Uttarakhand
ਗੁਰਦੁਆਰਾ ਹੇਮਕੁੰਟ ਸਾਹਿਬ 20 ਫੁੱਟ ਬਰਫ਼ ਨਾਲ ਢਕਿਆ
ਯਾਤਰਾ ਸ਼ੁਰੂ ਹੋਣ 'ਚ ਬਾਕੀ ਰਹਿ ਗਏ ਨੇ ਮਹਿਜ਼ 36 ਦਿਨ
ਕਿਸਾਨ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ‘ਬੀਜੇਪੀ ਨੂੰ ਵੋਟ ਨਾ ਪਾਓ’
ਕਿਸਾਨ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਕਿ ਬੀਜੇਪੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ, ਇਸ ਲਈ ਬੀਜੇਪੀ ਨੂੰ ਵੋਟ ਨਾ ਪਾਓ।
ਉਤਰਾਖੰਡ ਦੇ ਰੁਦਰਪੁਰ 'ਚ ਪੁਲਿਸ ਵਲੋਂ ਸਿੱਖ ਡਰਾਈਵਰ ਦੀ ਕੁੱਟਮਾਰ, ਸਿੱਖਾਂ 'ਚ ਰੋਸ
ਉਤਰਾਖੰਡ ਦੇ ਰੁਦਰਪੁਰ ਵਿਚ ਪੁਲਿਸ ਵਲੋਂ ਇਕ ਸਿੱਖ ਡਰਾਈਵਰ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਾਂਗਰਸ ਹੀ ਹੈ ਗ਼ਰੀਬੀ ਦਾ ਕਾਰਨ: ਮੋਦੀ
ਕਾਂਗਰਸ ਨੂੰ ਹਟਾਉਣ ਲਈ ਗ਼ਰੀਬੀ ਅਪਣੇ ਆਪ ਦੂਰ ਹੋ ਜਾਵੇਗੀ
ਨਰਿੰਦਰ ਮੋਦੀ ਵਲੋਂ ਕੀਤੀਆਂ ਗਲਤੀਆਂ ਦੀ ਮੈਂ ਮੰਗਦਾ ਹਾਂ ਮਾਫ਼ੀ : ਰਾਹੁਲ ਗਾਂਧੀ
ਮੋਦੀਆਂ ਵਲੋਂ ਕੀਤੀਆਂ ਗਲਤੀਆਂ ਨੂੰ ਹੁਣ ਅਸੀਂ ਸੁਧਾਰਾਂਗੇ : ਰਾਹੁਲ ਗਾਂਧੀ
ਦੇਹਰਾਦੂਨ ਵਿਚ ਚੁਣਾਵੀ ਰੈਲੀ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾ ਨੂੰ ਮਿਲਣਗੇ ਰਾਹੁਲ ਗਾਂਧੀ
ਕਾਂਗਰਸ ਦੇ ਰਾਸ਼ਟਰੀ ਨੇਤਾ ਰਾਹੁਲ ਗਾਂਧੀ 16 ਮਾਰਚ ਨੂੰ ਦੇਹਰਾਦੂਨ ਦੇ ਪਰੇਡ ਮੈਦਾਨ ....
ਦਿੱਲੀ ਤੋਂ ਬੈਜਰੋ ਜਾ ਰਹੀ ਬਲੈਰੋ ਡੂੰਘੀ ਖਾਈ ਵਿਚ ਡਿੱਗੀ, 3 ਦੀ ਮੌਤ 7 ਜਖ਼ਮੀ
ਬੁਵਾਖਾਲ ਨੈਸ਼ਨਲ ਹਾਈਵੇ ਉੱਤੇ ਇੱਕ ਬਲੈਰੋ ਵਾਹਨ ਸੰਖਿਆ ਯੂਕੇ12ਟੀਏ0962 ਖਾਈ ਵਿਚ ਡਿਗ ਪਈ। ਹਾਦਸੇ ....
ਸ਼ਹੀਦ ਮੇਜਰ ਵਿਭੂਤੀ ਦਾ ਦੇਹਰਾਦੂਨ ਵਿਚ ਅੰਤਿਮ ਸੰਸਕਾਰ ਅੱਜ
ਪਾਕਿਸਤਾਨ ਵਿਰੋਧੀ ਨਾਹਰੇ ਲਗਾਉਂਦੀ ਹਜਾਰਾਂ ਲੋਕਾਂ ਦੀ ਭੀੜ ਵਿਚ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਦੀ ਮ੍ਰਿਤਕ ਦੇਹ ਨੂੰ ਦੇਹਰਾਦੂਨ ਲਿਆਂਦਾ ਗਿਆ...
ਪੁਲਵਾਮਾ ਹਮਲਾ: ਦੇਹਰਾਦੂਨ ਦੀਆਂ ਦੋ ਸੰਸਥਾਵਾਂ ਕਸ਼ਮੀਰੀਆਂ ਨੂੰ ਦਾਖਲਾ ਦੇਣ ਤੋਂ ਕੀਤੀ ਨਾਂਹ
ਪੁਲਵਾਮਾ ਵਿਚ ਸੀ.ਆਰ.ਪੀ.ਐੇਫ. ਜਵਾਨਾਂ ਦੇ ਕਾਫ਼ਲੇ ਤੇ ਹਮਲੇ ਤੋਂ ਬਾਅਦ ਦੇਸ਼ ਤੇ ਖਾਸ ਤੌਰ ਤੇ ਦੇਹਰਾਦੂਨ ਵਿਚ ਕਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ.....
ਉੱਤਰਾਖੰਡ-ਉੱਤਰ ਪ੍ਰਦੇਸ਼ ਜ਼ਹਿਰੀਲੀ ਸ਼ਰਾਬ ਕਾਂਡ 'ਚ ਦੋ ਗ੍ਰਿਫ਼ਤਾਰ
ਜ਼ਹਿਰੀਲੀ ਸ਼ਰਾਬ ਕਾਂਡ 'ਚ ਐਤਵਾਰ ਨੂੰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ.....