Habra
ਮੋਬਾਈਲ ਚੋਰ ਦਾ ਪਿੱਛਾ ਕਰਨਾ ਪਿਆ ਮਹਿੰਗਾ, ਗੁਆਈ ਜਾਨ
ਸੌਰਭ ਜਮਸ਼ੇਦਪੁਰ ਦਾ ਰਹਿਣ ਵਾਲਾ ਸੀ ਅਤੇ ਹਾਵੜਾ 'ਚ ਨੌਕਰੀ ਕਰਦਾ ਸੀ। ਉਸ ਨੇ 15 ਦਿਨ ਪਹਿਲਾਂ ਹੀ ਆਈਫ਼ੋਨ ਖਰੀਦਿਆ ਸੀ।
ਅਮਿਤ ਸ਼ਾਹ ਦੀ ਕੋਲਕਾਤਾ ਰੈਲੀ ਲਈ ਖੜ੍ਹੀ ਬੱਸ ਦੀ ਭੰਨਤੋੜ, ਕੇਸ ਦਰਜ
ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪੱਛਮ ਬੰਗਾਲ ਵਿਚ ਰੈਲੀ ਨੂੰ ਲੈ ਕੇ ਜਿੱਥੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ, ਉਥੇ ਹੀ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਇਸ...
ਕੋਲਕਾਤਾ ਦੇ ਮਸ਼ਹੂਰ 'ਪ੍ਰਿਯਾ ਸਿਨੇਮਾ' 'ਚ ਰਾਤ ਦੇ ਸ਼ੋਅ ਦੌਰਾਨ ਲੱਗੀ ਅੱਗ
ਇਥੋਂ ਦੇ ਹਰਮਨ ਪਿਆਰੇ ਪਾਰਕ ਖੇਤਰ ਵਿਚ ਪ੍ਰਿਯਾ ਸਿਨੇਮਾ ਵਿਚ ਦੇਰ ਰਾਤ ਦੇ ਸ਼ੋਅ ਦੌਰਾਨ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ...
ਪੱਛਮ ਬੰਗਾਲ 'ਚ ਭਾਜਪਾ ਨੇਤਾ ਦਾ ਕਤਲ, ਤ੍ਰਿਣਮੂਲ ਕਾਂਗਰਸ 'ਤੇ ਲਗਾਇਆ ਦੋਸ਼
ਪੱਛਮ ਬੰਗਾਲ ਵਿਚ ਭਾਜਪਾ ਵਰਕਰਾਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਮੰਦਰ ਬਜ਼ਾਰ...
ਪੱਛਮ ਬੰਗਾਲ : ਬੱਚਾ ਚੋਰੀ ਦੇ ਸ਼ੱਕ 'ਚ ਭੀੜ ਵਲੋਂ ਚਾਰ ਔਰਤਾਂ ਨਾਲ ਮਾਰਕੁੱਟ, ਫਾੜੇ ਕੱਪੜੇ
ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਚਾਰ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਨੰਗਾ...
ਅਮਿਤ ਸ਼ਾਹ ਦਾ ਕਾਂਗਰਸ 'ਤੇ ਹਮਲਾ, ਟਾਲੀ ਜਾ ਸਕਦੀ ਸੀ ਦੇਸ਼ ਦੀ ਵੰਡ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਵੰਡ ਦੀ ਨੀਤੀ ਅਪਣਾ ਕੇ ਰਾਸ਼ਟਰੀ ਗੀਤ ਵੰਦੇ ਮਾਤਰਮ 'ਤੇ ਪਾਬੰਦੀ ਨਾ...
ਪੱਛਮ ਬੰਗਾਲ 'ਚ ਭਾਜਪਾ ਨੇ 26 ਸੀਟਾਂ ਜਿੱਤਣ ਦਾ ਤਿਆਰ ਕੀਤਾ ਖ਼ਾਕਾ
ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ।