Uttarakhand
ਉੱਤਰਾਖੰਡ 'ਚ ਖੱਡ 'ਚ ਡਿੱਗੀ ਕਾਰ, 9 ਲੋਕਾਂ ਦੀ ਮੌਤ
2 ਦੀ ਹਾਲਤ ਗੰਭੀਰ
ਪੰਜ ਸਾਲਾ ਬੱਚੀ ਨੇ ਬਣਾਇਆ ਰਿਕਾਰਡ, ਫ਼ਤਹਿ ਕੀਤੀ 13,000 ਫੁੱਟ ਉੱਚੀ ਚੰਦਰਸ਼ਿਲਾ ਚੋਟੀ
ਪਹਿਲੀ ਜਮਾਤ ਵਿਚ ਪੜ੍ਹਦੀ ਹੈ ਨੈਨੀਤਾਲ ਦੀ ਰਹਿਣ ਵਾਲੀ ਨੰਦਾ ਦੇਵੀ
ਮਸੂਰੀ 'ਚ ਵੱਡਾ ਹਾਦਸਾ, ਟੁੱਟਿਆ ਪੁੱਲ, ਇਕ ਦੀ ਮੌਤ, ਇਕ ਗੰਭੀਰ ਜ਼ਖਮੀ
ਉਪਰੋਂ ਲੰਘ ਰਿਹਾ ਟਰੱਕ ਡਿੱਗਿਆ ਹੇਠਾਂ
ਉੱਤਰਾਖੰਡ ਸਰਕਾਰ ਦੇ ਟਰਾਂਸਪੋਰਟ ਮੰਤਰੀ ਚੰਦਨ ਰਾਮਦਾਸ ਦਾ ਹੋਇਆ ਦੇਹਾਂਤ
ਕੁਝ ਸਮੇਂ ਤੋਂ ਚੱਲ ਰਹੇ ਸਨ ਬੀਮਾਰ
ਉੱਤਰਾਖੰਡ ਦੇ ਜੰਗਲਾਂ 'ਚ ਟੈਂਟ ਲਗਾ ਕੇ ਰਹਿੰਦਾ ਮਿਲਿਆ ਸਵੀਡਨ ਦਾ ਨਾਗਰਿਕ
ਸੁੰਨਸਾਨ ਇਲਾਕੇ 'ਚ ਵਿਦੇਸ਼ੀ ਨਾਗਰਿਕ ਨੂੰ ਦੇਖ ਹੈਰਾਨ ਰਹਿ ਗਏ ਲੋਕ!
ਅਸਮਾਨੀ ਬਿਜਲੀ ਦਾ ਕਹਿਰ: ਉੱਤਰਕਾਸ਼ੀ 'ਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ
ਆਫਤ ਪ੍ਰਬੰਧਨ ਘਟਨਾ ਵਾਲੀ ਥਾਂ 'ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੇਗਾ
ਨਸ਼ੇ ਵਿਚ ਟੱਲੀ ਕਾਰ ਡਰਾਈਵਰ ਨੇ ਸਕੂਟੀ ਸਵਾਰ ਲੜਕੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਲਯੁਗੀ ਮਾਂ ਨੇ 6 ਸਾਲਾ ਧੀ ਨੂੰ ਜ਼ਿੰਦਾ ਸਾੜਿਆ, ਸੈਨੇਟਾਈਜ਼ਰ ਛਿੜਕ ਕੇ ਲਗਾਈ ਅੱਗ
ਫਰਾਰ ਮਾਂ ਦੀ ਭਾਲ ਜਾਰੀ
ਨਕਲ ਮਰਵਾਉਣ ਵਾਲੇ ਹੋ ਜਾਣ ਸਾਵਧਾਨ, ਫੜੇ ਜਾਣ 'ਤੇ 10 ਸਾਲ ਦੀ ਕੈਦ ਤੇ 10 ਕਰੋੜ ਦਾ ਹੋਵੇਗਾ ਜੁਰਮਾਨਾ
ਨਕਲ ਮਾਫੀਆ ਦੀ ਜਾਇਦਾਦ ਵੀ ਹੋਵੇਗੀ ਕੁਰਕ
ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਤਲ ਸ਼ਹੀਦੀਆਂ ਨਹੀਂ, 'ਹਾਦਸੇ' ਹਨ - ਭਾਜਪਾ ਆਗੂ
ਕਿਹਾ, "ਸ਼ਹਾਦਤ 'ਤੇ ਕੋਈ ਇਨ੍ਹਾਂ ਦੀ ਇਜਾਰੇਦਾਰੀ ਨਹੀਂ"