Punjab
ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਦਿੱਤੀਆਂ ਸਰਕਾਰੀ ਨੌਕਰੀਆਂ
ਲੋਕਾਂ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਸੰਕਲਪ ਦੁਹਰਾਇਆ
ਕਰਨਲ ਬਾਠ ਮਾਮਲੇ 'ਚ ਇੰਸਪੈਕਟਰ ਰੌਨੀ ਨੇ ਹਾਈ ਕੋਰਟ ਦਾ ਕੀਤਾ ਰੁਖ਼
ਕਰਨਲ ਕੁੱਟਮਾਰ ਮਾਮਲੇ 'ਚ ਮੁਲਜ਼ਮ ਹੈ ਇੰਸਪੈਕਟਰ ਰੌਨੀ
Ludhiana News : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਹੁਕਮ ਕੀਤੇ ਜਾਰੀ, ਕਰਮਚਾਰੀ ਨਹੀਂ ਪਾ ਸਕਣਗੇ ਜੀਨ, ਸਪੋਰਟਸ ਬੂਟ ਆਦਿ
Ludhiana News : ਰਸਮੀ ਪੈਂਟ ਸ਼ਰਟ ਅਤੇ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਣਾ ਬਣਾਉਣਗੇ ਯਕੀਨੀ
ਬਲਾਤਕਾਰੀ ਬਜਿੰਦਰ ਪਾਦਰੀ ਨੂੰ ਤਾ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਬੋਲੀ ਪੀੜਤਾ, ਕਿਹਾ- ਕਰੀਬ 8 ਸਾਲ ਬਾਅਦ ਮਿਲਿਆ ਇਨਸਾਫ਼
ਮੋਹਾਲੀ ਦੇ SSP ਨੂੰ ਮਿਲ ਕੇ ਸੁਰੱਖਿਆ ਵਧਾਉਣ ਦੀ ਕਰਾਂਗੇ ਮੰਗ, ''ਮੈਨੂੰ ਜਾਨ ਦਾ ਖ਼ਤਰਾ, ਅਜੇ ਵੀ ਸਾਡੇ ‘ਤੇ ਹਮਲਾ ਕਰਵਾ ਸਕਦਾ''
Punjabi dead in Italy Adampur News: ਪੰਜਾਬੀ ਨੌਜਵਾਨ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
Punjabi dead in Italy Adampur News: ਪਿਛਲੇ 10 ਸਾਲ ਤੋਂ ਪ੍ਰਵਾਰ ਨਾਲ ਇਟਲੀ ਦੇ ਫਲੋਰੈਂਸ ਸ਼ਹਿਰ ਵਿਚ ਰਹਿ ਰਿਹਾ ਸੀ ਮ੍ਰਿਤਕ
Punjab News : ਭਾਜਪਾ ਆਗੂ ਵਿਜੇ ਸਾਂਪਲਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਿੱਤੀ ਚੁਣੌਤੀ
Punjab News : ਕਿਹਾ -‘‘ਮੈਂ 14 ਅਪ੍ਰੈਲ ਨੂੰ ਫਿਲੌਰ ਨੇੜੇ ਪਿੰਡ ਨੰਗਲ ਅੰਬੇਡਕਰ ਦੀ ਮੂਰਤੀ ਰਾਖੀ ਕਰਾਂਗਾ।’’
Ludhiana News : ਲੁਧਿਆਣਾ ’ਚ ਕੁੱਤਿਆਂ ਨੇ 6 ਸਾਲ ਦੇ ਬੱਚੇ ’ਤੇ ਕੀਤਾ ਹਮਲਾ, ਮੌਤ
Ludhiana News : ਆਦਿਤ ਆਪਣੇ ਦੋਸਤਾਂ ਦੇ ਨਾਲ ਖੇਡ ਰਿਹਾ ਸੀ ਤਾਂ 20 ਤੋਂ 25 ਕੁੱਤਿਆਂ ਨੇ ਕਰ ਦਿੱਤਾ ਹਮਲਾ
Baljinder Pastor Sentenced: ਪਾਦਰੀ ਬਜਿੰਦਰ ਨੂੰ ਉਮਰ ਕੈਦ, ਜ਼ਬਰ ਜਨਾਹ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
Baljinder Pastor Sentenced: ਆਖ਼ਰੀ ਸਾਹ ਤੱਕ ਜੇਲ ਵਿਚ ਰਹਿਣਾ ਪਵੇਗਾ
Punjab Wheat Mandi News: ਪੰਜਾਬ ਵਿਚ ਕਣਕ ਦੀ ਖ਼ਰੀਦ ਅੱਜ ਤੋਂ ਹੋਵੇਗੀ ਸ਼ੁਰੂ, 1,864 ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਸਾਰੇ ਪ੍ਰਬੰਧ ਪੂਰੇ
Punjab Wheat Mandi News: ਕੇਂਦਰ ਨੇ ਟੀਚਾ 124 ਲੱਖ ਟਨ ਦਾ ਦਿਤਾ ਪਰ ਪ੍ਰਬੰਧ 132 ਲੱਖ ਟਨ ਦੇ ਕੀਤੇ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੋਬਲ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ
ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹਨ ਬੰਦ