Uttar Pradesh
ਬਟਵਾਰੇ ਦੀ ਗੱਲ 'ਤੇ ਬਾਪ ਬਣਿਆ ਪੁੱਤਰ ਦਾ ਵੈਰੀ
ਉੱਤਰ ਪ੍ਰਦੇਸ਼ ਦੇ ਜਾਲੌਨ ਜਿਲ੍ਹੇ ਵਿਚ ਡਕੋਰ ਥਾਣਾ ਖੇਤਰ ਵਿਚ ਇਕ ਪਿਤਾ ਨੇ ਬੇਟੇ ਦੇ ਸਿਰ ਉੱਤੇ ਕੁਲਹਾੜੀ ਮਾਰ ਕੇ ਹੱਤਿਆ ਕਰ ਦਿਤੀ। ਘਰ ਵਿਚ ਸ਼ੋਰ - ਸ਼ਰਾਬਾ ਹੁੰਦੇ ...
ਬਾਂਦਰਾਂ ਨੇ ਪੱਥਰ ਮਾਰ ਕੇ ਲਈ ਇਕ ਆਦਮੀ ਦੀ ਜਾਨ, ਪਰਵਾਰ ਵਲੋਂ ਕੇਸ ਦਰਜ ਕਰਨ ਦੀ ਮੰਗ
ਉੱਤਰ ਪ੍ਰਦੇਸ਼ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਂਦਰਾਂ ਨੇ ਇਕ ਆਦਮੀ ਉੱਤੇ ਪੱਥਰਾਂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿਤੀ ਅਤੇ ਹੁਣ ਪੁਲਿਸ ਆਪਣੀ ...
ਫ਼ੈਜ਼ਾਬਾਦ ਦਾ ਨਾਂ ਬਦਲ ਕੇ 'ਸ੍ਰੀ ਅਯੋਧਿਆ' ਕਰਨ ਦੀ ਮੰਗ
ਵਿਸ਼ਵ ਹਿੰਦੂ ਪਰਿਸ਼ਦ ਨੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਿਆਗਰਾਜ ਕੀਤੇ ਜਾਣ ਉਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ..........
ਉੱਤਰ ਪ੍ਰਦੇਸ਼ 'ਚ ਕਥਿਤ ਖ਼ਾਲਿਸਤਾਨੀ ਗ੍ਰਿਫ਼ਤਾਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਥਿਤ ਤੌਰ 'ਤੇ ਕਤਲ ਕਰਨ ਦੀ ਸਾਜ਼ਸ਼ ਰਚਣ ਦੇ ਮਾਮਲੇ 'ਚ ਖ਼ਾਲਿਸਤਾਨੀ ਸਮੂਹ ਦੇ ਸ਼ੱਕੀ ਮੈਂਬਰ...........
ਨਸ਼ੇ ਵਿਚ ਧੁੱਤ ਏਐਸਪੀ ਨੇ ਰੈਸਟੋਰੈਂਟ ਵਿਚ ਕੀਤੀ ਤੋੜ-ਭੰਨ
ਉੱਤਰ ਪ੍ਰਦੇਸ਼ ਡੀਜੀਪੀ ਹੈਡਕੁਆਰਟਰ ਵਿਚ ਏਡੀਜੀ ਕਾਨੂੰਨ-ਵਿਵਸਥਾ ਦੇ ਸਟਾਫ ਅਫ਼ਸਰ ਏਐਸਪੀ ਰਾਜੇਸ਼ ਸਿੰਘ ਨੇ ਵੀਰਵਾਰ ਰਾਤ ਇਕ ਰੈਸਟੋਰੈਂਟ ਵਿਚ ਤੋੜ-ਭੰਨ...
11 ਸਾਲ ਦੇ ਬੱਚੇ ਨੇ ਅਪਣੇ ਪਿਤਾ ਤੋਂ ਮੰਗੀ 5 ਲੱਖ ਰੁਪਏ ਦੀ ਫਿਰੌਤੀ
ਸੈਕਟਰ-63 ਵਿਚ ਸਥਿਤ ਛਿਜਾਰਸੀ ਵਿਚ ਰਹਿਣ ਵਾਲੇ 11 ਸਾਲ ਦੇ ਬੱਚੇ ਨੇ ਪਿਤਾ ਦੀ ਡਾਂਟ ਤੋਂ ਨਰਾਜ਼ ਹੋ ਕੇ ਅਪਣੇ ਆਪ ਦੇ ਅਗਵਾਹ ਹੋਣ ਦੀ...
ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਡਾ. ਮਨੀਸ਼ਾ ਸ਼ਰਮਾ ਦੀ ਇਲਾਜ ਦੌਰਾਨ ਹੋਈ ਮੌਤ
ਕੇਜੀਐਮਯੂ ਕੇ ਕਵੀਨ ਮੇਰੀ ਹਸਪਤਾਲ ਵਿਚ ਐਮਐਸ ਦੀ ਪੜ੍ਹਾਈ ਕਰ ਰਹੀ ਜੂਨੀਅਰ ਰੈਜ਼ੀਡੈਂਟ ਡਾ. ਮਨੀਸ਼ਾ ਸ਼ਰਮਾ ਦੀ ਸੋਮਵਾਰ ਦੁਪਹਿਰ ਟਰਾਮਾ ਸੈਂਟਰ ਵਿਚ...
ਮੁੱਖ ਮੰਤਰੀ ਯੋਗੀ ਦੀ ਹਾਜ਼ਰੀ 'ਚ ਅੱਜ ਏਅਰ ਸ਼ੋਅ
ਸ਼ੁੱਕਰਵਾਰ ਦੀ ਸ਼ਾਮ ਸ਼ਹਿਰ ਵਿਚ ਅਚਾਨਕ ਏਅਰ ਕਰਾਫਟ ਅਤੇ ਹੈਲੀਕਾਪਟਰ ਦੀ ਗੜਗੜਾਹਟ ਲੋਕਾਂ ਨੂੰ ਸੁਣਾਈ ਦੇਣ ਲੱਗੀ। ਸਿਵਲ ਲਾਈਨਜ਼ ਹੋਵੇ ਜਾਂ ਫਿਰ ਰਾਮਬਾਗ, ਦਾਰਾਗੰਜ ...
ਗੰਨੇ ਤੋਂ ਸਿੱਧਾ ਈਥਾਨੋਲ ਤਿਆਰ ਕੀਤੀ ਜਾਵੇਗੀ : ਨਿਤਿਨ ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਸਤੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਿਹਾ ਕਿ ਚੀਨੀ ਮਿਲਾਂ ਹੁਣ ਵਾਤਾਵਰਨ ਅਨੁਕੂਲ ਬਾਲਣ ਈਥਾਨੋਲ ਸਿੱਧਾ...
ਨਿਊ ਫਰੱਕਾ ਐਕਸਪ੍ਰੈਸ ਦੇ ਛੇ ਡੱਬੇ ਪਟਰੀ ਤੋਂ ਉੱਤਰੇ, 6 ਦੀ ਮੌਤ
ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿਚ ਬੁੱਧਵਾਰ ਸਵੇਰੇ ਨਿਊ ਫਰੱਕਾ ਐਕਸਪ੍ਰੈਸ ਦੇ ਛੇ ਡੱਬੇ ਪਟਰੀ ਤੋਂ ਉੱਤਰ ਗਏ। ਇਸ ਰੇਲ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ...