India
ਜਰਨੈਲੀ ਸੜਕਾਂ ਉਤੇ ਮੋਬਾਈਲ ਨੈੱਟਵਰਕ ਬਣੇਗਾ ਬਿਹਤਰ
ਐੱਨ.ਐੱਚ.ਏ.ਆਈ. ਨੇ ਦੂਰਸੰਚਾਰ ਵਿਭਾਗ ਅਤੇ ਟਰਾਈ ਤਕ ਕੀਤੀ ਪਹੁੰਚ
‘ਆਪ' ਨੇ ਗੈਰ-ਕਾਨੂੰਨੀ ਨਵੇਂ ਸੈੱਸ 'ਤੇ ਕਾਂਗਰਸ ਦੀ ਕੀਤੀ ਨਿੰਦਾ
ਪੰਜਾਬ 'ਤੇ ਬੋਝ ਪਾਉਣ ਅਤੇ ਲੁੱਟਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਲੜਨ ਦਾ ਲਿਆ ਪ੍ਰਣ: ‘ਆਪ' ਮੰਤਰੀ ਬਰਿੰਦਰ ਗੋਇਲ
ਭਾਜਪਾ ਵਲੋਂ ਵੀ.ਬੀ.-ਜੀ ਰਾਮ ਜੀ ਬਾਰੇ ਜਾਗਰੂਕਤਾ ਫੈਲਾਉਣ ਲਈ ਸੂਬਾ ਪੱਧਰੀ ਮੁਹਿੰਮ ਕੀਤੀ ਜਾਵੇਗੀ ਸ਼ੁਰੂ
‘ਸੱਤਾਧਾਰੀ ਕਾਂਗਰਸ ਵੀ.ਬੀ.-ਜੀ-ਰਾਮ-ਜੀ ਬਾਰੇ ਗਲਤ ਜਾਣਕਾਰੀ ਫੈਲਾ ਰਹੀ'
ਉੱਤਰ ਪ੍ਰਦੇਸ਼ ਵਿਚ SIR ਦੀ ਵੋਟਰ ਸੂਚੀ ਦਾ ਖਰੜਾ ਤਿਆਰ
15.44 ਕਰੋੜ ਵੋਟਰਾਂ 'ਚੋਂ 12.55 ਕਰੋੜ ਵੋਟਰਾਂ ਨੂੰ ਰੱਖਿਆ ਗਿਆ ਬਰਕਰਾਰ
ਤਿੰਨ ਹਫ਼ਤਿਆਂ 'ਚ ਰੂਸ ਦਾ ਕੋਈ ਤੇਲ ਨਹੀਂ ਮਿਲਿਆ: ਰਿਲਾਇੰਸ
ਬਲੂਮਬਰਗ ਦੀ ਰੀਪੋਰਟ ਨੂੰ ਦੱਸਿਆ ਗ਼ਲਤ
ਕੋਟਾ 'ਚ ਲੁੱਟ ਦੀ ਕੋਸ਼ਿਸ਼ ਕਰਦੇ ਹੋਏ ਚੋਰ ਘਰ ਦੇ ‘ਐਗਜ਼ਾਸਟ ਫੈਨ ਹੋਲ' 'ਚ ਫਸਿਆ, ਵੀਡੀਉ ਵਾਇਰਲ
ਪਰਿਵਾਰ ਧਾਰਮਿਕ ਅਸਥਾਨ ਖਾਟੂ ਸ਼ਿਆਮ ਗਿਆ ਸੀ
ਕਰੂਰ ਭਾਜੜ ਮਾਮਲਾ: ਸੀ.ਬੀ.ਆਈ. ਨੇ ਟੀ.ਵੀ.ਕੇ. ਪ੍ਰਧਾਨ ਅਤੇ ਅਦਾਕਾਰ ਵਿਜੇ ਨੂੰ ਸੰਮਨ ਕੀਤਾ ਜਾਰੀ
ਪੁੱਛ-ਪੜਤਾਲ ਲਈ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਨਾਰਾਜ਼ ਕਿਸਾਨ ਪਟਿਆਲਾ 'ਚ ਹੋਏ ਇਕੱਠੇ
ਡੱਲੇਵਾਲ 'ਤੇ ਗੰਭੀਰਤਾ ਨਾਲ ਜ਼ਿੰਮੇਵਾਰੀ ਨਾ ਨਿਭਾਉਣ ਦਾ ਲਗਾਇਆ ਇਲਜ਼ਾਮ
‘ਅਧਿਆਪਕਾਂ ਤੋਂ ਕੁੱਤਿਆਂ ਦੀ ਗਿਣਤੀ' ਦੇ ਮਸਲੇ 'ਤੇ ਦਿੱਲੀ ਵਿਧਾਨ ਸਭਾ 'ਚ ਭਾਰੀ ਹੰਗਾਮਾ
ਭਾਜਪਾ ਅਤੇ ‘ਆਪ' ਵਿਧਾਇਕ ਹੋਏ ਆਹਮੋ-ਸਾਹਮਣੇ, ਕਾਰਵਾਈ ਮੁਅੱਤਲ
ਦਿੱਲੀ 'ਚ ਪ੍ਰਦੂਸ਼ਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਸਖ਼ਤ
ਦਿੱਲੀ 'ਚ ਟੋਲ ਪਲਾਜ਼ਾ ਬੰਦ ਕਰਨ 'ਤੇ ਫ਼ੈਸਲੇ ਲਈ CAQM ਵੱਲੋਂ 2 ਮਹੀਨਿਆਂ ਦਾ ਸਮਾਂ ਮੰਗਣ 'ਤੇ ਲਾਈ ਫਟਕਾਰ