India
ਤਰਨ ਤਾਰਨ 'ਚ ਬਿਜਲੀ ਬੋਰਡ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨ 'ਤੇ ਚਲਾਈਆਂ ਗਈਆਂ ਗੋਲੀਆਂ
ਰਾਹੁਲ ਗਾਂਧੀ ਨੂੰ ਜਾਨੋ ਮਾਰਨ ਦੀ ਧਮਕੀ
ਭਾਜਪਾ ਬੁਲਾਰੇ ਪਿੰਟੂ ਮਹਾਦੇਵ ਨੇ ਇੱਕ ਲਾਈਵ ਟਾਕ ਸ਼ੋਅ ਦੌਰਾਨ ਦਿੱਤੀ ਧਮਕੀ
ਚੰਡੀਗੜ੍ਹ ਵਿੱਚ ਕਿਸਾਨ ਅੰਦੋਲਨ ਦੌਰਾਨ ਦਰਜ FIR ਤੇ ਮਿਲੀ ਵੱਡੀ ਰਾਹਤ
ਹਾਈ ਕੋਰਟ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ , 'ਪ੍ਰਸ਼ਾਸਨ ਨੇ ਕੇਂਦਰ ਨੂੰ ਭੇਜੀ ਰੱਦ ਕਰਨ ਦੀ ਸਿਫਾਰਸ਼ '
ਰਾਜਸਥਾਨ ਆਈਟੀ ਸਕੱਤਰ ਅਰਚਨਾ ਸਿੰਘ ਨੂੰ ਗੁਆਉਣਾ ਪਿਆ ਆਪਣਾ ਅਹੁਦਾ
ਪ੍ਰਧਾਨ ਮੰਤਰੀ ਮੋਦੀ ਦੀ ਬਾਂਸਵਾੜਾ ਰੈਲੀ 'ਚ ਆਈ ਸੀ ਤਕਨੀਕੀ ਖਰਾਬੀ
ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ੇ ਦਾ ਕੀਤਾ ਐਲਾਨ
ਖੇਤਾਂ 'ਚੋਂ ਰੇਤਾ ਚੁੱਕਣ ਲਈ 7200 ਪ੍ਰਤੀ ਏਕੜ ਦਾ ਦਿੱਤਾ ਜਾਵੇਗਾ ਮੁਆਵਜ਼ਾ
ਯਮੁਨਾਨਗਰ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਫ਼ਰਾਰ ਸੀਐਮਓ ਦੀ ਮੌਤ
ਸੀਐਮਓ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ
ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਨੇ ਲਗਾਈ 'ਲੋਕਾਂ ਦੀ ਵਿਧਾਨ ਸਭਾ', ਹੜ੍ਹਾਂ ਦੇ ਕਾਰਨਾਂ ਬਾਰੇ ਤੱਥਾਂ ਸਮੇਤ ਕੀਤੀ ਜਾ ਰਹੀ ਚਰਚਾ
ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਤਰੁਣ ਚੁੱਘ ਮੌਜੂਦ
ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਕੁੱਝ ਕ੍ਰਿਕਟਰਾਂ, ਅਦਾਕਾਰਾਂ ਦੀ ਜਾਇਦਾਦ ਜ਼ਬਤ ਕਰੇਗੀ ਈ.ਡੀ.
ਪਿਛਲੇ ਕੁੱਝ ਹਫ਼ਤਿਆਂ ਤੋਂ ਸੋਨੂੰ ਸੂਦ, ਚੱਕਰਵਰਤੀ, ਯੁਵਰਾਜ, ਰੈਨਾ, ਉਥੱਪਾ ਤੇ ਧਵਨ ਵਰਗੇ ਕ੍ਰਿਕਟਰਾਂ ਤੋਂ ਹੋ ਰਹੀ ਹੈ ਪੁਛ-ਪੜਤਾਲ
Kurukshetra Road Accident: ਕੁਰੂਕਸ਼ੇਤਰ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ, 5 ਹੋਏ ਜ਼ਖਮੀ
Kurukshetra Road Accident: ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Bathinda News: ਬਠਿੰਡਾ ਦੀ ਤਾਨੀਆ ਹਿਮਾਚਲ ਪ੍ਰਦੇਸ਼ 'ਚ ਬਣੀ ਜੱਜ
ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 'ਚ 8ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਨਾਂ ਕੀਤਾ ਉੱਚਾ