Uttar Pradesh
ਰਾਖ਼ਸ਼ ਸਰੂਪਨਖਾ ਕਰ ਕੇ ਸ਼ੁਰੂ ਹੋਇਆ ਸੀ ਬੁਰਕਾ ਪਾਉਣ ਦਾ ਰਿਵਾਜ, ਮਨੁੱਖਾਂ ਨੂੰ ਇਸ ਦੀ ਲੋੜ ਨਹੀਂ
ਭਾਜਪਾ ਆਗੂ ਨੇ ਕੀਤੀ ਬੁਰਕੇ 'ਤੇ ਪਾਬੰਦੀ ਦੀ ਮੰਗ
ਮੰਦਰਾਂ-ਮਸਜਿਦਾਂ ਤੋਂ ਹੋਵੇਗਾ ਐਲਾਨ, ਬਕਾਇਆ ਬਿਜਲੀ ਬਿਲ ਦਾ ਕਰੋ ਭੁਗਤਾਨ
ਕਿਸਤ ਯੋਜਨਾ ਤਹਿਤ ਲੋਕਾਂ ਤੋਂ ਬਿਜਲੀ ਬਿਲਾਂ ਦੀ ਵਸੂਲੀ ਲਈ ਪਿੰਡ ਪਿੰਡ ਵਿਚ ਲਾਏ ਜਾਣਗੇ ਕੈਂਪ
ਸੰਤ ਰਵੀਦਾਸ ਦੇ ਸੁਪਨੇ ਨੂੰ ਸਾਕਾਰ ਕਰਨਾ ਹਾਲੇ ਬਾਕੀ : ਪ੍ਰਿਯੰਕਾ
ਇਨਸਾਨ ਨੂੰ ਜਾਤ ਅਤੇ ਧਰਮ ਵਿਚ ਵੰਡ ਕੇ ਨਹੀਂ ਵੇਖਿਆ ਜਾਣਾ ਚਾਹੀਦਾ
ਮਿਡ-ਡੇ-ਮੀਲ ਬਣਾ ਰਹੀ ਔਰਤ ਦੀ ਵੱਡੀ ਲਾਪਰਵਾਹੀ ਦਾ ਮਾਸੂਮ ਨੂੰ ਭਰਨਾ ਪਿਆ ਹਰਜ਼ਾਨਾ
ਮਿਡ-ਡੇਅ-ਮੀਲ ਲਈ ਤਿਆਰ ਸਬਜ਼ੀ ਦੀ ਕੜਾਹੀ 'ਚ ਬੱਚੀ...
ਵਿਸ਼ਵ ਹਿੰਦੂ ਮਹਾਸਭਾ ਦੇ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ
ਅੱਜ ਐਤਵਾਰ ਸਵੇਰੇ ਯੂਪੀ ਦੀ ਰਾਜਧਾਨੀ ਲਖਨਉ ਦੇ ਹਜਰਤਗੰਜ ਇਲਾਕੇ ਵਿਚ ਵਿਸ਼ਵ ਹਿੰਦੂ ਮਹਾਸਭਾ ਦੇ ਪ੍ਰਧਾਨ ਰੰਜੀਤ ਯਾਦਵ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ...
ਭੀੜ ਦੇ ਗੁੱਸੇ ਦਾ ਸ਼ਿਕਾਰ ਬਣੀ 23 ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਵਿਅਕਤੀ ਦੀ ਪਤਨੀ
ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਵਿਚ ਜਿਸ ਵਿਅਕਤੀ ਨੇ 23 ਬੱਚਿਆਂ ਨੂੰ ਵੀਰਵਾਰ ਨੂੰ ਬੰਦੀ ਬਣਾ ਲਿਆ ਸੀ।
11 ਘੰਟੇ, 23 ਮਾਸੂਮ ਬੱਚੇ ਅਤੇ ਇਕ ਬਦਮਾਸ਼, ਪੁਲਿਸ ਨੇ ਇਵੇਂ ਪੂਰਾ ਕੀਤਾ ਬਚਾਅ ਅਭਿਆਨ
ਪੂਰੀ ਘਟਨਾ ਦੀ ਪੁਲਿਸ ਕਰ ਰਹੀ ਹੈ ਹਰ ਪਾਸਿਓ ਜਾਂਚ
ਜੇ ਰਾਹੁਲ ਗਾਂਧੀ ਬੇਰੁਜ਼ਗਾਰ ਹਨ ਤਾਂ ਭਾਜਪਾ ਵਿਚ ਆਉਣ, ਅਸੀਂ ਉਹਨਾਂ ਨੂੰ ਕੰਮ ਦੇਵਾਂਗੇ-ਭਾਜਪਾ ਆਗੂ
ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੋਰਿਆ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਭਾਜਪਾ ਵਿਚ ਆਉਣ ਦਾ ਆਫਰ ਦਿੱਤਾ ਹੈ।
ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਸਜਾਉਣ ਦੀ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ
ਉੱਤਰ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ...
ਮੋਬਾਈਲ ਸ਼ੋਅਰੂਮ ਦੇ ਉਦਘਾਟਨ ਦੌਰਾਨ ਅਦਾਕਾਰ ਰਾਜਪਾਲ ਯਾਦਵ ਨੂੰ ਕਿਉਂ ਸੁੱਟਣਾ ਪਿਆ 'ਮੋਬਾਈਲ'!
ਪ੍ਰਸੰਸਕਾਂ ਦੀ ਭੀੜ ਕਾਰਨ ਆਇਆ ਸੀ ਗੁੱਸਾ