Uttarakhand
ਉਤਰਾਖੰਡ ਦੇ ਸਾਬਕਾ ਸਿੱਖਿਆ ਮੰਤਰੀ ਨਰਿੰਦਰ ਸਿੰਘ ਭੰਡਾਰੀ ਦਾ ਹੋਇਆ ਦਿਹਾਂਤ
ਕਾਂਗਰਸ ਦੇ ਦਿੱਗਜ ਨੇਤਾ ਵੀ ਸਨ ਨਰਿੰਦਰ ਸਿੰਘ ਭੰਡਾਰੀ
ਕੋਰੋਨਾ ਮਹਾਮਾਰੀ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਮੁਲਤਵੀ
10 ਮਈ ਨੂੰ ਖੋਲ੍ਹੇ ਜਾਣੇ ਸਨ ਕਪਾਟ
ਉਤਰਾਖੰਡ: ਬਦਰੀਨਾਥ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, ਪਿਓ-ਪੁੱਤਰ ਸਮੇਤ 5 ਲੋਕਾਂ ਮੌਤ
ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਜੋਸ਼ੀਮਠ ਵਾਪਸ ਜਾ ਰਹੇ ਸਨ।
ਉਤਰਾਖੰਡ 'ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ
ਫਾਇਰ ਵਿਭਾਗ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀ
ਮਹਾਂਕੁੰਭ ਬਣ ਸਕਦੈ ਮਹਾਂਮਾਰੀ ਫੈਲਾਉਣ ਦਾ ਵੱਡਾ ਕਾਰਨ, 1700 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ
ਸਿਹਤ ਕਰਮੀਆਂ ਨੇ ਮੇਲਾ ਖੇਤਰ ’ਚ ਪੰਜ ਦਿਨਾਂ ’ਚ 2,36,715 ਲੋਕਾਂ ਦੀ ਕੀਤੀ ਕੋਵਿਡ ਜਾਂਚ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਵਿਗੜੀ ਸਿਹਤ, ਦਿੱਲੀ ਏਮਜ਼ ਰੈਫਰ
ਕੱਲ੍ਹ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
ਉਤਰਾਖੰਡ: ਕੁੰਭ ਮੇਲੇ ਤੋਂ ਪਹਿਲਾਂ ਹਰਿਦੁਆਰ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸਥਾਪਤ ਕੀਤਾ ਕੇਂਦਰੀ ਕੰਟਰੋਲ ਰੂਮ
ਚਮੋਲੀ: ਹੁਣ ਤੱਕ 72 ਲਾਸ਼ਾਂ ਹੋ ਚੁੱਕੀਆਂ ਹਨ ਬਰਾਮਦ, 133 ਲੋਕ ਅਜੇ ਵੀ ਲਾਪਤਾ
ਲੋਕਾਂ ਦੀ ਭਾਲ ਦਾ ਅਭਿਆਨ 21 ਵੇਂ ਦਿਨ ਵੀ ਜਾਰੀ
ਉਤਰਾਖੰਡ ਦੁਖਾਂਤ: ਚਮੋਲੀ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ 70 ਪੁੱਜੀ
ਹੁਣ ਤਕ 134 ਲੋਕ ਅਜੇ ਵੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ
ਉਤਰਾਖੰਡ ਕੈਬਨਿਟ ਦਾ ਵੱਡਾ ਫੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨਹੀਂ ਹੋਵੇਗੀ ਹੱਕਦਾਰ