Uttarakhand
ਉਤਰਾਖੰਡ: ਸੁਰੰਗ 'ਚੋਂ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ, 14 ਲਾਸ਼ਾਂ ਬਰਾਮਦ
ਸਥਾਨਕ ਪ੍ਰਸ਼ਾਸਨ ਮੁਤਾਬਕ 170 ਲੋਕ ਲਾਪਤਾ
ਉਤਰਾਖੰਡ: ਚਮੋਲੀ ਵਿੱਚ ਟੁੱਟਿਆ ਗਲੇਸ਼ੀਅਰ,ਭਾਰੀ ਤਬਾਹੀ ਦੀ ਸੰਭਾਵਨਾ
ਮੌਕੇ ਤੇ ਪਹੁੰਚੀ ਬਚਾਅ ਟੀਮ
ਚੀਨ ਦੀ ਸਰਹੱਦ 'ਤੇ ਮਾਈਨਸ 12 ਡਿਗਰੀ ਤਾਪਮਾਨ ਵਿਚ ਵੀ ਦੇਸ਼ ਦੀ ਸੁਰੱਖਿਆ 'ਚ ਡਟੇ ਭਾਰਤੀ ਸਿਪਾਹੀ
ਬਰਫ ਪਿਘਲਾ ਕੇ ਬੁਝਾ ਰਹੇ ਹਨ ਆਪਣੀ ਪਿਆਸ
ਬਾਗੇਸ਼ਵਰ ਤੋਂ ਬਾਅਦ ਹੁਣ ਉੱਤਰਕਾਸ਼ੀ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.3 ਰਿਕਟਰ ਪੈਮਾਨੇ 'ਤੇ ਮਾਪੀ ਗਈ ਤੀਬਰਤਾ
ਉਤਰਾਖੰਡ ਦੇ ਰਾਜਪਾਲ ਬੇਬੀ ਰਾਣੀ ਮੌਰਿਆ ਕੋਰੋਨਾ ਸਕਾਰਾਤਮਕ, ਟਵੀਟ ਕਰਕੇ ਦਿੱਤੀ ਜਾਣਕਾਰੀ
ਆਪਣੇ ਆਪ ਨੂੰ ਕਰ ਲਿਆ ਆਈਸੋਲੇਟ
ਕੋਰੋਨਿਲ ਦਵਾਈ ਮਾਮਲੇ 'ਚ ਬੁਰੇ ਫਸੇ ਬਾਬਾ ਰਾਮਦੇਵ, ਹੁਣ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ!
ਪਹਿਲੀ ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਕੇਸ ਦਰਜ਼ ਹੋਣ ਤੋਂ ਬਾਅਦ ਬਾਬਾ ਰਾਮਦੇਵ ਕਰੋਨਾ ਦੇ ਇਲਾਜ ਤੋਂ ਮੁੱਕਰੇ
ਪਤੰਜ਼ਲੀ ਦੀ ਬ੍ਰਹਮ ਫਾਰਮੇਸੀ ਨੂੰ ਪਹਿਲਾਂ ਬਣਾਈ ਕਰੋਨਾ ਦਵਾਈ ਦੇ ਦਾਅਵਿਆਂ ਨੂੰ ਇਨਕਾਰ ਕਰ ਦਿੱਤਾ ਹੈ।
ਨੇਪਾਲ ਨੇ ਐਫ਼.ਐਮ. ਰੇਡੀਉ ਜ਼ਰੀਏ ਸ਼ੁਰੂ ਕੀਤਾ ਭਾਰਤ ਵਿਰੋਧੀ ਕੂੜ ਪ੍ਰਚਾਰ
ਭਾਰਤ ਦੇ ਕਾਲਾ ਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਨੇਪਾਲ ਦਾ ਹਿੱਸਾ ਦਸਿਆ ਜਾ ਰਿਹੈ
900 ਸਾਲ ਬਾਅਦ ਦਿਸੇਗਾ ਦੁਰਲੱਭ ਸੂਰਜ ਗ੍ਰਹਿਣ
ਇਸ ਵਾਰ 21 ਜੂਨ ਨੂੰ ਲਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿੱਸੇਗਾ।