India
ਤਰਨਤਾਰਨ ਜ਼ਿਮਨੀ ਚੋਣ 'ਚ AAP ਦੇ ਹਰਮੀਤ ਸਿੰਘ ਸੰਧੂ ਜਿੱਤੇ
ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਪਈਆਂ 42649 ਵੋਟਾਂ
ਹਾਈ ਕੋਰਟ ਨੇ ਨਸ਼ੇ ਦੇ ਆਦੀ ਮਾਪਿਆਂ ਵੱਲੋਂ ਵੇਚੇ ਗਏ ਬੱਚੇ ਦੀ ਹਿਰਾਸਤ ਬਾਰੇ ਮੰਗੀ ਵਿਸਤ੍ਰਿਤ ਰਿਪੋਰਟ
ਜਨਹਿੱਤ ਪਟੀਸ਼ਨ ਨੇ ਰਾਜ ਦੀ ਨਸ਼ਾ ਛੁਡਾਊ ਨੀਤੀ 'ਤੇ ਸਵਾਲ
ਕਪੂਰਥਲਾ-ਪਾਕਿਸਤਾਨ ਯਾਤਰਾ ਦੌਰਾਨ ਸਰਬਜੀਤ ਕੌਰ ਹੋਈ ਲਾਪਤਾ
ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਪਾਸਪੋਰਟ ਦਫਤਰ ਦੁਆਰਾ ਜਾਰੀ ਕੀਤਾ ਗਿਆ ਸੀ
Bihar Assembly Elections : ਬਿਹਾਰ 'ਚ ਐਨ.ਡੀ.ਏ. ਦੀ ਪ੍ਰਚੰਡ ਜਿੱਤ
89 ਸੀਟਾਂ ਲੈ ਕੇ ਭਾਜਪਾ ਬਣੀ ਸਭ ਤੋਂ ਵੱਡੀ ਪਾਰਟੀ
Bihar 'ਚ ਐਨ.ਡੀ.ਏ. ਪੂਰਨ ਬਹੁਮਤ ਵੱਲ
ਜੇਡੀਯੂ ਅਤੇ ਭਾਜਪਾ ਗੱਠਜੋੜ 200 ਦੇ ਅੰਕੜੇ ਵੱਲ ਵਧਿਆ
Babri Masjid ਦੀ ਬਰਸੀ 'ਤੇ ਹਮਲਾ ਕਰਨਾ ਚਾਹੁੰਦੇ ਸੀ ਅੱਤਵਾਦੀ?
ਦੇਸ਼ ਨੂੰ ਦਹਿਲਾਉਣ ਲਈ ਕੀਤਾ ਸੀ 32 ਕਾਰਾਂ ਦਾ ਇੰਤਜ਼ਾਮ!
Delhi ਧਮਾਕਾ ਮਾਮਲਾ : ਪੁਲਵਾਮਾ 'ਚ ਅੱਤਵਾਦੀ ਡਾ. ਉਮਰ ਨਬੀ ਦੇ ਘਰ ਨੂੰ ਧਮਾਕੇ ਨਾਲ ਉਡਾਇਆ
ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ
ਇਟਲੀ ਵਿੱਚ ਪੰਜਾਬਣ ਨੇ ਵਧਾਇਆ ਮਾਣ, ਲੋਕਲ ਪੁਲਿਸ ਵਿਚ ਹੋਈ ਭਰਤੀ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸਬੰਧਿਤ ਹੈ 20 ਸਾਲਾਂ ਸਿਮਰਨਜੀਤ ਕੌਰ
ਇੰਗਲੈਂਡ ਵਿਚ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਪੰਜਾਬ ਤੋਂ ਗਿਆ ਸੀ ਵਾਪਸ
Bihar Assembly Elections : ਆਏ ਰੁਝਾਨਾਂ 'ਚ ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ