India
ਝੋਨੇ ਦੀ ਖਰੀਦ ਤੇਜ਼ੀ ਨਾਲ ਜਾਰੀ
66679 ਕਿਸਾਨਾਂ ਨੂੰ 1646.47 ਕਰੋੜ ਰੁਪਏ ਦੀ ਅਦਾਇਗੀ ਕੀਤੀ
ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਨਵੇਂ ਯੁੱਗ ਦੀ ਹੋਈ ਸ਼ੁਰੂਆਤ : ਹਰਦੀਪ ਸਿੰਘ ਮੁੰਡੀਆਂ
ਭ੍ਰਿਸ਼ਟਾਚਾਰ ਨੂੰ ਰੋਕਣ ਲਈ ਲੋਕਾਂ ਨੂੰ ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਸਿੱਧ ਹੋ ਰਹੀ ‘ਈਜ਼ੀ ਰਜਿਸਟਰੀ'
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਕੋਲਡ੍ਰਿਫ ਸਿਰਪ ਪੀਣ ਨਾਲ ਹਰਸ਼ ਯਦੁਵੰਸ਼ੀ ਦੀ ਵਿਗੜੀ ਸਿਹਤ
ਪਰਿਵਾਰਕ ਮੈਂਬਰਾਂ ਅਨੁਸਾਰ ਡਾ. ਅਮਿਤ ਸੋਨੀ ਤੇ ਅਮਿਤ ਠਾਕੁਰ ਨੇ ਬੱਚੇ ਨੂੰ ਦਿੱਤਾ ਸੀ ਕੋਲਡ੍ਰਿਫ ਸਿਰਪ
ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਪਟਾਕਿਆਂ ਪਿਆ ਭੜਥੂ
ਪਟਾਕਿਆਂ ਦਾ ਬਰੂਦ ਸੰਗਤਾਂ 'ਤੇ ਵੱਜਿਆ, ਕਈਆਂ ਦੇ ਸੜੇ ਕਪੜੇ
ਸਾਈਬਰ ਪੁਲਿਸ ਜੰਮੂ ਨੇ 4.44 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਕੀਤਾ ਪਰਦਾਫਾਸ਼
2 ਸਤੰਬਰ, 2025 ਨੂੰ, ਸਾਈਬਰ ਪੁਲਿਸ ਸਟੇਸ਼ਨ ਜੰਮੂ ਵਿਖੇ ਇੱਕ ਪੀੜਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ
ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੜ੍ਹਾਂ ਬਾਰੇ ਉਠਾਏ ਸਵਾਲ
ਹੜ੍ਹਾਂ ਬਾਰੇ ਚਾਰਜਸ਼ੀਟ ਕੀਤੀ ਜਾਰੀ
CJI 'ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ਦਾ ਬਿਆਨ ਆਇਆ ਸਾਹਮਣੇ
ਕਿਹਾ : ਮੈਂ ਜੋ ਕੁੱਝ ਵੀ ਕੀਤਾ ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ
VIP ਅਧਿਆਪਕਾਂ ਲਈ ਮਨਪਸੰਦ ਸਟੇਸ਼ਨਾਂ 'ਤੇ 'ਆਰਜ਼ੀ ਡਿਊਟੀਆਂ' ਰੱਦ
ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੂਲ ਤਾਇਨਾਤੀ ਵਾਲੀਆਂ ਥਾਵਾਂ 'ਤੇ ਭੇਜਿਆ ਜਾਵੇਗਾ
“ਗੋਡੇ ਗੋਡੇ ਚਾਅ 2” ਫਿਲਮ ਦਾ ਪਹਿਲਾ ਗੀਤ "ਅੱਜ ਨਾ ਬੁਲਾ ਜੱਟਾਂ ਨੂੰ" ਹੋਇਆ ਰੀਲੀਜ਼
ਐਮੀ ਵਿਰਕ ਵਲੋਂ ਗਾਏ ਇਸ ਗਾਣੇ ਦੀ Men's Anthem ਵਜੋ ਧਮਾਕੇਦਾਰ ਐਂਟਰੀ!
Jalandhar News: ਪੁਲਿਸ ਨਾਕਾ ਤੋੜ ਭੱਜਿਆ ਤਸਕਰ,ਬਾਜ਼ਾਰ ਵਿੱਚ ਭੀੜ ਦੇਖ ਕੇ ਗੱਡੀ ਛੱਡ ਕੇ ਹੋਇਆ ਫਰਾਰ
ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਅਤੇ 55 ਗ੍ਰਾਮ ਸਮੈਕ ਬਰਾਮਦ ਕੀਤਾ।