Lucknow
ਸਪਾ - ਬਸਪਾ ਗਠਜੋੜ 'ਤੇ ਬੋਲੇ ਅਮਰ ਸਿੰਘ, ਭੂਆ ਅਤੇ ਬਬੂਆ ਹੋਏ ਇਕੱਠੇ
ਸਪਾ ਅਤੇ ਬਸਪਾ ਵਿਚਕਾਰ ਅਗਲੀ ਲੋਕਸਭਾ ਚੋਣ ਵਿਚ ਗਠਜੋੜ ਦੇ ਤਹਿਤ ਉੱਤਰ ਪ੍ਰਦੇਸ਼ ਦੀ 38 - 38 ਸੀਟਾਂ 'ਤੇ ਚੋਣ ਲੜਣਗੇ। ਦੋ ਸੀਟਾਂ ਛੋਟੀ ਪਾਰਟੀਆਂ ਲਈ ਛੱਡੀ...
ਯੂਰੀਆ 35.50 ਰੁਪਏ ਹੋਵੇਗੀ ਸਸਤੀ, ਕੇਂਦਰ ਨੇ ਦਿਤੀ ਨੋਟੀਫ਼ੀਕੇਸ਼ਨ ਜਾਰੀ ਕਰਨ ਦੀ ਮਨਜ਼ੂਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਫ਼ੈਸਲਾ ਲੈਂਦੇ ਹੋਏ ਯੂਰੀਆ ਦੀ ਕੀਮਤ ਘਟਾ ਦਿਤੀ ਹੈ। ਉਨ੍ਹਾਂ ਨੇ ਪ੍ਰਦੇਸ਼...
ਮਾਇਆਵਤੀ ਅਤੇ ਅਖਿਲੇਸ਼ ਦੀ ਸਾਂਝਾ ਪ੍ਰੈਸ ਕਾਂਫਰੈਂਸ ਕੱਲ, ਗੱਠ-ਜੋੜ ਦਾ ਹੋ ਸਕਦਾ ਹੈ ਐਲਾਨ
ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਸ਼ਨੀਵਾਰ ਨੂੰ ਲਖਨਊ ਵਿਚ ਸਾਂਝਾ ਪ੍ਰੈਸ ਕਾਨਫਰੈਂਸ ਕਰਨ...
ਯੋਗੀ ਦੇ ਰਾਜ 'ਚ ਸਕੂਲਾ 'ਚ ਡੰਗਰ, ਬੱਚਿਆਂ ਨੇ ਸਕੂਲ ਤੋਂ ਬਾਹਰ ਲਗਾਈ ਕਲਾਸ
ਉੱਤਰ ਪ੍ਰਦੇਸ਼ 'ਚ ਅਵਾਰਾ ਪਸ਼ੂਆਂ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਕਈ ਇਲਾਕਿਆਂ 'ਚ ਲੋਕ ਇਨ੍ਹਾਂ ਪਸ਼ੂਆਂ ਨੂੰ ਸਕੂਲ 'ਚ ਬੰਦ ਕਰਨ ਲੱਗ ਪਏ ਹਨ। ਇੱਥੇ ਦੇ ਪ੍ਰਯਾਗਰਾਜ 'ਚ...
ਬੀਐਸਪੀ-ਐਸਪੀ ਅਤੇ ਕਾਂਗਰਸ ਨੇ ਇਕੱਠਿਆ ਬੀਜੇਪੀ ਨੂੰ ਘੇਰਿਆ
ਯੂਪੀ ‘ਚ ਗੈਰ ਕਾਨੂੰਨੀ ਰੇਤ ਘੋਟਾਲੇ ‘ਤੇ ਅਖਿਲੇਸ਼ ਯਾਦਵ ਤਕ ਜਾਂਚ ਦੀ ਖ਼ਬਰ ਪਹੁੰਚਣ ‘ਤੇ ਐਸਪੀ-ਬੀਐਸਪੀ ਨੇ ਸਾਝੀ ਪ੍ਰੈਸ ਕਾਂਨਫਰੰਸ ਦੇ ਜ਼ਰੀਏ ਕੇਂਦਰ ਸਰਕਾਰ ਉਤੇ ਤੰਜ਼....
ਸੈਲਫ਼ੀ ਲੈਣ ਲਈ ਸਿਪਾਹੀ ਚੜ੍ਹਿਆ ਡਿਪਟੀ ਸੀਐਮ ਦੇ ਹੈਲੀਕਾਪਟਰ 'ਚ, ਪਾਇਲਟ ਨੇ ਕੁਟਿਆ
ਦੇਵਰਿਆ ਦੇ ਭਾਟਪਾਰ ਰਾਣੀ ਇਲਾਕੇ ਦੇ ਰਤਸਿਆ ਕੋਠੀ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਏ ਡਿਪਟੀ ਸੀਐਮ ਦਿਨੇਸ਼ ਚੰਦਰ ਸ਼ਰਮਾ ਦੇ ਹੈਲੀਕਾਪਟਰ 'ਤੇ ਇਕ ...
ਲੋਕ ਸਭਾ ਚੋਣਾਂ ਲਈ ਸਪਾ ਤੇ ਬਸਪਾ 'ਚ ਮਹਾਂਗਠਜੋੜ 'ਤੇ ਸਹਿਮਤੀ
ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ‘ਚ ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦੀ ਮੋਟੇ ਤੌਰ ‘ਤੇ ਸਹਿਮਤੀ ਬਣ ਗਈ ਹੈ। ਸਪਾ....
ਮਸਜਿਦ ਲਈ ਨਹੀਂ ਚਾਹੀਦੀ ਜ਼ਮੀਨ, ਸ਼ੀਆ ਵਕਫ਼ ਬੋਰਡ ਸੁਪਰੀਮ ਕੋਰਟ 'ਚ ਰੱਖੇਗਾ ਪੱਖ
ਬੋਰਡ ਮੁਖੀ ਸਈਦ ਵਸੀਮ ਰਿਜ਼ਵੀ ਨੇ ਕਿਹਾ ਕਿ ਰਾਮ ਮੰਦਰ ਦੇ ਪੱਖ ਵਿਚ ਵਿਵਾਦ ਨੂੰ ਖਤਮ ਕੀਤੇ ਜਾਣ ਵਿਚ ਸ਼ੀਆ ਵਕਫ਼ ਬੋਰਡ ਦੀ ਭੂਮਿਕਾ ਕੋਰਟ ਵਿਚ ਸੁਣਵਾਈ ਦੌਰਾਨ ਰਹੇਗੀ।
ਯੋਗੀ ਸਰਕਾਰ ਰਾਜਧਾਨੀ 'ਚ ਲਗਾਵੇਗੀ ਉਦਾ ਦੇਵੀ ਪਾਸੀ ਦਾ 100 ਫੁੱਟ ਉੱਚਾ ਬੁੱਤ
ਉਦਾ ਦੇਵੀ ਨੇ 1857 ਵਿਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁਧ ਅਜ਼ਾਦੀ ਦੀ ਜੰਗ ਲੜੀ ਸੀ ਅਤੇ ਸਿੰਕਦਰ ਬਾਗ ਦੇ ਨੇੜੇ ਲਗਭਗ 3 ਦਰਜਨ ਬ੍ਰਿਟਿਸ਼ ਫ਼ੌਜੀਆਂ ਨੂੰ ਮਾਰ ਦਿਤਾ ਸੀ
ਮਾਮਲੇ ਵਾਪਸ ਨਾ ਲਏ ਤਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਕਾਂਗਰਸ ਤੋਂ ਸਮਰਥਨ ਵਾਪਸ - ਮਾਇਆਵਤੀ
2 ਅਪ੍ਰੈਲ 2018 ਨੂੰ ਭਾਰਤ ਬੰਦ ਦੌਰਾਨ ਝੂਠੇ ਮਾਮਲਿਆਂ ਵਿਚ ਫਸਾਏ ਗਏ ਐਸਸੀਐਸਟੀ ਵਰਗ ਦੇ ਲੋਕਾਂ ਦਾ ਮਾਮਲਾ ਵਾਪਸ ਨਾ ਲਿਆ ਤਾਂ ਕਾਂਗਰਸ ਤੋਂ ਸਮਰਥਨ ਵਾਪਸ ਲੈ ਲਿਆ ਜਾਵੇਗਾ।