India
Firozepur News : ਫ਼ਿਰੋਜ਼ਪੁਰ 'ਚ ਨਾਮਜ਼ਦਗੀ ਦੌਰਾਨ ਚੱਲੀਆਂ ਗੋਲੀਆਂ, ਸਾਬਕਾ ਸਰਪੰਚ 'ਤੇ ਗੋਲੀ ਚਲਾਉਣ ਦੇ ਦੋਸ਼
Firozepur News : ਗੋਲੀ ਚਲਾਉਣ ਵਾਲਾ ਵਿਅਕਤੀ ਪਿਸਤੌਲ ਨਾਲ ਹੋਇਆ ਫ਼ਰਾਰ
Dapper Toll Plaza : ਦੱਪਰ ਟੋਲ ਪਲਾਜ਼ਾ ਹੋਇਆ ਫਰੀ, ਮੰਗਾਂ ਪੂਰੀਆਂ ਹੋਣ ਤੱਕ ਕਿਸਾਨਾਂ ਨੇ ਲਗਾਇਆ ਧਰਨਾ
Dapper Toll Plaza : ਕਿਸਾਨ ਜਥੇਬੰਦੀਆਂ ਲੱਖੋਵਾਲ ਅਤੇ ਉਗਰਾਹਾਂ ਵਲੋਂ ਧਰਨਾ ਦੇ ਕੇ ਕਰਵਾਇਆ ਮੁਕਤ
Hoshiarpur News : ਦੁੱਧ ਸਪਲਾਈ ਕਰਨ ਜਾ ਰਹੇ ਦੁੱਧ ਵਿਕਰੇਤਾ ਦੀ ਕਾਰ ਦੀ ਲਪੇਟ 'ਚ ਆਉਣ ਨਾਲ ਹੋਈ ਮੌਤ , ਇੱਕ ਬੱਚੇ ਦਾ ਪਿਤਾ ਸੀ ਮ੍ਰਿਤਕ
ਪਰਿਵਾਰਕ ਮੈਂਬਰਾਂ ਨੇ ਆਰੋਪੀ ਕਾਰ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
LPG Cylinder Price Hike : ਤਿਉਹਾਰਾਂ ਤੋਂ ਪਹਿਲਾਂ ਗੈਸ ਸਿਲੰਡਰ ਹੋਇਆ ਮਹਿੰਗਾ, LPG ਦੀ ਕੀਮਤ 'ਚ ਇੰਨੇ ਰੁਪਏ ਦਾ ਵਾਧਾ
ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ 48.50 ਰੁਪਏ ਪ੍ਰਤੀ ਸਿਲੰਡਰ ਹੋਇਆ ਹੈ
ਅਮਰੀਕਾ ਨੇ ਭਾਰਤ 'ਚ 2.5 ਲੱਖ ਨਵੇਂ 'ਵੀਜ਼ਾ ਸਲਾਟ' ਕੀਤੇ ਜਾਰੀ
ਅਮਰੀਕਾ ਵਿੱਚ 'ਪ੍ਰੈਜ਼ੀਡੈਂਸ਼ੀਅਲ ਕਮੇਟੀ' ਦੇ ਮੈਂਬਰ ਨੇ ਕੀਤਾ ਸਵਾਗਤ
Lucknow News : CM ਯੋਗੀ ਆਦਿੱਤਿਆਨਾਥ ਨੇ ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ
ਮੁੱਖ ਮੰਤਰੀ ਨੇ 14 ਓਲੰਪੀਅਨਾਂ ਅਤੇ ਪੈਰਾ ਓਲੰਪੀਅਨਾਂ ਨੂੰ ਕੁੱਲ 22.70 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਭੇਂਟ ਕੀਤੀ
IND vs BAN: ਭਾਰਤ ਨੇ ਦੂਜੇ ਮੈਚ ਵਿੱਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ
ਮੈਚਾਂ ਦੀ ਟੈਸਟ ਲੜੀ 2-0 ਨਾਲ ਜਿੱਤ
Bhagalpur Blast : ਭਾਗਲਪੁਰ ਦੇ ਹਬੀਬਪੁਰ 'ਚ ਧਮਾਕਾ, ਦੋ ਬੱਚੇ ਜ਼ਖਮੀ
Bhagalpur Blast : ਦੋਨਾਂ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਹਿਲਾ ਤੋਂ 26 ਆਈਫੋਨ 16 ਪ੍ਰੋ ਮੈਕਸ ਕੀਤੇ ਬਰਾਮਦ
ਹਾਂਗਕਾਂਗ ਤੋਂ ਦਿੱਲੀ ਆਈ ਸੀ ਮਹਿਲਾ
Fazilka News : ਫਾਜ਼ਿਲਕਾ 'ਚ ਦੋ ਟਰੱਕਾਂ ਦੀ ਹੋਈ ਟੱਕਰ, ਸਟੇਅਰਿੰਗ 'ਚ ਫਸਣ ਕਾਰਨ ਡਰਾਈਵਰ ਦੀ ਕੱਟੀ ਗਈ ਲੱਤ
Fazilka News : ਘੰਟਿਆਂ ਦੀ ਮਿਹਨਤ ਤੋਂ ਬਾਅਦ ਡਰਾਈਵਰ ਨੂੰ ਕੱਢਿਆ ਗਿਆ ਬਾਹਰ, ਸੇਬ ਸੜਕ 'ਤੇ ਖਿੱਲਰੇ