Agra
ਇਹ ਕੀ ਇਕ ਹੀ ਬਾਥਰੂਮ ਵਿੱਚ ਦੋ ਸੀਟਾਂ, ਫੋਟੋ ਵਾਇਰਲ
ਉੱਤਰ ਪ੍ਰਦੇਸ਼ ਦੇ ਟਾਊਨਸ਼ਿਪ ਦਾ ਹੈ ਮਾਮਲਾ
ਆਗਰਾ ਨਗਰ ਨਿਗਮ ਵੱਲੋਂ ਤਾਜ ਮਹਿਲ ਨੂੰ ਇੱਕ ਕਰੋੜ ਰੁਪਏ ਦੇ ਹਾਊਸ ਟੈਕਸ ਦਾ ਨੋਟਿਸ
ਐਤਮਾਦੌਲਾ ਸਮਾਰਕ ਨੂੰ ਵੀ ਭੇਜਿਆ ਗਿਆ ਹੈ ਇੱਕ ਨੋਟਿਸ
ਸਵੇਰੇ-ਸਵੇਰੇ ਆਪਸ 'ਚ ਟਕਰਾਈਆਂ 2 ਬੱਸਾਂ, 3 ਮੌਤਾਂ
ਜ਼ਖਮੀ ਹਸਪਤਾਲ ਭਰਤੀ
ਆਗਰਾ 'ਚ ਵਾਹਨ ਚੋਰਾਂ ਦਾ ਪੂਰਾ ਗਿਰੋਹ ਕਾਬੂ, 9 ਵਾਹਨ ਵੀ ਕੀਤੇ ਬਰਾਮਦ
ਮੁਲਜ਼ਮਾਂ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਵੀ ਹੋਏ ਬਰਾਮਦ
UP ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਦਾ ਦਿਹਾਂਤ
ਮੇਦਾਂਤਾ ਹਸਪਤਾਲ ਵਿੱਚ ਲਏ ਆਖਰੀ ਸਾਹ
2021-22 ਵਿੱਚ ਤਾਜ ਮਹਿਲ ਘਰੇਲੂ ਸੈਲਾਨੀਆਂ ਲਈ ਰਿਹਾ ਸਭ ਤੋਂ ਪ੍ਰਸਿੱਧ ਸਥਾਨ
ਦੂਜੇ ਅਤੇ ਤੀਜੇ ਸਥਾਨ 'ਤੇ ਲਾਲ ਕਿਲਾ ਅਤੇ ਕੁਤੁਬ ਮੀਨਾਰ
ਦਰਦਨਾਕ ਹਾਦਸਾ: ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਗਈ ਜਾਨ
ਦੋ ਲੋਕ ਗੰਭੀਰ ਜ਼ਖ਼ਮੀ
CM ਯੋਗੀ ਦੇ ਹੈਲੀਕਾਪਟਰ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ
ਹੈਲੀਕਾਪਟਰ ਦੀ ਕੀਤੀ ਜਾ ਰਹੀ ਹੈ ਤਕਨੀਕੀ ਜਾਂਚ
ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਲੋਕਾਂ ਦੀ ਗਈ ਜਾਨ
ਇਕ ਵਿਅਕਤੀ ਗੰਭੀਰ ਜ਼ਖਮੀ
ਉੱਤਰ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਗਈ ਜਾਨ
ਤਿੰਨ ਲੋਕ ਗੰਭੀਰ ਜ਼ਖਮੀ