Uttarakhand
ਬਾਹਰ ਦਾ ਦੁੱਧ ਨਾ ਪੀਣ 'ਤੇ ਬੱਚੇ ਦੀ ਮਾਂ ਨੇ ਕੀਤਾ ਸ਼ਰਮਨਾਕ ਕਾਰਾ
ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ।
ਪੁਰਾਣੀ ਗੱਡੀਆਂ ਵਾਲੇ ਹੋ ਜਾਓ ਸਾਵਧਾਨ
10 ਸਾਲ ਪੁਰਾਣੇ ਵਪਾਰਕ ਵਾਹਨ ਹੋਣਗੇ ਬੰਦ
‘‘ਮੈਨੂੰ ਮੁਸਲਿਮਾਂ ਦੀ ਲੋੜ ਨਹੀਂ, ਮੇਰੇ ਖੇਤਰ ’ਚੋਂ ਬਾਹਰ ਚਲੇ ਜਾਣ ਮੁਸਲਮਾਨ’’
ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਦਾ ਵਿਵਾਦਤ ਬਿਆਨ
ਹੁਣ ਵਿਅਰਥ ਹੋਏ ਪਲਾਸਟਿਕ ਤੋਂ ਬਣੇ ਡੀਜ਼ਲ ਨਾਲ ਚੱਲੇਗੀ ਤੁਹਾਡੀ ਕਾਰ !
ਸਰਕਾਰ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ
ਕੈਲਾਸ਼ ਮਾਨਸਰੋਵਰ ਜਾਣ ਵਾਲੇ ਸ਼ਰਧਾਲੂਆਂ ਨੇ ਬਣਾਇਆ ਨਵਾਂ ਰਿਕਾਰਡ
38 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਅਜਿਹਾ
ਵੱਖ-ਵੱਖ ਹਾਦਸਿਆਂ 'ਚ 9 ਸਕੂਲੀ ਬੱਚਿਆਂ ਸਮੇਤ 14 ਦੀ ਮੌਤ
ਗੰਭੀਰ ਬੱਚਿਆਂ ਨੂੰ ਏਅਰਲਿਫ਼ਟ ਕਰ ਕੇ ਦੇਹਰਾਦੂਨ ਭੇਜਿਆ
3 ਬੱਚਿਆਂ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਅਪਣਾਇਆ ਮੌਤ ਨੂੰ
ਪਤੀ ਨੇ ਡੰਡੇ ਨਾਲ ਕੀਤੀ ਸੀ ਸਾਰੇ ਪਰਵਾਰ ਦੀ ਕੁੱਟਮਾਰ
'ਆਕਸੀਜਨ ਛੱਡਣ ਵਾਲਾ ਇਕੋ-ਇਕ ਪਸ਼ੂ ਹੈ ਗਊ'
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ - ਗਊ ਦੀ ਮਾਲਸ਼ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਂਦੀ ਹੈ
ਉਤਰਾਖੰਡ ਵਿਚ ਵਾਪਰਿਆ ਵੱਡਾ ਹਾਦਸਾ
5 ਨੌਜਵਾਨ ਲਾਪਤਾ
200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ 4 ਟਨ ਕੂੜੇ ਲਈ ਦਿੱਤੇ ਸਿਰਫ਼ 54 ਹਜ਼ਾਰ
ਓਲੀ ਵਿਚ 200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ ਗਏ 4 ਟਨ ਕੂੜੇ ਨੂੰ ਸਾਫ਼ ਕਰਨ ਲਈ ਪਰਵਾਰ ਨੇ ਨਗਰ ਨਿਗਮ ਨੂੰ ਯੂਜ਼ਰ ਚਾਰਜ ਦੇ ਰੂਪ ਵਿਚ 54 ਹਜ਼ਾਰ ਰੁਪਏ ਦਿੱਤੇ ਹਨ।