Punjab
Punjab Weather Update : ਕਦੇ ਗਰਮੀ ਕਦੇ ਠੰਢ, ਪੰਜਾਬ ਦੇ ਤਾਪਮਾਨ ਦਾ ਨਹੀਂ ਲੱਗ ਰਿਹਾ ਪਤਾ, AQI 300 ਤੋਂ ਹੋਇਆ ਪਾਰ
Punjab Weather Update : ਪੰਜਾਬ-ਚੰਡੀਗੜ੍ਹ 'ਚ ਆਮ ਨਾਲੋਂ 2 ਡਿਗਰੀ ਵੱਧ ਗਰਮੀ
ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ’ਚ ਚਾਰ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ
ਗਿਆਨੀ ਸਰੂਪ ਸਿੰਘ ਸੂਰਵਿੰਡ, ਸ਼ਹੀਦ ਸ. ਬੰਤਾ ਸਿੰਘ ਬਰਨਾਲਾ, ਬਾਬਾ ਲਖਬੀਰ ਸਿੰਘ ਤੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਦੀਆਂ ਤਸਵੀਰਾਂ ਸ਼ਾਮਲ
Food Recipes: ਘਰ ਵਿਚ ਆਸਾਨੀ ਨਾਲ ਬਣਾਓ ਮਿੱਠੀ ਚਮਚਮ
Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Health News: ਤੇਜ਼ ਬੋਲਣ ਅਤੇ ਚੀਕਣ ਨਾਲ ਜਾ ਸਕਦੀ ਹੈ ਤੁਹਾਡੀ ਆਵਾਜ਼
Health News: ਲਗਾਤਾਰ ਬੋਲਣ ਅਤੇ ਚੀਕਣ ਨਾਲ ਵੋਕਲ ਕਾਰਡ ਵਿਚ ਸੋਜ ਆ ਜਾਂਦੀ ਹੈ ਜਾਂ ਇਨਫ਼ੈਕਸ਼ਨ ਹੋ ਜਾਂਦੀ ਹੈ। ਇਸ ਹਾਲਤ ਨੂੰ ਲੇਰਿਨਜ਼ਾਈਟਿਸ ਕਿਹਾ ਜਾਂਦਾ ਹੈ।
Beauty Tips : ਚੰਦਨ ਫ਼ੇਸ ਪੈਕ ਨਾਲ ਨਿਖ਼ਰ ਜਾਵੇਗੀ ਤੁਹਾਡੀ ਚਮੜੀ
ਆਸਾਨੀ ਨਾਲ ਘਰ ਵਿਚ ਬਣਾਏ ਜਾ ਸਕਦੇ ਹਨ ਅਤੇ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਅਤੇ ਉਨ੍ਹਾਂ ਵਿਚ ਬਿਲਕੁਲ ਖ਼ਰਚ ਵੀ ਨਹੀਂ ਹੋਵੇਗਾ
Editorial: ਬਾਦਲਾਂ ਦੀਆਂ ਨੀਤੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਖ਼ਤਰੇ ’ਚ!
Editorial: ਮਰਹੂਮ ਸ.ਜੋਗਿੰਦਰ ਸਿੰਘ ਦੀਆਂ ਗੱਲਾਂ ਸੱਚ ਹੋਣ ਲੱਗੀਆਂ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਅਕਤੂਬਰ 2024)
Ajj da Hukamnama Sri Darbar Sahib: ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਸਨੌਰ ਹਿੰਸਾ ਮਾਮਲੇ ਵਿੱਚ ਪੁਲਿਸ ਦੀ ਅਣਗਹਿਲੀ ਦੇ ਖਿਲਾਫ਼ ਧਰਨੇ ਦੀ ਪ੍ਰਨੀਤ ਕੌਰ ਨੇ ਕੀਤੀ ਅਗਵਾਈ
ਸਰਕਾਰ ਦੋਸ਼ੀਆਂ ਨੂੰ ਬਚਾ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ : ਪ੍ਰਨੀਤ ਕੌਰ
NIA ਨੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਭਗੌੜੇ ਸਾਥੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
ਬਠਿੰਡਾ ਦਾ ਵਾਸੀ ਹੈ ਬਲਜੀਤ ਸਿੰਘ ਉਰਫ਼ ਬਲਜੀਤ ਮੌੜ
Punjab News : ਹਾਂਗਕਾਂਗ ’ਚ ਫਸੀ ਪੰਜਾਬ ਦੀ ਧੀ 12 ਸਾਲਾਂ ਬਾਅਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਘਰ ਪਰਤੀ
Punjab News : ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਵਾਪਿਸ ਲਿਆਉਣ ਵਿੱਚ ਵਿਦੇਸ਼ ਮੰਤਰਾਲੇ ਦਾ ਵੱਡਾ ਯੋਗਦਾਨ : ਸੰਤ ਸੀਚੇਵਾਲ