Uttar Pradesh
47 ਸਾਲਾ ਅਧਿਆਪਕ ਨੇ 13 ਸਾਲਾਂ ਦੀ ਵਿਦਿਆਰਥਣ ਨੂੰ ਲਿਖਿਆ 'ਪ੍ਰੇਮ ਪੱਤਰ'
ਲਿਖਿਆ ਕਿ ਚਿੱਠੀ ਪੜ੍ਹ ਕੇ ਪਾੜ ਦੇਵੇ, ਅਤੇ ਕਿਸੇ ਨੂੰ ਨਾ ਦਿਖਾਵੇ
ਨਮਕੀਨ ਨਾ ਹੋਣ 'ਤੇ ਸ਼ਰਾਬੀਆਂ ਨੇ ਦੁਕਾਨਦਾਰ ਬਜ਼ੁਰਗ ਜੋੜੇ ਨੂੰ ਮਾਰੀ ਗੋਲੀ
ਦੇਰ ਰਾਤ ਨੂੰ ਦੁਕਾਨ 'ਤੇ ਜਾ ਕੇ ਮੰਗੀ ਸੀ ਨਮਕੀਨ
ਮੁੜ ਵਾਪਰਿਆ ਦਿੱਲੀ ਕਾਂਝਵਾਲਾ ਖ਼ੌਫ਼ਨਾਕ ਕਾਂਡ, 3 ਕਿਲੋਮੀਟਰ ਘਸੀਟੀ ਗਈ ਔਰਤ
ਔਰਤ ਆਈ ਟਰੱਕ ਦੀ ਲਪੇਟ 'ਚ, ਰਾਹਗੀਰਾਂ ਦੇ ਰੋਕਣ 'ਤੇ ਵੀ ਨਹੀਂ ਰੁਕਿਆ ਡਰਾਈਵਰ
ਕੋਰੋਨਾ ਪਾਜ਼ਿਟਿਵ ਨਿੱਕਲਿਆ ਵਿਦੇਸ਼ੀ ਸੈਲਾਨੀ ਹੋਇਆ ਲਾਪਤਾ
ਸੈਲਾਨੀ ਨੇ ਗ਼ਲਤ ਦਿੱਤੇ ਸੀ ਸੰਪਰਕ ਨੰਬਰ ਅਤੇ ਹੋਰ ਵੇਰਵੇ
ਸਿੱਖ ਨੌਜਵਾਨ 'ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਵਾਲੇ ਚਾਰ ਵਿਅਕਤੀਆਂ ਖਿਲਾਫ ਐਫ.ਆਈ.ਆਰ
ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਕੇਸ ਵੀ ਕੱਟ ਦਿੱਤੇ
UP 'ਚ ਦਰਦਨਾਕ ਹਾਦਸਾ, ਘਰ ਵਿਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਹੋਈ ਮੌਤ
ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਾਰੀਆਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ
ਸਮੂਹਿਕ ਧਰਮ ਪਰਿਵਰਤਨ ਦੀ ਸੂਚਨਾ 'ਤੇ ਹੰਗਾਮਾ, ਪੁਲਿਸ ਨੇ ਬੰਦ ਕਰਾਇਆ ਪ੍ਰੋਗਰਾਮ
ਬਜਰੰਗ ਦਲ ਨੇ ਲਾਇਆ ਧਰਮ ਪਰਿਵਰਤਨ ਦਾ ਦੋਸ਼, ਪੁਲਿਸ ਨੇ ਕੀਤਾ ਇਨਕਾਰ
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੋਰੋਨਾ ਨੂੰ ਦੱਸਿਆ 'ਭਾਜਪਾ ਦਾ ਪ੍ਰਾਪੇਗੰਡਾ'
ਕਿਹਾ ਕਿ ਜਿਸ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ, ਭਾਜਪਾ ਦਾ 'ਸਿਆਸੀ ਕੋਰੋਨਾ' ਹੈ
ਕ੍ਰਿਸਮਸ ਮੌਕੇ ਲੋਕਾਂ ਨੂੰ ਧਰਮ ਪਰਿਵਰਤਨ ਲਈ ਉਕਸਾਉਣ ਦੇ ਦੋਸ਼ ਹੇਠ ਪਾਦਰੀ ਗ੍ਰਿਫਤਾਰ
ਪੁਲਿਸ ਕੋਲ ਪਿੰਡ ਦੇ ਹੀ ਵਿਅਕਤੀ ਨੇ ਕੀਤੀ ਸੀ ਸ਼ਿਕਾਇਤ
ਇਹ ਕੀ ਇਕ ਹੀ ਬਾਥਰੂਮ ਵਿੱਚ ਦੋ ਸੀਟਾਂ, ਫੋਟੋ ਵਾਇਰਲ
ਉੱਤਰ ਪ੍ਰਦੇਸ਼ ਦੇ ਟਾਊਨਸ਼ਿਪ ਦਾ ਹੈ ਮਾਮਲਾ