Uttar Pradesh
ਉੱਤਰ ਪ੍ਰਦੇਸ਼: ਹਵਾਈ ਅੱਡੇ ਦੇ ਟਾਇਲਟ 'ਚੋਂ ਮਿਲਿਆ 1 ਕਰੋੜ ਰੁਪਏ ਦਾ ਸੋਨਾ
ਕਾਲੀ ਟੇਪ ਨਾਲ ਸੀਲ ਕੀਤੇ ਪੈਕਟ ਚੋਂ ਮਿਲੇ 16 ਸੋਨੇ ਦੇ ਬਿਸਕੁਟ
ਸਿਹਰਾ ਸਜਾਉਣ ਮੌਕੇ ਲਾੜੇ ਨੂੰ ਪਿਆ ਦਿਲ ਦਾ ਦੌਰਾ, ਗਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ
ਪ੍ਰਵਾਰ ਦਾ ਰੋ-ਰੋ ਹੋਇਆ ਬੁਰਾ
ਡਿੱਗ ਦੀ ਸਫਾਈ ਕਰਨ ਗਏ ਪਿਓ-ਪੁੱਤ ਸਮੇਤ 4 ਲੋਕਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ
ਇਕ ਦੀ ਹਾਲਤ ਗੰਭੀਰ
ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ, ਘਰ 'ਚ ਮਿਲੀਆਂ ਪਿਓ, ਪੁੱਤਰ ਤੇ ਪੋਤੇ ਦੀਆਂ ਲਾਸ਼ਾਂ
ਮ੍ਰਿਤਕਾਂ ਦੇ ਮੂੰਹ ਚੋਂ ਮਿਕਲ ਰਹੀ ਸੀ ਝੱਗ
ਹਾਦਸੇ ਵਿਚ ਦੋਵੇਂ ਪੈਰ ਅਤੇ ਇਕ ਹੱਥ ਗਵਾਉਣ ਮਗਰੋਂ ਵੀ ਨਹੀਂ ਹਾਰੀ ਹਿੰਮਤ, UPSC ’ਚ ਹਾਸਲ ਕੀਤਾ 917ਵਾਂ ਰੈਂਕ
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਵੀ ਉਨ੍ਹਾਂ ਦੀ ਇਸ ਸਫ਼ਲਤਾ 'ਤੇ ਵਧਾਈ ਦਿਤੀ।
ਧਾਰਮਿਕ ਸਥਾਨ 'ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਜੀਆਂ ਦੀ ਹੋਈ ਮੌਤ
ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਗੰਗਾ 'ਚ ਪਲਟੀ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ, 3 ਦੀ ਮੌਤ, 20 ਤੋਂ 25 ਲੋਕ ਲਾਪਤਾ
ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਪ੍ਰਸ਼ਾਸਨ ਬਚਾਅ ਕਾਰਜਾਂ 'ਚ ਹੋਇਆ ਲੱਗਾ
ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਪੇਪਰ ਦੇਣ ਲਈ ਕਾਲਜ ਪਹੁੰਚੀ ਲਾੜੀ
'ਪੜ੍ਹਾਈ ਵੀ ਵਿਆਹ ਜਿੰਨੀ ਜ਼ਰੂਰੀ'
ਖੇਤ ਦੀ ਰਾਖੀ ਕਰ ਰਹੇ ਕਿਸਾਨ ਦੀ ਕੁੱਟ-ਕੁੱਟ ਕੇ ਹਤਿਆ, ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼
ਮਾਮਲੇ ਦੀ ਜਾਂਚ ਜਾਰੀ
ਘਰ ਦੇ ਬਾਹਰ ਬੈਠੇ ਪਰਿਵਾਰ ਨੂੰ ਬੇਕਾਬੂ ਕਾਰ ਨੇ ਕੁਚਲਿਆ, ਪਤੀ-ਪਤਨੀ ਅਤੇ 7 ਸਾਲਾ ਪੁੱਤ ਦੀ ਹੋਈ ਮੌਤ
5 ਸਾਲਾ ਬੱਚਾ ਗੰਭੀਰ ਜ਼ਖ਼ਮੀ