India
Bareilly Violence: ਮੌਲਾਨਾ ਤੌਕੀਰ ਤੋਂ ਬਾਅਦ ਦੋ ਹੋਰ ਸਾਥੀਆਂ ਵਿਰੁੱਧ ਕਾਰਵਾਈ, ਗੈਰ-ਕਾਨੂੰਨੀ ਘਰ ਅਤੇ ਦੁਕਾਨਾਂ ਕੀਤੀਆਂ ਸੀਲ
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਪੁਲਿਸ 'ਤੇ ਪੱਥਰਬਾਜ਼ੀ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਰੁਖ਼ ਅਪਣਾ ਰਿਹਾ ਹੈ।
Ferozepur district 'ਚ ਨਸ਼ੇ ਕਾਰਨ ਹੋਈਆਂ ਚਾਰ ਮੌਤਾਂ ਦੇ ਮਾਮਲੇ 'ਚ ਵੱਡੇ ਤੇ ਛੋਟੇ ਥਾਣੇਦਾਰ ਨੂੰ ਕੀਤਾ ਮੁਅੱਤਲ
ਲੱਖੋ ਕੇ ਬਹਿਰਾਮ 'ਚ ਨਸ਼ੇ ਦੀ ਓਵਰਡੋਜ਼ ਕਾਰਨ ਬੀਤੇ ਦਿਨੀਂ ਚਾਰ ਨੌਜਵਾਨਾਂ ਦੀ ਗਈ ਸੀ ਜਾਨ
Punjab Weather Update: ਪੰਜਾਬ ਵਿਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਅੱਜ ਕਈ ਥਾਈਂ ਸਵੇਰ ਤੋਂ ਪੈ ਰਿਹਾ ਮੀਂਹ
Punjab Weather Update: ਮੀਂਹ ਪੈਣ ਨਾਲ ਠੰਢ ਵਧਣ ਦੇ ਆਸਾਰ
Australia News: ਆਸਟ੍ਰੇਲੀਆ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ
Australia News: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰੀਲਾਂ ਨਾਲ ਸਬੰਧਤ ਸੀ ਮ੍ਰਿਤਕ
Rhea Chakraborty Passport News: ਰਿਆ ਚੱਕਰਵਰਤੀ ਨੂੰ ਪੰਜ ਸਾਲ ਬਾਅਦ ਵਾਪਸ ਮਿਲਿਆ ਪਾਸਪੋਰਟ
Rhea Chakraborty Passport News: 33 ਸਾਲ ਦੀ ਅਦਾਕਾਰਾ ਨੇ ਸ਼ੁਕਰਵਾਰ ਨੂੰ ਅਪਣੇ ਇੰਸਟਾਗ੍ਰਾਮ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ।
Farming News: ਅਗਾਂਹਵਧੂ ਕਿਸਾਨ ਚਮਕੌਰ ਸਿੰਘ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਵਾਤਾਵਰਣ ਦਾ ਬਣਿਆ ਰਖਵਾਲਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (5 ਅਕਤੂਬਰ 2025)
Ajj da Hukamnama Sri Darbar Sahib: ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥
ਤਰਨਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਨੇ ਕੀਤਾ ਉਮੀਦਵਾਰ ਦਾ ਐਲਾਨ
ਕਰਨਬੀਰ ਸਿੰਘ ਬੁਰਜ ਨੂੰ ਦਿੱਤੀ ਟਿਕਟ
ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ
ਸਿਰ ਅਤੇ ਲੱਤ 'ਚ ਗੋਲੀਆਂ ਮਾਰ ਕੇ ਹਮਲਾਵਰ ਹੋਏ ਫਰਾਰ
ਪੋਤੀ ਨਾਲ ਛੇੜਛਾੜ ਦੇ ਦੋਸ਼ 'ਚ ਦਾਦੇ ਨੂੰ 10 ਸਾਲ ਦੀ ਕੈਦ
ਮਾਨਸਾ ਦੀ ਅਦਾਲਤ ਨੇ 9 ਸਾਲਾ ਲੜਕੀ ਦੇ ਜਿਣਸੀ ਸ਼ੋਸ਼ਣ ਮਾਮਲੇ 'ਚ ਸੁਣਾਇਆ ਫੈਸਲਾ