Uttar Pradesh
ਈਦ ਦੀ ਨਮਾਜ਼ ਪੜ੍ਹਨ ਲਈ ਨਹਾਉਣ ਲੱਗਾ ਨੌਜਵਾਨ, ਟੂਟੀ 'ਚ ਆਇਆ ਕਰੰਟ, ਹੋਈ ਮੌਤ
ਈਦ ਦੀ ਖੁਸ਼ੀ ਦੀ ਬਜਾਏ ਘਰ ਵਿਚ ਪਿਆ ਚੀਕ-ਚਿਹਾੜਾ
ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਹਾਲਤ ਨਾਜ਼ੁਕ
ਕਲਿਆਣ ਸਿੰਘ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ
PM Cares Fund 'ਚੋਂ ਮਿਲੇ ਵੈਂਟੀਲੇਟਰ ਨਿਕਲੇ ਖਰਾਬ, GSVM ਹਸਪਤਾਲ ‘ਚ ਗਈ ਇਕ ਬੱਚੇ ਦੀ ਜਾਨ
ਪ੍ਰੋਫੈਸਰ ਯਸ਼ਵੰਤ ਰਾਓ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿੱਖ ਕੇ ਦਾਅਵਾ ਕੀਤਾ ਕਿ ਐਕਵਾ ਕੰਪਨੀ ਦੇ ਵੈਂਟੀਲੇਟਰ 'ਚ ਨੁਕਸ ਹੈ।
ਜੇਲ੍ਹ ‘ਚ ਕੈਦ ਸਪਾ ਨੇਤਾ ਆਜ਼ਮ ਖਾਨ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖਲ
ਸੀਤਾਪੁਰ ਜੇਲ੍ਹ 'ਚ ਉਸਦੀ ਜਾਂਚ ਕਰਨ ਆਏ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੈ।
ਇਨਸਾਨੀਅਤ ਸ਼ਰਮਸਾਰ: ਗੁਆਂਢੀ ਨੇ 9 ਮਹੀਨੇ ਦੀ ਬੱਚੀ ਨਾਲ ਕੀਤਾ ਬਲਾਤਕਾਰ
ਮਾਸੂਮ ਦੀ ਹਾਲਤ ਨਾਜ਼ੁਕ
ਕਲਯੁੱਗੀ ਮਾਂ ਨੇ ਆਪਣੇ ਦੋ ਬੱਚਿਆਂ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਖ਼ੁਦ ਕੀਤੀ ਖ਼ੁਦਕੁਸ਼ੀ
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ
RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ
ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ।
ਚੋਣਾਂ ਵਿਚ ਬਦਸਲੂਕੀ ਦੀ ਸ਼ਿਕਾਰ ਮਹਿਲਾ ਨੂੰ ਮਿਲੀ ਪ੍ਰਿਯੰਕਾ ਗਾਂਧੀ, ਸਾਧਿਆ UP ਸਰਕਾਰ ’ਤੇ ਨਿਸ਼ਾਨਾ
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ।
ਕਿਸਾਨ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ- “ਲੱਗਦਾ ਹੈ ਦੇਸ਼ ‘ਚ ਜੰਗ ਹੋਵੇਗੀ”
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸੰਸਦ ਭਵਨ ਦਾ ਰਸਤਾ ਜਾਣਦੇ ਹਨ। ਜਦੋਂ ਤੱਕ ਸੰਸਦ ਚੱਲਦੀ ਹੈ, ਹਰ ਰੋਜ਼ 200 ਕਿਸਾਨ ਸੰਸਦ ਭਵਨ ਜਾਵੇਗਾ ।
RTI ਦੇ ਦਾਇਰੇ 'ਚ ਯੂਪੀ ਦੇ ਸਾਰੇ ਪ੍ਰਾਈਵੇਟ ਸਕੂਲ, ਦੇਣਾ ਪਵੇਗਾ ਸਕੂਲ ਫੀਸ ਅਤੇ ਖਰਚਿਆਂ ਦਾ ਵੇਰਵਾ
ਰਾਜ ਦੇ ਸੂਚਨਾ ਕਮਿਸ਼ਨਰ ਪ੍ਰਮੋਦ ਕੁਮਾਰ ਤਿਵਾੜੀ ਨੇ ਆਪਣੇ ਆਦੇਸ਼ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਜਨਤਕ ਸੂਚਨਾ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ