India
ਈ.ਡੀ. ਨੇ ਮੁੱਖ ਮੰਤਰੀ ਸਿੱਧਰਮਈਆ ਵਿਰੁੱਧ ਮਾਮਲਾ ਕੀਤਾ ਦਰਜ, ਪਤਨੀ ਨੇ ਵਿਵਾਦਤ ਪਲਾਟਾਂ ਬਾਰੇ ਕੀਤਾ ਵੱਡਾ ਫੈਸਲਾ
ਐੱਮ.ਯੂ.ਡੀ.ਏ. ਮਾਮਲੇ ’ਚ ਕਾਲੇ ਧਨ ਨੂੰ ਚਿੱਟਾ ਕਰਨ ਦਾ ਦੋਸ਼
Ram Rahim : ਹਰਿਆਣਾ 'ਚ ਵੋਟਾਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਸਕਦਾ ਸੌਦਾ ਸਾਧ ! ਚੋਣ ਕਮਿਸ਼ਨ ਨੇ ਸਰਕਾਰ ਨੂੰ ਦਿੱਤੀ ਪੈਰੋਲ ਦੀ ਮਨਜ਼ੂਰੀ
ਸੌਦਾ ਸਾਧ ਹਰਿਆਣਾ 'ਚ ਨਹੀਂ ਜਾਵੇਗਾ ,ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ ਅਤੇ ਕਿਸੇ ਵੀ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ
ਭਾਰਤ-ਬੰਗਲਾਦੇਸ਼ ਦੂਜਾ ਟੈਸਟ ਮੈਚ : ਡਰਾਅ ਵਲ ਜਾਂਦਾ ਮੈਚ ਭਾਰਤ ਨੇ ਜਿੱਤ ਵਲ ਮੋੜਿਆ
ਭਾਰਤੀ ਟੀਮ ਨੇ ਟੈਸਟ ਕਿ੍ਰਕਟ ਵਿਚ ਬਣਾਇਆ ਵਿਸ਼ਵ ਰਿਕਾਰਡ
Electoral Bonds Scheme : ਕਰਨਾਟਕ ਹਾਈ ਕੋਰਟ ਨੇ ਸੀਤਾਰਮਨ ਤੇ ਹੋਰਾਂ ਵਿਰੁਧ ਜਾਂਚ ’ਤੇ ਰੋਕ ਲਗਾਈ
ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ
ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ, ਸੈਂਸੈਕਸ 1,272 ਅੰਕ ਡਿੱਗਿਆ
ਏਸ਼ੀਆਈ ਬਾਜ਼ਾਰਾਂ ’ਚ ਕਮਜ਼ੋਰੀ, ਮੱਧ ਪੂਰਬ ’ਚ ਵਧਦੇ ਤਣਾਅ ਅਤੇ ਵਿਦੇਸ਼ੀ ਪੂੰਜੀ ਦੇ ਚੀਨ ਵਲ ਰੁਖ ਕਰਨ ਦੇ ਡਰ ਨੇ ਬਾਜ਼ਾਰ ਨੂੰ ਵੱਡਾ ਝਟਕਾ ਦਿਤਾ
RG Kar hospital Case : ਸੁਪਰੀਮ ਕੋਰਟ ਨੇ CCTV ਕੈਮਰੇ ਲਗਾਉਣ ਅਤੇ ਹੋਰ ਕੰਮਾਂ ’ਚ ‘ਹੌਲੀ ਰਫਤਾਰ’ ਲਈ ਬੰਗਾਲ ਸਰਕਾਰ ਨੂੰ ਪਾਈ ਝਾੜ
ਸੂਬਾ ਸਰਕਾਰ ਨੂੰ 15 ਅਕਤੂਬਰ ਤਕ ਕੰਮ ਪੂਰਾ ਕਰਨ ਲਈ ਕਿਹਾ
Kharge’s ‘distasteful’ remark : PM ਮੋਦੀ ਬਾਰੇ ਖੜਗੇ ਦੀ ਟਿਪਣੀ ’ਤੇ ਕਾਂਗਰਸ ਅਤੇ ਭਾਜਪਾ ਵਿਚਕਾਰ ਤਿੱਖੀ ਸ਼ਬਦੀ ਜੰਗ
ਖੜਗੇ ਜੀ ਦੀ ਲੰਮੀ ਉਮਰ ਹੋਵੇ ਅਤੇ ਉਹ 2047 ਤਕ ਭਾਰਤ ਦਾ ਨਿਰਮਾਣ ਹੁੰਦੇ ਵੇਖਣ ਲਈ ਜਿਊਂਦੇ ਰਹਿਣ : ਅਮਿਤ ਸ਼ਾਹ
ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ
ਵਪਾਰ ਅਤੇ ਉਦਯੋਗ ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨਗੇ
1984 Anti Sikh Roits : ਜਗਦੀਸ਼ ਟਾਈਟਲਰ ਨੇ ਆਪਣੇ ਖਿਲਾਫ਼ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਹਾਈਕੋਰਟ 'ਚ ਦਿੱਤੀ ਚੁਣੌਤੀ
ਜਸਟਿਸ ਮਨੋਜ ਕੁਮਾਰ ਓਹਰੀ ਦੀ ਬੈਂਚ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ
Amritsar News : ਮੰਡੀ ਮਜ਼ਦੂਰ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਭਲਕੇ ਹੜਤਾਲ ਕਰਨ ਦਾ ਕੀਤਾ ਐਲਾਨ
Amritsar News : ਇੱਕ ਅਕਤੂਬਰ ਨੂੰ ਪੰਜਾਬ ਭਰ ਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ