Allahabad
Allahabad High Court: ਹਾਈ ਕੋਰਟ 'ਚ ਕਮੀਜ਼ ਦੇ ਬਟਨ ਖੋਲ੍ਹ ਕੇ ਤੇ ਗਾਊਨ ਪਹਿਨੇ ਆਇਆ ਵਕੀਲ, ਅਦਾਲਤ ਨੇ ਸੁਣਾਈ ਸਜ਼ਾ
ਸਜ਼ਾ ਦੇ ਨਾਲ 2 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ
Allahabad High Court : ਮੇਨਕਾ ਗਾਂਧੀ ਨੂੰ ਇਲਾਹਾਬਾਦ ਹਾਈਕੋਰਟ ਤੋਂ ਵੱਡਾ ਝਟਕਾ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
Allahabad High Court : ਅਦਾਲਤ ਨੇ ਕਿਹਾ ਕਿ ਉਸ ਦੀ ਪਟੀਸ਼ਨ ਸਮਾਂ ਸੀਮਾ ਦੀ ਹੈ ਉਲੰਘਣਾ
Court News: ਵਿਆਹ ’ਚ ਮਿਲਣ ਵਾਲੇ ਤੋਹਫ਼ਿਆਂ ਦੀ ਸੂਚੀ ਬਣਾਓ, ਦਾਜ ਦੇ ਮਾਮਲਿਆਂ ਵਿਚ ਹੋਵੇਗੀ ਮਦਦ; ਹਾਈ ਕੋਰਟ ਨੇ ਕਿਉਂ ਦਿਤੀ ਅਜਿਹੀ ਸਲਾਹ?
ਅਦਾਲਤ ਨੇ ਅੱਗੇ ਕਿਹਾ ਕਿ ਤੋਹਫ਼ਿਆਂ ਦੀ ਸੂਚੀ 'ਤੇ ਲਾੜੇ ਅਤੇ ਲਾੜੇ ਦੋਵਾਂ ਦੇ ਦਸਤਖਤ ਹੋਣੇ ਚਾਹੀਦੇ ਹਨ।
Lucknow News : ਹਾਈ ਕੋਰਟ ਨੇ ਮਦਰੱਸਾ ਐਜੂਕੇਸ਼ਨ ਐਕਟ 2004 ਨੂੰ ’ਅਸੰਵਿਧਾਨਕ’ ਕਰਾਰ ਦਿੱਤਾ
Lucknow News :ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਪ੍ਰਣਾਲੀ ਵਿਚ ਸ਼ਾਮਲ ਕੀਤਾ ਜਾ ਸਕੇ
Allahabad High Court News: ਧਰਮ ਪਰਿਵਰਤਨ 'ਤੇ ਰੋਕ ਲਗਾਉਣ ਵਾਲਾ ਕਾਨੂੰਨ ਸਹਿ-ਜੀਵਨ ਸੰਬੰਧਾਂ ’ਤੇ ਵੀ ਲਾਗੂ ਹੁੰਦਾ ਹੈ: ਹਾਈ ਕੋਰਟ
Allahabad High Court News: ਧਰਮ ਪਰਿਵਰਤਨ ਲਈ ਅਰਜ਼ੀ ਦੇਣਾ ਲਾਜ਼ਮੀ
Allahabad High Court: 'ਸੋਸ਼ਲ ਮੀਡੀਆ 'ਤੇ ਅਸ਼ਲੀਲ ਪੋਸਟਾਂ ਨੂੰ ਲਾਈਕ ਕਰਨਾ ਅਪਰਾਧ ਨਹੀਂ ਹੈ'
Allahabad High Court : ''ਪਰ ਪੋਸਟ ਨੂੰ ਸਾਂਝਾ ਕਰਨ ਜਾਂ ਦੁਬਾਰਾ ਪੋਸਟ ਕਰਨ 'ਤੇ ਸਜ਼ਾ ਹੋਵੇਗੀ''
ਅਦਾਲਤ ਨੇ 12 ਸਾਲਾ ਬਲਾਤਕਾਰ ਪੀੜਤਾ ਨੂੰ ਦਿਤੀ ਗਰਭਪਾਤ ਦੀ ਮਨਜ਼ੂਰੀ
ਬੋਲਣ ਅਤੇ ਸੁਣਨ ਤੋਂ ਅਸਮਰੱਥ ਲੜਕੀ ਦਾ ਗੁਆਂਢੀ ਵਲੋਂ ਕੀਤਾ ਗਿਆ ਜਿਨਸੀ ਸ਼ੋਸ਼ਣ
ਬੱਚੇ ਦੇ ਜਨਮ ਤੋਂ ਬਾਅਦ ਵੀ ਮਹਿਲਾ ਮੁਲਾਜ਼ਮਾਂ ਨੂੰ ਹੈ ਜਣੇਪਾ ਛੁੱਟੀ ਦਾ ਅਧਿਕਾਰ
ਇਲਾਹਾਬਾਦ ਹਾਈਕੋਰਟ ਦਾ ਹੁਕਮ, ਪੜ੍ਹੋ ਵੇਰਵਾ
ਮਾਂ-ਧੀ ਵੱਲੋਂ ਖ਼ੁਦਕੁਸ਼ੀ : ਕਾਨਪੁਰ ਹਾਦਸੇ ਦੀ ਜਾਂਚ ਰਿਪੋਰਟ ਤਲਬ
16 ਮਾਰਚ ਨੂੰ ਹੈ ਮਾਮਲੇ ਦੀ ਅਗਲੀ ਸੁਣਵਾਈ
ਨੌਜਵਾਨ ਨੇ ਮਾਂ-ਪਿਓ ਨੂੰ ਮਾਰੀ ਗੋਲ਼ੀ
ਜ਼ਖ਼ਮੀ ਮਾਪੇ ਹਸਪਤਾਲ ਦਾਖਲ, ਹਾਲਤ ਖ਼ਤਰੇ ਤੋਂ ਬਾਹਰ