India
Bag Controversy : ਮਹਿਲਾ ਸੰਸਦ ਮੈਂਬਰ ਨੇ ਪ੍ਰਿਅੰਕਾ ਨੂੰ ਸੌਂਪਿਆ 1984 ਲਿਖਿਆ ਬੈਗ
ਹੁਣ ਸੰਸਦ ਦੀ 'ਬੈਗ ਰਾਜਨੀਤੀ' 'ਚ ਭਾਜਪਾ ਦੀ ਐਂਟਰੀ
AP Dhillon Concert: ਪੰਜਾਬੀ ਗਾਇਕ ਏ.ਪੀ.ਢਿਲੋਂ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਐਡਵਈਜ਼ਰੀ ਕੀਤੀ ਜਾਰੀ
AP Dhillon Concert: ਸ਼ੋਅ ਹੁਣ 25 ਸੈਕਟਰ ਵਿਚ ਹੋਵੇਗਾ
Shaheedi Dihada of Fatehgarh Sahib News : ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਫ਼ਤਿਹਗੜ੍ਹ ਸਾਹਿਬ ਆਉਣ ਵਾਲੀ ਸੰਗਤ ਲਈ ਜ਼ਰੂਰੀ ਖ਼ਬਰ
ਵਨ ਵੇਅ ਟ੍ਰੈਫ਼ਿਕ ਰੂਟ ਹੋਇਆ ਜਾਰੀ
Diljit Dosanjh News: ਮੁੰਬਈ ਸ਼ੋਅ ਵਿਚ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਪਾ ਕੇ ਭਾਵੁਕ ਹੋਈਆਂ ਮੁਟਿਆਰਾਂ, ਵੇਖੋ ਵੀਡੀਓ
Diljit Dosanjh News: ਲੋਕ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਕਿਸੇ ਵੀ ਕੀਮਤ ਤੇ ਖ਼ਰੀਦ ਕੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
Muzaffarpur News: ਟਾਇਲਟ ਟੈਂਕੀ 'ਚ ਡਿੱਗੇ ਪਤੀ ਨੂੰ ਬਚਾਉਣ ਗਈ ਪਤਨੀ, ਦੋਵਾਂ ਦੀ ਦਮ ਘੁੱਟਣ ਨਾਲ ਹੋਈ ਮੌਤ
ਦੋਵੇਂ ਆਪਣੇ ਘਰ ਦੀ ਉਸਾਰੀ ਦਾ ਕੰਮ ਕਰਵਾ ਰਹੇ ਸਨ
Safar-e-Shahadat: ਛੋਟੇ ਛੋਟੇ ਬਾਲਾਂ ਨੇ ਦੇਖੋ ਕਿੰਨਾ ਸਬਰ ਦਿਖਾਇਆ ਸੀ
Safar-e-Shahadat: ਛੋਟੇ ਛੋਟੇ ਬਾਲਾਂ ਨੇ ਦੇਖੋ, ਕਿੰਨਾ ਸਬਰ ਦਿਖਾਇਆ ਸੀ। ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
Panthak News : 1999 ਬਾਅਦ ਜਥੇਦਾਰ ਜ਼ਲੀਲ ਕਰ ਕੇ ਘਰ ਤੋਰਨ ਦੀ ਪ੍ਰੰਪਰਾ ਬਣੀ
Panthak News: ਦੋ ਦਸੰਬਰ ਦੇ ਫ਼ੈਸਲੇ ਉਲਟਾਉਣ ਲਈ ਜਥੇਦਾਰ ਹਰਪ੍ਰੀਤ ਸਿੰਘ ਦੀ ਬਲੀ ਲਈ
Delhi News: ਹੁਣ ਦਿੱਲੀ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਤੇ ਉਰਦੂ ਵਿਚ ਵੀ ਲਿਖੀ ਜਾਵੇਗੀ ਜਾਣਕਾਰੀ
Delhi News: ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰਾਂ ਦੇ ਬਾਹਰ ਵੀ ਇਨ੍ਹਾਂ ਭਾਸ਼ਾਵਾਂ ’ਚ ਹੀ ਲਿਖਣੇ ਪੈਣਗੇ ਅਪਣੇ ਨਾਂ
Poem: ਕਿਸਾਨੀ ਸੰਘਰਸ਼
ਡੱਲੇਵਾਲ ਜੀ ਦੀ ਸਿਹਤ ਦਿਨੋ ਦਿਨ ਜਾਏ ਘਟਦੀ, ਅਰਦਾਸ ਸਿਹਤਯਾਬੀ ਲਈ ਥਾਂ ਥਾਂ ਕੀਤੀ ਗਈ ਹੈ ਜੀ।
Ludhiana News : ਨਗਰ ਨਿਗਮ ਚੋਣਾਂ ਤੋਂ ਪਹਿਲਾਂ 5 ਦਿਨਾਂ ’ਚ 75 ਮੀਟਿੰਗਾਂ ਨਾਲ ਰਾਜਾ ਵੜਿੰਗ ਤੇ ਅੰਮ੍ਰਿਤਾ ਨੇ ਗਤੀ ਨੂੰ ਹੋਰ ਤੇਜ਼ ਕੀਤਾ
Ludhiana News : ਲੁਧਿਆਣੇ ਨੇ ਕਾਂਗਰਸ 'ਤੇ ਪੂਰਾ ਭਰੋਸਾ ਕਾਇਮ ਰੱਖਿਆ ਅਤੇ ਸਾਡੇ ਉਮੀਦਵਾਰ ਭਰੋਸੇ ਦੀ ਭਰਪਾਈ ਕਰਨਗੇ: ਅੰਮ੍ਰਿਤਾ ਵੜਿੰਗ