Uttar Pradesh
ਕੈਂਟਰ ਅਤੇ ਕਾਰ ਦੀ ਆਪਸ ਵਿੱਚ ਹੋਈ ਜ਼ਬਰਦਸਤ ਟੱਕਰ, ਪੰਜ ਲੋਕਾਂ ਦੀ ਹੋਈ ਮੌਤ
ਦੋ ਗੰਭੀਰ ਜਖ਼ਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
ਮਹਿਲਾ ਨੂੰ ਬੰਦੂਕ ਨਾਲ ਫੋਟੋ ਕਰਵਾਉਣੀ ਪਈ ਮਹਿੰਗੀ, ਦੱਬਿਆ ਗਿਆ ਘੋੜਾ, ਹੋਈ ਮੌਤ
ਮ੍ਰਿਤਕ ਦਾ ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮੌਜੂਦਾ ਸੈਸ਼ਨ ਵਿਚ ਹੀ ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ: ਮਾਇਆਵਤੀ
ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ, ‘ਕਿਸਾਨਾਂ ਪ੍ਰਤੀ ਹੰਕਾਰੀ ਹੋਣ ਦੀ ਬਜਾਏ ਸੰਵੇਦਨਸ਼ੀਲ ਹੋਵੇ ਸਰਕਾਰ’
ਜੀਨ ਪਾਉਣ ਕਾਰਨ ਦਾਦੇ ਨੇ ਪੋਤੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ 'ਚ ਸੁੱਟੀ ਲਾਸ਼
ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿਚ ਇਕ 17 ਸਾਲਾ ਲੜਕੀ ਨੂੰ ਜੀਨ ਪਹਿਨਣ ਕਾਰਨ ਉਸ ਦੇ ਦਾਦੇ ਅਤੇ ਚਾਚੇ ਨੇ ਬੇਰਹਿਮੀ ਨਾਲ ਕੁੱਟਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।
ਕੰਮ ਤੋਂ ਵਾਪਸ ਘਰ ਜਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਤਿੰਨਾਂ ਦੀ ਹੋਈ ਮੌਤ
ਮੋਟਰਸਾਈਕਲ ਦੀ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਦੀ ਮੌਤ, 35 ਗੰਭੀਰ ਜਖ਼ਮੀ
ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਬੱਸ
ਕੇਂਦਰ ਵਲੋਂ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ ਦਾ ਦਾਅਵਾ ਕਰਨਾ, ਬਹੁਤ ਮੰਦਭਾਗਾ ਹੈ: ਮਾਇਆਵਤੀ
ਬਸਪਾ ਮੁਖੀ ਨੇ ਕਿਹਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਜਨਤਾ ਪ੍ਰਤੀ 100 ਪ੍ਰਤੀਸ਼ਤ ਹੋਣੀ ਚਾਹੀਦੀ ਹੈ, ਰਾਜਨੀਤਿਕ ਤੇ ਸਰਕਾਰੀ ਹਿੱਤਾਂ ਪ੍ਰਤੀ ਘੱਟ।
ਆਗਰਾ 'ਚ ਮਹਿਲਾਂ ਸਮੇਤ ਤਿੰਨ ਬੱਚਿਆਂ ਦਾ ਗਲਾ ਘੁੱਟ ਕੇ ਕੀਤਾ ਕਤਲ
ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਅਪ੍ਰੈਲ 2020 ਤੋਂ ਮਾਰਚ 2021 ਤੱਕ ਯੋਗੀ ਸਰਕਾਰ ਨੇ TV ਚੈਨਲਾਂ ਨੂੰ ਦਿੱਤੇ 160 ਕਰੋੜ ਦੇ ਇਸ਼ਤਿਹਾਰ
ਇਸ਼ਤਿਹਾਰਬਾਜ਼ੀ ਤੇ ਖਰਚ ਹੋਏ ਦਾ ਵੱਡਾ ਹਿੱਸਾ ਮਈ 2020 ਵਿਚ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਸਵੈ-ਨਿਰਭਰ ਭਾਰਤ' ਮੁਹਿੰਮ ਦੇ ਪ੍ਰਚਾਰ ਲਈ ਇਸਤੇਮਾਲ ਕੀਤਾ ਗਿਆ
ਉੱਤਰ ਪ੍ਰਦੇਸ਼ 'ਚ ਮੀਂਹ ਨਾਲ ਡਿੱਗੀ ਛੱਤ, ਮਾਂ ਸਮੇਤ ਤਿੰਨ ਬੱਚਿਆਂ ਦੀ ਹੋਈ ਮੌਤ
ਦੋ ਗੰਭੀਪ ਜਖ਼ਮੀ, ਜਿਹਨਾਂ ਨੂੰ ਨੇੜਲੇ ਹਸਪਤਾਲ ਕਰਵਾਇਆ ਗਿਆ ਦਾਖਲ