Hyderabad
ਕੈਂਸਰ ਨਾਲ ਪੀੜਤ ਲੜਕੀ ਇਕ ਦਿਨ ਲਈ ਬਣੀ ਪੁਲਿਸ ਕਮਿਸ਼ਨਰ
ਤੇਲੰਗਾਨਾ ਦੀ ਰਾਚਾਕੋਂਡਾ ਪੁਲਿਸ ਨੇ ਬਲੱਡ ਕੈਂਸਰ ਨਾਲ ਪੀੜਤ ਇਕ 17 ਸਾਲ ਦੀ ਲੜਕੀ ਦੇ ਪੁਲਿਸ ਅਧਿਕਾਰੀ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ।
ਵਿਦੇਸ਼ੀਆਂ ਦੇ ਮੁਕਾਬਲੇ ਛੋਟਾ ਹੁੰਦਾ ਹੈ ਭਾਰਤੀਆਂ ਦਾ ਦਿਮਾਗ਼
IIIT ਹੈਦਰਾਬਾਦ ਦੀ ਰਿਪੋਰਟ 'ਚ ਹੋਇਆ ਪ੍ਰਗਟਾਵਾ
ਹੈਦਰਾਬਾਦ ਦੀ ਲੜਕੀ ਨੇ ‘ਫੂਡ ਡਿਲੀਵਰੀ’ ਨੂੰ ਬਣਾਇਆ ਅਪਣਾ ਪ੍ਰੋਫੈਸ਼ਨ
ਹੈਦਰਾਬਾਦ ਸ਼ਹਿਰ ਵਿਚ ਸਵਿਗੀ ਦੀ ਇਕ ਡਿਲੀਵਰੀ ਵੂਮੈਨ ਕਾਫ਼ੀ ਚਰਚਾ ਵਿਚ ਹੈ।
ਕੌਫੀ ਪੀਣ ਦੇ ਨਾਲ ਨਾਲ ਕੱਪ ਵੀ ਖਾ ਜਾਓਗੇ!
ਇਸ ਕੰਪਨੀ ਨੇ ਬਣਾਇਆ ਇਹ ਖ਼ਾਸ ਕੱਪ
ਤੇਲੰਗਾਨਾ ਸਰਕਾਰ ਨੇ 48 ਹਜ਼ਾਰ ਹੜਤਾਲੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ
ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਸਨਿਚਰਵਾਰ ਸਾਮ 6 ਵਜੇ ਤਕ ਡਿਊਟੀ 'ਤੇ ਆਉਣਗੇ, ਉਨ੍ਹਾਂ ਨੂੰ ਹੀ ਟੀ.ਐਸ.ਆਰ.ਟੀ.ਸੀ. ਦਾ ਮੁਲਾਜ਼ਮ ਮੰਨਿਆ ਜਾਵੇਗਾ।
ਤੇਲੰਗਾਨਾ 'ਚ ਟ੍ਰੇਨਰ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ
ਜਿਸ ਸਮੇਂ ਹਾਦਸਾ ਵਾਪਰਿਆ, ਉਦੋਂ ਜ਼ੋਰਦਾਰ ਮੀਂਹ ਪੈ ਰਿਹਾ ਸੀ।
ਅਸਦੁਦੀਨ ਓਵੈਸੀ ਦਾ ਫੁੱਟਿਆ ਗੁੱਸਾ
ਕਿਹਾ - 'ਡੋਨਾਲਡ ਟਰੰਪ ਮੂਰਖ ਹੈ ; ਮੋਦੀ ਕਦੇ ਨਹੀਂ ਹੋ ਸਕਦੈ ਫ਼ਾਦਰ ਆਫ਼ ਇੰਡੀਆ'
ਪੁਲਿਸ ਦਾ ਕਾਰਨਾਮਾ : ਦੋ ਬੱਕਰੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਇਹ ਕਾਰਵਾਈ ਇਕ ਐਨਜੀਓ ਦੀ ਸ਼ਿਕਾਇਤ ‘ਤੇ ਕੀਤੀ ਹੈ।
ਹੈਦਰਾਬਾਦ ਦੀ ਇਮਾਰਤ ਨੇ ਤੋੜਿਆ ਐਫਿਲ ਟਾਵਰ ਦਾ ਇਕ ਰਿਕਾਰਡ!
ਇਮਾਰਤ ’ਚ ਲੱਗਿਐ ਐਫਿਲ ਟਾਵਰ ਤੋਂ ਢਾਈ ਗੁਣਾ ਜ਼ਿਆਦਾ ਸਟੀਲ
ਲਗਾਤਾਰ ਪਬਜੀ ਗੇਮ ਖੇਡਣ ਕਾਰਨ ਦਿਮਾਗ਼ 'ਚ ਜਮਿਆ ਖ਼ੂਨ
ਹਸਪਤਾਲ 'ਚ ਕਰਵਾਇਆ ਦਾਖ਼ਲ