Punjab
Amritsar News: ਪੁਲਿਸ ਮੁਲਾਜ਼ਮ ਨੇ ਆਪਣੀ ਹੀ ਗੰਨ ਨਾਲ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ
Amritsar News: ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਦੇ ਲੀਡਰ ਨਾਲ ਕਰ ਰਿਹਾ ਸੀ ਡਿਊਟੀ
ਝੋਨੇ ਦੀ ਖਰੀਦ ਦੇ ਨਿਯਮਾਂ 'ਚ ਕਿਸੇ ਵੀ ਸੂਬੇ ਨੂੰ ਕੋਈ ਖਾਸ ਢਿੱਲ ਨਹੀਂ, ਪੰਜਾਬ ਦੀ ਮੰਗ 'ਤੇ ਕੇਂਦਰ ਸਰਕਾਰ ਦਾ ਸਖ਼ਤ ਰੁਖ
ਘੱਟ ਓ.ਟੀ.ਆਰ. ਦਾ ਮਤਲਬ ਹੈ ਕਿ ਚੌਲ ਮਿੱਲਾਂ ਨੂੰ ਝੋਨੇ ਤੋਂ ਚੌਲ ਤਿਆਰ ਕਰਨ 'ਚ ਘਾਟਾ ਪੈ ਰਿਹਾ ਹੈ।
Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਨੌਜਵਾਨ ਲਾਪਤਾ, 4 ਦਿਨ ਪਹਿਲਾਂ ਦੋਸਤ ਨਾਲ ਪਾਰਟੀ ਮਨਾਉਣ ਗਿਆ ਸੀ ਘਰੋਂ ਬਾਹਰ
Ludhiana News: ਪਰਿਵਾਰ ਨੇ ਅਗਵਾ ਦਾ ਜਤਾਇਆ ਸ਼ੱਕ
Mohali Accident News: ਮੁਹਾਲੀ ਵਿਚ ਦਰਦਨਾਕ ਹਾਦਸਾ, ਦੋ ਦੋਸਤਾਂ ਦੀ ਹੋਈ ਮੌਤ
Mohali Accident News: ਦੋਵੇਂ ਮ੍ਰਿਤਕ ਤਪਾ ਦੇ ਰਹਿਣ ਵਾਲੇ ਸਨ।
Punjab Weather Update : ਪੰਜਾਬ-ਚੰਡੀਗੜ੍ਹ ਵਿਚ ਠੰਢ ਨੇ ਛੇੜਿਆ ਕਾਂਬਾ, ਤਾਪਮਾਨ ਵਿਚ ਆਈ ਗਿਰਾਵਟ
Punjab Weather Update : ਪਰਾਲੀ ਸਾੜਨ ਦੇ 138 ਨਵੇਂ ਮਾਮਲੇ ਆਏ ਸਾਹਮਣੇ
Punjab News: ਗਿੱਦੜਬਾਹਾ ਤੋਂ ਗਿੱਦੜਬਾਹਾ ਤਕ, ਸ਼੍ਰੋਮਣੀ ਅਕਾਲੀ ਦਲ ਤੋਂ ਅਕਾਲੀ ਦਲ ਬਾਦਲ ਤੱਕ ਦਾ 30 ਸਾਲਾ ਸਫ਼ਰ
Punjab News: ਮਨਪ੍ਰੀਤ ਸਿੰਘ ਬਾਦਲ ਇਸ ਵਾਰ ਅਕਾਲੀ ਨਹੀਂ ਬਲਕਿ ਭਾਜਪਾ ਵਲੋਂ ਲੜ ਰਹੇ ਹਨ ਚੋਣ
Food Recipes: ਘਰ ਦੀ ਰਸੋਈ ਵਿਚ ਬਣਾਓ ਪੁਦੀਨੇ ਵਾਲੇ ਚੌਲ
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
Panthak News: ਸ਼੍ਰੋਮਣੀ ਕਮੇਟੀ ਮੈਂਬਰ, ਚਟਾਨ ਵਾਂਗ ਪਾਰਟੀ ਨਾਲ ਹਨ: ਭੂੰਦੜ
Panthak News: ਰਿਕਾਰਡ ਫ਼ਰਕ ਨਾਲ ਐਡਵੋਕੇਟ ਧਾਮੀ ਜਿੱਤਣਗੇ: ਡਾ.ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਨੇ ਕੀਤੇ ਵੱਡੇ ਖੁਲਾਸੇ
"ਅਕਾਲੀ ਦਲ ਸੋਸ਼ਲ ਮੀਡੀਆ ਦੁਆਰਾ ਜਥੇਦਾਰਾਂ ਨੂੰ ਬੋਲਦਾ ਹੈ ਮੰਦਾ"
Mohali News : ਚਿੱਟੇ ਨਾਲ ਫੜੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਕੋਰਟ ’ਚ ਕੀਤਾ ਪੇਸ਼
Mohali News : ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ