Mathura
ਲੜਕੀ ਦੀ ਲਾਸ਼ ਵਾਲਾ ਮਿਲਿਆ ਇੱਕ ਹੋਰ ਬੈਗ, ਗੋਲ਼ੀ ਮਾਰ ਕੇ ਕੀਤਾ ਗਿਆ ਕਤਲ
ਪੁਲੀਸ ਵੱਲੋਂ ਲਾਸ਼ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ
ਮੰਭਦਾਗੀ ਖਬਰ: ਮੇਮਣੇ ਨੂੰ ਬਚਾਉਣ ਲਈ ਖੂਹ 'ਚ ਉੱਤਰੇ ਚਾਚੇ-ਭਤੀਜੇ ਦੀ ਦਮ ਘੁੱਟਣ ਨਾਲ ਮੌਤ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਥਾਣਾ ਖੇਤਰ ਤੋਂ ਦੀ ਹੈ ਇਹ ਦੁਖਦਾਈ ਖਬਰ
ਟਿਕਟ ਨਹੀਂ ਮਿਲੀ ਤਾਂ ਫੁੱਟ-ਫੁੱਟ ਕੇ ਰੋਏ BJP ਆਗੂ, 'ਗਊ ਹੱਤਿਆ ਵਾਂਗ ਮੇਰਾ ਕਤਲ ਹੋਇਆ'
ਮਾਂਟ ਵਿਧਾਨ ਸਭਾ ਸੀਟ ਤੋਂ ਟਿਕਟ ਨਾ ਮਿਲਣ 'ਤੇ ਆਗੂ ਐੱਸਕੇ ਸ਼ਰਮਾ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਇਨਕਮ ਟੈਕਸ ਵਿਭਾਗ ਦਾ ਕਮਾਲ : ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ ਤਿੰਨ ਕਰੋੜ ਦਾ ਨੋਟਿਸ
ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ।
ਬੀਮਾਰ ਹੋਣ ਕਾਰਨ ਟਿਊਸ਼ਨ ਨਹੀਂ ਗਿਆ ਨਬਾਲਿਗ, ਟਿਊਸ਼ਨ ਟੀਚਰ ਨੇ ਕੁੱਟ-ਕੁੱਟ ਦਿੱਤਾ ਮਾਰ
ਦੋਸ਼ੀ ਅਧਿਆਪਕ ਨੂੰ ਕੀਤਾ ਗ੍ਰਿਫਤਾਰ
BJP ਰਾਜ 'ਚ ਗੁੰਡਾਗਰਦੀ! ਨੌਜਵਾਨਾਂ ਨੇ ਲੜਕੀ ਨੂੰ ਛੱਤ ਤੋਂ ਧੱਕਾ ਦੇ ਕੇ ਪਰਿਵਾਰ ਨਾਲ ਕੀਤੀ ਕੁੱਟਮਾਰ
ਮਥੁਰਾ 'ਚ ਤਿੰਨ ਮੁੰਡਿਆਂ ਨੇ 17 ਸਾਲਾ ਲੜਕੀ ਨੂੰ ਛੱਤ ਤੋਂ ਦਿੱਤਾ ਧੱਕਾ। ਪਰਿਵਾਰਕ ਮੈਂਬਰਾਂ ਨਾਲ ਵੀ ਕੀਤੀ ਕੁੱਟਮਾਰ।
ਮਥੁਰਾ ਵਿੱਚ ਭਿਆਨਕ ਸੜਕ ਹਾਦਸਾ, ਚਾਰ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ
ਮੌਕੇ 'ਤੇ ਪਹੁੰਚੀ ਪੁਲਿਸ
ਯੋਗ ਕਰਦੇ ਸਮੇਂ ਹਾਥੀ 'ਤੋਂ ਡਿੱਗੇ ਰਾਮਦੇਵ
ਸੋਸ਼ਲ ਮੀਡੀਆਂ ਤੇ ਖ਼ੂਬ ਉਡਿਆ ਮਜ਼ਾਕ
ਆਨਲਾਈਨ ਆਰਡਰ ਕੀਤੀ ਸੋਨੇ ਦੀ ਇੱਟ, ਖੋਲ੍ਹਿਆ ਤਾਂ ਨਿਕਲਿਆ ਪਿੱਤਲ
ਜੇ ਤੁਸੀਂ ਇੰਟਰਨੈਟ ਤੇ ਕੁਝ ਆਰਡਰ ਕਰਦੇ ਹੋ ਪਰ ਜੇ ਬਦਲੇ ਵਿਚ ਕੁਝ ਹੋਰ ਨਿਕਲ ਜਾਂਦਾ ਹੈ
ਪੁਲਿਸ ਨੇ ਹੀ ਵੇਚ ਦਿਤੀ 6 ਹਜ਼ਾਰ ਪੇਟੀਆਂ ਜ਼ਬਤ ਕੀਤੀ ਸ਼ਰਾਬ
ਤਾਲਾਬੰਦੀ ਦੌਰਾਨ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।