India
Hyderabad News : ਦੋ ਵੱਖ - ਵੱਖ ਸੜਕ ਹਾਦਸਿਆਂ ’ਚ 7 ਲੋਕਾਂ ਦੀ ਗਈ ਜਾਨ
Hyderabad News : ਪੁਲਿਸ ਨੇ ਦੋਵਾਂ ਹਾਦਸਿਆਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ-ਚਾਂਦੀ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਸੋਨੇ ਦੀ ਕੀਮਤ 75,197 ਰੁਪਏ ਪ੍ਰਤੀ ਦਸ ਗ੍ਰਾਮ
Jamaican PM India Visit : ਪ੍ਰਧਾਨ ਮੰਤਰੀ ਮੋਦੀ ਨੇ ਜਮਾਇਕਾ ਦੇ PM ਹੋਲਨੇਸ ਨਾਲ ਕੀਤੀ ਮੁਲਾਕਾਤ
Jamaican PM India Visit :ਜਮਾਇਕਾ ਦੇ ਪੀਐਮ ਦੇ ਦੌਰੇ ਦਾ ਮਕਸਦ ਵਪਾਰ ਅਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ
Delhi News : ਸਮੇਂ 'ਤੇ ਫੀਸਾਂ ਦਾ ਭੁਗਤਾਨ ਕਰਨ ’ਚ ਅਸਫਲ ਵਿਦਿਆਰਥੀ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ
Delhi News : ਦਲਿਤ ਵਿਦਿਆਰਥੀ ਨੂੰ ਮਿਲੇਗਾ ਆਈਆਈਟੀ ਵਿਚ ਦਾਖਲਾ
Mohali News : ਮੁਹਾਲੀ ਦੇ ਏਅਰਪੋਰਟ 'ਤੇ ਜਲਦ ਹੀ ਪੰਜਾਬੀ 'ਚ ਦਿੱਤੀ ਜਾਵੇਗੀ ਉਡਾਣਾਂ ਦੀ ਜਾਣਕਾਰੀ
Mohali News : ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਸਥਾਨਕ ਭਾਸ਼ਾ 'ਚ ਅਨਾਊਂਸਮੈਂਟ ਕਰਨ ਲਈ ਏਅਰਲਾਈਨਜ਼ ਨੂੰ ਪੱਤਰ ਲਿਖਿਆ ਗਿਆ ਹੈ।
Odisha News : ਨਿਆਂਇਕ ਕਮਿਸ਼ਨ ਨੇ ਫੌਜੀ ਅਧਿਕਾਰੀ ਤੇ ਉਸ ਦੀ ਮੰਗੇਤਰ ’ਤੇ ਪੁਲਿਸ ਤਸ਼ੱਦਦ ਦੀ ਜਾਂਚ ਕੀਤੀ ਸ਼ੁਰੂ
ਕਮਿਸ਼ਨ ਨੇ ਵਿਸ਼ੇਸ਼ ਸਰਕਟ ਹਾਊਸ ਵਿਖੇ ਡੀ.ਜੀ.ਪੀ., ਗ੍ਰਹਿ ਅਤੇ ਸੂਚਨਾ ਤੇ ਲੋਕ ਸੰਪਰਕ ਸਕੱਤਰ ਨਾਲ ਅਪਣੀ ਪਹਿਲੀ ਮੀਟਿੰਗ ਕੀਤੀ
Punjab News : ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਵੱਖ -ਵੱਖ ਸਕੀਮਾਂ ਬਾਰੇ ਸਮੀਖਿਆ ਮੀਟਿੰਗ
ਸੂਬੇ ਦੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਅਪਨਾਉਣ ਦੀ ਕੀਤੀ ਅਪੀਲ
Delhi News : ਗੈਂਗਸਟਰਾਂ ਦੀ ਜਬਰੀ ਵਸੂਲੀ ਨਾਲ ਸਬੰਧਤ ਹਿੰਸਾ ਦਾ ਮਾਮਲਾ , ‘ਆਪ’ ਨੇ ਉਪ ਰਾਜਪਾਲ ਨਾਲ ਤੁਰਤ ਮੀਟਿੰਗ ਦੀ ਕੀਤੀ ਮੰਗ
ਦਿੱਲੀ ’ਚ ਗੈਂਗਸਟਰਾਂ ਨਾਲ ਜੁੜੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਅਤੇ ਕਥਿਤ ਤੌਰ ’ਤੇ ਵਿਗੜਦੀ ਕਾਨੂੰਨ ਵਿਵਸਥਾ ’ਤੇ ਚਰਚਾ ਕੀਤੀ ਜਾ ਸਕੇ
Singhu border : ਸਿੰਘੂ ਬਾਰਡਰ ’ਤੇ ਨਾਕਾਬੰਦੀ ਹਟਾਉਣ ਲਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ
ਅਦਾਲਤ ਨੇ ਦਿੱਲੀ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲੀ ਹਮਰੁਤਬਾ ਨਾਲ ਕੀਤੀ ਗੱਲਬਾਤ
ਕਿਹਾ, ਅਤਿਵਾਦ ਦੀ ਦੁਨੀਆਂ ’ਚ ਕੋਈ ਥਾਂ ਨਹੀਂ