Uttarakhand
50 ਤਕ ਪਹੁੰਚੀ ਗਲੇਸ਼ੀਅਰ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ, ਬਰਾਮਦ ਹੋਈਆਂ 12 ਹੋਰ ਲਾਸ਼ਾਂ
ਪ੍ਰਸ਼ਾਸਨ ਵਲੋਂ ਬਚਾਅ ਕਾਰਜਾਂ ਦੇ ਨਾਲ-ਨਾਲ ਲੋਕਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ਾਂ ਜਾਰੀ
ਉੱਤਰਾਖੰਡ ਤ੍ਰਾਸਦੀ : ਪ੍ਰਭਾਵਿਤ ਖੇਤਰ ’ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ
ਇਨਸਾਨ ਦੀ ਅਖੌਤੀ ਵਿਕਾਸਮੁਖੀ ਬਿਰਤੀ ਦਾ ਪ੍ਰਤੀਕਰਮ ਸੀ ਉੱਤਰਾਖੰਡ ਦੀ ਤ੍ਰਾਸਦੀ
ਚਮੋਲੀ: ਤਬਾਹੀ ਕਾਰਨ ਸੜਕ ਮਾਰਗ ਤੋਂ ਕੱਟੇ ਗਏ ਪਿੰਡਾਂ 'ਚ ਜਵਾਨਾਂ ਵੱਲੋਂ ਪਹੁੰਚਾਇਆ ਜਾ ਰਿਹਾ ਰਾਸ਼ਨ
ਜੋਸ਼ੀਮੱਠ 'ਚ ਆਈਟੀਬੀਪੀ, ਆਰਮੀ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀਤੀ ਮੀਟਿੰਗ
ਚਮੋਲੀ ਹਾਦਸੇ 'ਚ 203 ਤੋਂ ਵੱਧ ਲੋਕ ਲਾਪਤਾ, 11 ਦੀਆਂ ਲਾਸ਼ਾਂ ਮਿਲੀਆਂ : CM ਰਾਵਤ
35 ਵਿਅਕਤੀ ਸੁਰੰਗ ਵਿਚ ਫਸੇ
ਉਤਰਾਖੰਡ: ਸੁਰੰਗ ਵਿੱਚੋਂ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ, ਸੁਣ ਰੂਹ ਜਾਵੇਗੀ ਕੰਬ
ਦੱਸਿਆ ਸੁਰਗ ਵਿੱਚ ਗਰਦਨ ਤੱਕ ਭਰ ਗਿਆ ਸੀ ਮਲਬਾ
ਉਤਰਾਖੰਡ: ਸੁਰੰਗ 'ਚੋਂ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ, 14 ਲਾਸ਼ਾਂ ਬਰਾਮਦ
ਸਥਾਨਕ ਪ੍ਰਸ਼ਾਸਨ ਮੁਤਾਬਕ 170 ਲੋਕ ਲਾਪਤਾ
ਉਤਰਾਖੰਡ: ਚਮੋਲੀ ਵਿੱਚ ਟੁੱਟਿਆ ਗਲੇਸ਼ੀਅਰ,ਭਾਰੀ ਤਬਾਹੀ ਦੀ ਸੰਭਾਵਨਾ
ਮੌਕੇ ਤੇ ਪਹੁੰਚੀ ਬਚਾਅ ਟੀਮ
ਚੀਨ ਦੀ ਸਰਹੱਦ 'ਤੇ ਮਾਈਨਸ 12 ਡਿਗਰੀ ਤਾਪਮਾਨ ਵਿਚ ਵੀ ਦੇਸ਼ ਦੀ ਸੁਰੱਖਿਆ 'ਚ ਡਟੇ ਭਾਰਤੀ ਸਿਪਾਹੀ
ਬਰਫ ਪਿਘਲਾ ਕੇ ਬੁਝਾ ਰਹੇ ਹਨ ਆਪਣੀ ਪਿਆਸ
ਬਾਗੇਸ਼ਵਰ ਤੋਂ ਬਾਅਦ ਹੁਣ ਉੱਤਰਕਾਸ਼ੀ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.3 ਰਿਕਟਰ ਪੈਮਾਨੇ 'ਤੇ ਮਾਪੀ ਗਈ ਤੀਬਰਤਾ