Uttar Pradesh
ਆਗਰਾ 'ਚ ਵਾਹਨ ਚੋਰਾਂ ਦਾ ਪੂਰਾ ਗਿਰੋਹ ਕਾਬੂ, 9 ਵਾਹਨ ਵੀ ਕੀਤੇ ਬਰਾਮਦ
ਮੁਲਜ਼ਮਾਂ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਵੀ ਹੋਏ ਬਰਾਮਦ
ਸ਼ਰਮਨਾਕ: ਦਾਜ 'ਚ ਮੱਝ ਨਾ ਮਿਲਣ 'ਤੇ ਵਿਆਹੁਤਾ ਦੀ ਕੁੱਟ-ਕੁੱਟ ਕੇ ਹੱਤਿਆ
ਪੁਲਿਸ ਨੇ ਮ੍ਰਿਤਕ ਲੜਕੀ ਦੀ ਸੱਸ, ਨਨਾਣ ਸਮੇਤ 4 ਲੋਕਾਂ 'ਤੇ ਮਾਮਲਾ ਕੀਤਾ ਦਰਜ
ਘਰ ਦਾ ਮਲਬਾ ਸਾਫ਼ ਕਰਨ ਦੌਰਾਨ ਮਿਲੇ ਚਾਂਦੀ ਦੇ ਪੁਰਾਤਨ ਸਿੱਕੇ, ਪੁਲਿਸ ਨੇ ਕੀਤੇ ਜ਼ਬਤ
ਸਿੱਕਿਆਂ 'ਤੇ 1805 ਅਤੇ 1905 ਦੇ ਸਾਲ ਉੱਕਰੇ ਹੋਏ
ਨੌਕਰ ਨਾਲ ਮਿਲ ਕੇ ਧੀ ਨੇ ਆਪਣੇ ਹੀ ਪਿਓ ਦਾ ਕੀਤਾ ਕਤਲ
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਸਵੇਰ ਦੀ ਸੈਰ ਲਈ ਘਰੋਂ ਬਾਹਰ ਗਏ ਦਾਦੇ ਪੋਤੇ ਨੂੰ ਟਰੱਕ ਨੇ ਮਾਰੀ ਟੱਕਰ, ਦੋਵਾਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਖੁਸ਼ੀ-ਖੁਸ਼ੀ ਦੋਸਤਾਂ ਨਾਲ ਕਾਰ ਖਰੀਦ ਕੇ ਵਾਪਸ ਘਰ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਹੋਈ ਮੌਤ
ਤਿੰਨ ਨੌਜਵਾਨ ਗੰਭੀਰ ਜ਼ਖਮੀ
ਅੰਨ੍ਹੇਵਾਹ ਗੋਲੀਬਾਰੀ 'ਚ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੋ ਜ਼ਖ਼ਮੀ
ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਮਾਂ ਦੀ ਕਰਤੂਤ ਪਤਾ ਲੱਗਣ ਤੋਂ ਬਾਅਦ ਧੀ ਨੇ ਦਰਜ ਕਰਵਾਇਆ ਮਾਮਲਾ
ਪੁਲਿਸ ਨੇ 6 ਮਹੀਨਿਆਂ ਬਾਅਦ ਦੋਸ਼ੀਆਂ ਨੂੰ ਫੜ ਕੇ ਜੇਲ੍ਹ 'ਚ ਡੱਕਿਆ
ਪ੍ਰੇਮ ਸੰਬੰਧਾਂ ਦਾ ਮਾਮਲਾ - ਭਰਾ ਨੇ ਗੰਡਾਸੇ ਨਾਲ ਵੱਢ ਦਿੱਤੀ ਛੋਟੀ ਭੈਣ
ਉਪਾਧਿਆਏ ਮੁਤਾਬਿਕ ਕਲੀਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ।