India
Amritsar News : ਅੰਮ੍ਰਿਤਸਰ ’ਚ ਚੱਲ ਰਹੇ ਨਾਈਟ ਡੋਮੀਨੇਸ਼ਨ ਸਪੈਸ਼ਲ ਅਭਿਆਨ ਤਹਿਤ ਲਿਆ ਜਾਇਜ਼ਾ
Amritsar News : ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਤਿੰਨਾਂ ਜੋਨਾਂ ਦੇ ਵੱਖ-ਵੱਖ ਏਰੀਆਂ ਦੇ ਅੰਦਰੂਨੀ ਅਤੇ ਬਾਹਰੀ ਪੁਆਇੰਟਾਂ ਤੇ ਸਪੈਸ਼ਲ ਅਪਰੇਸ਼ਨ ਕੀਤਾ ਸ਼ੁਰੂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਅਰ ਟਰਬਾਈਨ ਫਿਊਲ ਨੂੰ ਜੀ.ਐਸ.ਟੀ ਤਹਿਤ ਸ਼ਾਮਲ ਕਰਨ ਦਾ ਸਖ਼ਤ ਵਿਰੋਧ
ਕਿਹਾ, ਇਹ ਫੈਸਲਾ ਪੈਟਰੋਲੀਅਮ ਉਤਪਾਦਾਂ ਨੂੰ ਵੈਟ ਤੋਂ ਜੀ.ਐਸ.ਟੀ ਵਿੱਚ ਤਬਦੀਲ ਕਰਨ ਲਈ ਦਰਵਾਜ਼ਾ ਖੋਲ੍ਹ ਦੇਵੇਗਾ
ਪੰਜਾਬ ਪੁਲਿਸ ਚੌਕੀਆਂ ਅਤੇ ਥਾਣਿਆਂ ਦੇ ਗੇਟ ਰਾਤ ਨੂੰ ਰੱਖੇਗੀ ਬੰਦ, ਛੱਤਾਂ ਅਤੇ ਕੰਧਾਂ 'ਤੇ ਲਗਾਏ ਜਾਲ
ਸੀਸੀਟੀਵੀ ਰਾਹੀਂ ਰੱਖੀ ਜਾਵੇਗੀ ਨਿਗਰਾਨੀ
Jalandhar News : ਜਲੰਧਰ ਨਗਰ ਨਿਗਮ ਦਾ ਮੇਅਰ ਬਣਨ ਦਾ 'ਆਪ' ਦਾ ਤੈਅ, ਕੌਂਸਲਰਾਂ ਦੀ ਗਿਣਤੀ 43 ਹੋਈ
Jalandhar News : ਜਲੰਧਰ ਦੇ ਪੰਜ ਕੌਂਸਲਰਾਂ ਦਾ 'ਆਪ' ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦਾ ਮੇਅਰ ਬਣਨਾ ਤੈਅ
ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ
• ਦਸੰਬਰ 2025 ਤੱਕ 264 ਮੈਗਾਵਾਟ ਸੌਰ ਊਰਜਾ ਦਾ ਹੋਵੇਗਾ ਵਾਧਾ: ਅਮਨ ਅਰੋੜਾ
ਪੰਜਾਬ 'ਚ ਬਿਨਾਂ NoC ਦੇ ਰਜਿਸਟਰੀਆਂ ਹੋਈਆਂ ਸ਼ੁਰੂ, ਦੋ ਮੈਗਾ ਕੈਂਪਾਂ ਰਾਹੀਂ ਡਿਵੈਲਪਰਾਂ/ਪ੍ਰਮੋਟਰਾਂ ਨੂੰ ਜਾਰੀ ਕੀਤੇ 178 ਸਰਟੀਫਿਕੇਟ
ਦੋ ਸਫ਼ਲ ਨਿਲਾਮੀਆਂ ਰਾਹੀਂ ਵੱਖ-ਵੱਖ ਜਾਇਦਾਦਾਂ ਦੀ ਵਿਕਰੀ ਜ਼ਰੀਏ ਕਮਾਏ 5060 ਕਰੋੜ ਰੁਪਏ
Bathinda News : ਬਠਿੰਡਾ ’ਚ ਦੋ ਕਾਰਾਂ ਦੀ ਆਪਸੀ ਟੱਕਰ ’ਚ ਪੰਜ ਵਿਅਕਤੀ ਜ਼ਖ਼ਮੀ
Bathinda News : ਜ਼ਖ਼ਮੀਆਂ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ, ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Punjab News : ਮੋਹਾਲੀ ਦੇ ਸੋਹਾਣਾ ਪਿੰਡ 'ਚ ਹੋਏ ਦਰਦਨਾਕ ਹਾਦਸੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਦੋ ਭਰਾ ਤੇ ਇਕ ਠੇਕੇਦਾਰ ਸ਼ਾਮਲ
Sunny Leone News :‘ਮਹਤਾਰੀ ਵੰਦਨ ਯੋਜਨਾ’ ਤੋਂ ਪੈਸੇ ਲੈਣ 'ਚ ਸੰਨੀ ਲਿਓਨੀ ਦਾ ਨਾਂ, ਹਰ ਮਹੀਨੇ ਉਨ੍ਹਾਂ ਦੇ ਖਾਤੇ 'ਚ ਜਾ ਰਹੇ ਸੀ 1000 ਰੁਪਏ
Sunny Leone News : ਇਸ ਵਿੱਚ ਉਸ ਦੇ ਪਤੀ ਦਾ ਨਾਮ "ਜੌਨੀ ਸਾਈਨਸ" ਲਿਖਿਆ ਗਿਆ ਸੀ
Himachal Weather Update: ਹਿਮਾਚਲ ਵਿਚ ਹੋ ਰਹੀ ਹੈ ਭਾਰੀ ਬਰਫ਼ਬਾਰੀ, ਖ਼ੁਸ਼ੀ ਨਾਲ ਝੂਮ ਰਹੇ ਨੇ ਸੈਲਾਨੀ
Himachal Weather Update: ਵੱਡੀ ਗਿਣਤੀ ਵਿਚ ਸੈਲਾਨੀ ਕ੍ਰਿਸਮਸ ਮਨਾਉਣ ਲਈ ਪਹੁੰਚੇ ਰਹੇ ਹਿਮਾਚਲ