India
ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਜ਼ਮੀਨੀ ਪੱਧਰ ਤੱਕ ਪਹੁੰਚ ਲਈ ਵਿਆਪਕ ਆਈ.ਈ.ਸੀ. ਯੋਜਨਾ ਉਲੀਕੀ
ਵਿਆਪਕ ਮੁਹਿੰਮ ਦਾ ਉਦੇਸ਼ ਵਾਤਾਵਰਣ-ਪੱਖੀ ਅਭਿਆਸਾਂ ਵੱਲ ਵਿਵਹਾਰਕ ਤਬਦੀਲੀ ਲਿਆਉਣ ਲਈ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਜਿੱਤਣਾ ਹੈ: ਗੁਰਮੀਤ ਸਿੰਘ ਖੁੱਡੀਆਂ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਬਣੀ ਗੰਭੀਰ : ਫੋਰਟਿਸ ਹਸਪਤਾਲ
'ਵੈਂਟੀਲੇਟਰ ਸਪੋਰਟ 'ਤੇ ਹਨ ਰਾਜਵੀਰ ਜਵੰਦਾ'
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਸਪਤਾਲ ਜਾ ਕੇ ਜਾਣਿਆ ਹਾਲ
ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਸਖ਼ਤ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਿਧਾਨ ਸਭਾ ਦੀ ਚੋਣ ਲੜਨ ਦਾ ਕੀਤਾ ਐਲਾਨ
ਪੁੱਤ ਦੀ ਇੱਛਾ ਕਰਾਂਗੇ ਪੂਰੀ: ਬਲਕੌਰ ਸਿੰਘ
Madhya Pradesh Accident News : ਮੇਲੇ ਵਿੱਚ ਇਕ ਪਾਸੇ ਨੂੰ ਝੁਕਿਆ ਝੂਲਾ, ਵਿਚ ਬੈਠੇ ਲੋਕਾਂ ਨੇ ਪਾਇਆ ਚੀਕ ਚਿਹਾੜਾ
Madhya Pradesh Accident News : ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
ਪਤੀ ਨੇ ਪਤਨੀ ਨੂੰ ਮਾਰੀ ਗੋਲੀ, ਪੇਟ ਨੂੰ ਚੀਰਦੀ ਬੇਟੀ ਦੇ ਸੀਨੇ 'ਚ ਜਾ ਲੱਗੀ
ਖੁਦ ਨੂੰ ਵੀ ਮਾਰਿਆ ਚਾਕੂ
ਦੀਨਾਨਗਰ ਦੀ ਬਰਿਆਰ ਪੁਲਿਸ ਚੌਂਕੀ 'ਤੇ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਸਤੈਦ
ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ: ਬਰਿਆਰ ਪੁਲਿਸ ਚੌਂਕੀ ਇੰਚਾਰਜ
Kurukshetra Murder News: ਕੁਰੂਕਸ਼ੇਤਰ ਵਿਚ ਨੌਜਵਾਨ ਦਾ ਚਾਕੂ ਮਾਰ-ਮਾਰ ਕਤਲ, ਭਰਾ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਘਰ
Kurukshetra Murder News: ਪ੍ਰਵਾਰਕ ਮੈਂਬਰਾਂ ਨੇ ਸੜਕ ਕੀਤੀ ਜਾਮ
SriSIIM ਜਿਨਸੀ ਸ਼ੋਸ਼ਣ ਮਾਮਲਾ, Chaitanyanand ਆਗਰਾ ਵਿਚ ਗ੍ਰਿਫ਼ਤਾਰ
ਨਕਲੀ ਸੰਯੁਕਤ ਰਾਸ਼ਟਰ-ਬ੍ਰਿਕਸ ਵਿਜ਼ਿਟਿੰਗ ਕਾਰਡ ਮਿਲੇ, ਪੁੱਛਗਿੱਛ ਜਾਰੀ
ਫਰਾਂਸ 'ਚ ਹਰਿਆਣਾ ਦੇ ਨੌਜਵਾਨ ਦਾ ਕਤਲ
ਇਕਲੌਤਾ ਪੁੱਤਰ ਸੀ, ਲਾਸ਼ ਆਉਣ 'ਚ ਲੱਗੇਗਾ ਇੱਕ ਮਹੀਨਾ