Rajasthan
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ
ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ
ਜੋਧਪੁਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਹੈਰਾਨੀਜਨਕ! ਪਤਨੀ ਨੇ ਨਹੀਂ ਕੱਢਿਆ ਘੁੰਡ ਤਾਂ ਪਤੀ ਨੇ 3 ਸਾਲਾ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ
ਪਤਨੀ ਵੱਲੋਂ ਘੁੰਡ ਨਾ ਕੱਢਣ ’ਤੇ ਇਕ ਬੇਰਹਿਮ ਵਿਅਕਤੀ ਨੇ ਅਪਣੀ ਤਿੰਨ ਸਾਲ ਦੀ ਧੀ ਨੂੰ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਅਜਮੇਰ 'ਚ 2 ਟ੍ਰੇਲਰਾਂ ਦੀ ਟੱਕਰ ਹੋਣ ਤੋਂ ਬਾਅਦ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 4 ਵਿਅਕਤੀ
ਮ੍ਰਿਤਕਾਂ ਦੀ ਨਹੀਂ ਹੋ ਸਕੀ ਪਹਿਚਾਣ
ਰਾਜਸਥਾਨ 'ਚ ਤੇਜ਼ ਰਫਤਾਰ ਕਾਰ ਟਰਾਲੇ ਨਾਲ ਟਕਰਾਈ, ਪੰਜ ਲੋਕਾਂ ਦੀ ਮੌਤ
ਤਿੰਨ ਲੋਕ ਹੋਏ ਜ਼ਖਮੀ
IAS ਟੀਨਾ ਡਾਬੀ ਤੇ ਅਤਹਰ ਖਾਨ ਦੇ ਤਲਾਕ ਨੂੰ ਅਦਾਲਤ ਨੇ ਦਿੱਤੀ ਮਨਜ਼ੂਰੀ, 2018 ‘ਚ ਹੋਇਆ ਸੀ ਵਿਆਹ
ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।
ਬਾੜਮੇਰ ਤੋਂ ਪਹਿਲੀ ਧੀ ਬਣੀ ਲੈਫਟੀਨੈਂਟ, ਪਰਿਵਾਰ ਦੇ 36 ਮੈਂਬਰ ਪਹਿਲਾਂ ਹੀ ਫੌਜ 'ਚ ਨਿਭਾ ਰਹੇ ਸੇਵਾ
ਪਿੰਡ ਵਾਸੀਆਂ ਨੇ ਦੇਸੀ ਅੰਦਾਜ਼ ਵਿੱਚ ਮਾਰਵਾੜੀ ਗੀਤ ਗਾ ਕੇ ਧੀ ਦਾ ਕੀਤਾ ਸਵਾਗਤ
Rajasthan: ਕਾਂਗਰਸ ਹਾਈਕਮਾਨ ਲਵੇਗੀ ਗਹਿਲੋਤ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦਾ ਫੈਸਲਾ
ਢਾਈ ਘੰਟੇ ਚੱਲੀ ਇਸ ਬੈਠਕ ਵਿਚ ਮੰਤਰੀ ਮੰਡਲ ਵਿਸਥਾਰ ਅਤੇ ਰਾਜਨੀਤਕ ਨਿਯੁਕਤੀਆਂ ਸੰਬੰਧੀ ਵਿਚਾਰ ਚਰਚਾ ਕੀਤਾ ਗਿਆ।
ਗਰੀਬੀ ਕਾਰਨ ਅੱਠਵੀਂ ਤੋਂ ਬਾਅਦ ਛੱਡਣੀ ਪਈ ਪੜ੍ਹਾਈ, ਪ੍ਰਾਈਵੇਟ ਸਿੱਖਿਆ ਹਾਸਲ ਕਰ ਬਣੀ ਅਫ਼ਸਰ
ਕਹਿੰਦੇ ਹਨ ਜੇ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਆ ਜਾਵੇ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਰਾਜਸਥਾਨ 'ਚ ਲਗਾਤਾਰ ਦੂਸਰੇ ਦਿਨ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8