Lucknow
ਉੱਤਰ ਪ੍ਰਦੇਸ਼ ਨੇ ਮੀਂਹ ਨੇ ਮਚਾਈ ਤਬਾਹੀ: 19 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ ’ਚ ਸਕੂਲ ਬੰਦ
ਰਾਜਧਾਨੀ ਲਖਨਊ ਜਲ-ਥਲ, ਕਾਰੋਬਾਰੀਆਂ ਨੂੰ ਭਾਰੀ ਨੁਕਸਾਨ
ਇੰਡੀਆ ਗਠਜੋੜ ’ਤੇ ਬ੍ਰਿਜ ਭੂਸ਼ਣ ਦਾ ਤੰਜ਼, “ਭਾਜਪਾ ਨੂੰ ਹਰਾਉਣ ਲਈ ਸੱਪ, ਬਿੱਛੂ, ਨਿਓਲੇ ਤੇ ਕਬੂਤਰ ਇਕੱਠੇ ਹੋਏ”
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇੰਡੀਆ ਗਠਜੋੜ ਦੇਸ਼ ਦੇ ਲੋਕਾਂ ਨੂੰ ਲੁੱਟਣ ਲਈ ਹੀ ਬਣਿਆ ਹੈ।
ਪ੍ਰਿੰਸੀਪਲ ਦੀ ਛੇੜਛਾੜ ਤੋਂ ਪ੍ਰੇਸ਼ਾਨ ਵਿਦਿਆਰਥਣਾਂ ਨੇ ਸੀ.ਐਮ. ਯੋਗੀ ਨੂੰ ਖੂਨ ਨਾਲ ਲਿਖਿਆ ਪੱਤਰ
ਕਿਹਾ, ਅਸੀਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਉ
ਸਪਾ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਮੰਤਰੀ ਦਾਰਾ ਸਿੰਘ ਚੌਹਾਨ ਭਾਜਪਾ 'ਚ ਹੋਏ ਸ਼ਾਮਲ
ਕਿਹਾ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜ਼ਮੀਨ ਤੋਂ ਅਸਮਾਨ ਤਕ ਅੱਜ ਮੰਨਿਆ ਜਾ ਰਿਹਾ ਭਾਰਤ ਦੀ ਤਾਕਤ ਦਾ ਲੋਹਾ
‘ਆਦਿਪੁਰੁਸ਼’ ’ਤੇ ਵਿਵਾਦ ਵਧਿਆ, ਵਾਰਾਣਸੀ ’ਚ ਪ੍ਰਦਰਸ਼ਨ, ਲਖਨਊ ਪੁਲਿਸ ’ਚ ਨਿਰਮਾਤਾਵਾਂ ਵਿਰੁਧ ਸ਼ਿਕਾਇਤ ਕਰਜ
ਆਦਿਪੁਰੁਸ਼ ਨੇ ਤਿੰਨ ਦਿਨਾਂ ਅੰਦਰ 340 ਕਰੋੜ ਦੀ ਕਮਾਈ ਕੀਤੀ
ਈ-ਰਿਕਸ਼ਾ ਦੀ ਬੈਟਰੀ ਨਾਲ ਹੋਇਆ ਵੱਡਾ ਧਮਾਕਾ,ਮਾਂ-ਬੇਟੇ ਸਮੇਤ 3 ਦੀ ਹੋਈ ਮੌਤ
ਓਵਰ ਚਾਰਜਿੰਗ ਕਾਰਨ ਵਾਪਰਿਆ ਹਾਦਸਾ
UP 'ਚ ਵੱਡੀ ਵਾਰਦਾਤ: ਵਿਆਹ ਵਾਲੇ ਦਿਨ ਲਾੜੇ ਨੇ ਕੀਤਾ ਲਾੜੀ ਦਾ ਕਤਲ
ਬਿਊਟੀ ਪਾਰਲਰ ਲਿਜਾਣ ਦੇ ਬਹਾਨੇ ਆਰੋਪੀ ਨੇ ਘਰੋਂ ਬੁਲਾਈ ਸੀ ਕੁੜੀ
ਪਹਿਲਵਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਜਾਂਚ ਪੂਰੀ ਹੋਣ ਦਿਤੀ ਜਾਵੇ: ਅਨੁਰਾਗ ਠਾਕੁਰ
ਕਿਹਾ: ਦਿੱਲੀ ਪੁਲਿਸ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ
ਸ਼ਬਜੀ ਦੇ ਭਾਅ ਨੂੰ ਲੈ ਕੇ ਗਾਹਕ ਨੇ ਵਿਕਰੇਤਾ ਦੇ ਮਾਰੀ ਇੱਟ, ਮੌਤ
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਤਲ ਦੀ ਭਾਲ ਕੀਤੀ ਸ਼ੁਰੂ
ਉਮੇਸ਼ਪਾਲ ਹੱਤਿਆ ਕਾਂਡ: ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਮੁਹੰਮਦ ਦਾ ਐਨਕਾਊਂਟਰ
STF ਨੇ ਝਾਂਸੀ ਵਿਚ ਕੀਤਾ ਢੇਰ