Jaunpur
BJP leader Murder: ਭਾਜਪਾ ਆਗੂ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹਤਿਆ; ਵਿਆਹ ਦਾ ਕਾਰਡ ਦੇਣ ਬਹਾਨੇ ਨੌਜਵਾਨਾਂ ਨੇ ਰੋਕਿਆ
ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਪ੍ਰਮੋਦ ਨੇ ਖਿੜਕੀ ਖੋਲ੍ਹੀ ਤਾਂ ਇਕ ਬਦਮਾਸ਼ ਨੇ ਪਿਸਤੌਲ ਕੱਢ ਕੇ ਉਸ 'ਤੇ ਚਾਰ ਵਾਰ ਗੋਲੀ ਚਲਾ ਦਿਤੀ ਅਤੇ ਦੋਵੇਂ ਉਥੋਂ ਫਰਾਰ ਹੋ ਗਏ
ਧਰਮ ਪਰਿਵਰਤਨ ਦੇ ਦੋਸ਼ 'ਚ 16 ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ ਸਕੂਲ ਮੈਨੇਜਰ ਤੇ ਕਈ ਹੋਰ ਸ਼ਾਮਲ
ਉੱਤਰ ਪ੍ਰਦੇਸ਼ 'ਚ ਮੀਂਹ ਨਾਲ ਡਿੱਗੀ ਗਊਸ਼ਾਲਾ ਦੀ ਕੰਧ, ਬਜ਼ੁਰਗ ਅਤੇ ਦੋ ਪਸ਼ੂਆਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਆਟੋ ਚਾਲਕ ਦਾ 18 ਹਜ਼ਾਰ ਰੁਪਏ ਦਾ ਕੱਟਿਆ ਚਲਾਨ, ਸਦਮੇ ਕਾਰਨ ਹੋਈ ਮੌਤ
ਆਟੋ ਦਾ ਪਰਮਿਟ ਅਤੇ ਡਰਾਈਵਿੰਗ ਲਾਈਸੈਂਸ ਨਹੀਂ ਸੀ। ਪ੍ਰਦੂਸ਼ਣ ਸਰਟੀਫ਼ਿਕੇਟ ਦੀ ਵੀ ਮਿਆਦ ਖ਼ਤਮ ਹੋ ਚੁੱਕੀ ਸੀ।