ ਭੇਜਿਆ
Jalandhar Encounter : ਜਲੰਧਰ 'ਚ ਹੋਇਆ ਵੱਡਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦਾ ਗੈਂਗਸਟਰ ਜ਼ਖ਼ਮੀ
ਪੁਲਿਸ ’ਤੇ ਚਲਾਈਆਂ ਸਨ ਗੋਲੀਆਂ, ਛੇ ਹਥਿਆਰ ਬਰਾਮਦ
TarnTaran News: ਪੰਜਾਬ ਪੁਲਿਸ ਦੇ ASI ਨੇ ਨਸ਼ੇ ਦੀ ਪੂਰਤੀ ਲਈ ਗਹਿਣੇ ਰੱਖਿਆ ਪਿਸਤੌਲ, ਕੀਤਾ ਮੁਅੱਤਲ
TarnTaran News: ASI ਨੇ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਵਿਚ ਗਹਿਣੇ ਰੱਖੀ ਸੀ ਆਪਣੀ ਸਰਵਿਸ ਰਿਵਾਲਵਰ
Himachal Weather Update: ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ,ਹੋਵੇਗੀ ਭਾਰੀ ਬਰਫ਼ਬਾਰੀ
Himachal Weather Update News: ਸੈਲਾਨੀਆਂ ਦਾ 2025 ਵਿਚ ਸਵਾਗਤ ਕਰੇਗੀ ਬਰਫ਼ਬਾਰੀ
Khanuri Border News : ਡੱਲੇਵਾਲ ਨੂੰ ਮਿਲਣ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮੰਤਰੀਆਂ ਦਾ ਵਫ਼ਦ ਖਨੌਰੀ ਬਾਰਡਰ ਪਹੁੰਚਿਆ
Khanuri Border News : ਡੱਲੇਵਾਲ ਨਾਲ ਘੱਟੋ-ਘੱਟ ਮੈਡੀਕਲ ਸਹੂਲਤਾਂ ਲੈਣ ਦੀ ਕੀਤੀ ਬੇਨਤੀ
Patiala News : ਜੋੜ ਮੇਲ ਨੂੰ ਸਮਰਪਤ ਲਾਏ ਲੰਗਰ ’ਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
Patiala News : ਕਸਬਾ ਘੱਗਾ ਵਿਖੇ ਜੋੜ ਮੇਲੇ ਦੇ ਟੈਂਟ ’ਚ ਬਿਜਲੀ ਦੀ ਸਜਾਵਟ ਕਰ ਦੇ ਸਮੇਂ ਨੌਜਵਾਨ ਨੂੰ ਲੱਗਿਆ ਕਰੰਟ, ਨੌਜਵਾਨ ਮਾਪਿਆਂ ਦਾ ਸੀ ਇਕਲੌਤਾ ਪੁੱਤਰ