India
ਰਾਸ਼ਟਰਪਤੀ ਤੋਂ ਐਵਾਰਡ ਹਾਸਲ ਕਰਨ ਵਾਲੇ ਸ਼੍ਰਵਨ ਸਿੰਘ ਨੇ ਫ਼ੌਜੀ ਅਫ਼ਸਰ ਬਣਨ ਦੀ ਪ੍ਰਗਟਾਈ ਇੱਛਾ
ਕਿਹਾ : ਅਪ੍ਰੇਸ਼ਨ ਸਿੰਧੂਰ ਦੌਰਾਨ ਫ਼ੌਜੀਆਂ ਦੀ ਸੇਵਾ ਕਰਦੇ ਸਮੇਂ ਮੈਨੂੰ ਨਹੀਂ ਲਗਦਾ ਸੀ ਡਰ
ਚੰਡੀਗੜ੍ਹ 'ਚ 1 ਸਾਲ ਵਿੱਚ ਸਾਈਬਰ ਧੋਖਾਧੜੀ ਦੇ 8495 ਮਾਮਲੇ ਆਏ ਸਾਹਮਣੇ
13 ਸੂਬਿਆ ਵਿੱਚ 93 ਥਾਵਾਂ ਉੱਤੇ ਛਾਪੇਮਾਰੀ ਦੌਰਾਨ 147 ਸਾਈਬਰ ਠੱਗ ਕਾਬੂ
PM ਮੋਦੀ ਨੇ ਕੋਨੇਰੂ ਹੰਪੀ ਨੂੰ ਵਿਸ਼ਵ ਰੈਪਿਡ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਦਿੱਤੀ ਵਧਾਈ
ਉਸਨੇ ਦੋਹਾ ਵਿੱਚ 2025 ਦੀ FIDE ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
328 ਸਰੂਪਾਂ ਦੇ ਮਾਮਲੇ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ
SGPC ਨੇ ਗਾਇਬ ਸਰੂਪਾਂ 'ਤੇ ਝਾੜਿਆ ਪੱਲਾ: ਮੁੱਖ ਮੰਤਰੀ
ਸਾਬਕਾ CM ਚਰਨਜੀਤ ਚੰਨੀ ਦੇ ਘਰ ਬਾਹਰ ਗੋਲੀਬਾਰੀ
ਮੋਰਿੰਡਾ ਸਥਿਤ ਰਿਹਾਇਸ਼ ਬਾਹਰ ਚੱਲੀ ਗੋਲੀ
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
ਬਨੂੜ ਤਹਿਸੀਲ ਨੂੰ ਕੀਤਾ ਗਿਆ ਅਪਗ੍ਰੇਡ
ਪੰਜਾਬ ਦੇ ਕਿਸਾਨਾਂ 'ਤੇ ਕਰਜ਼ਾ 1 ਲੱਖ ਕਰੋੜ ਤੋਂ ਹੋਇਆ ਪਾਰ
ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਨੇ ਕੀਤਾ ਖ਼ੁਲਾਸਾ, ਪ੍ਰਤੀ ਏਕੜ ਜ਼ਮੀਨ 'ਤੇ 9.88 ਲੱਖ ਰੁਪਏ ਦੀ ਦੇਣਦਾਰੀ
ਲੁਧਿਆਣਾ ਵਿਚ ਵਿਆਹ ਤੋਂ ਪਹਿਲਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਰਨ ਤੋਂ ਪਹਿਲਾਂ ਯਾਰਾਂ ਨਾਲ ਹੋਟਲ ਵਿਚ ਕੀਤੀ ਸੀ ਪਾਰਟੀ, 16 ਜਨਵਰੀ ਨੂੰ ਹੋਣਾ ਸੀ ਮ੍ਰਿਤਕ ਦਾ ਵਿਆਹ
Unnao rape case : ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ
ਸੇਂਗਰ ਨੂੰ ਦਿੱਲੀ ਹਾਈ ਕੋਰਟ ਨੇ 23 ਦਸੰਬਰ ਨੂੰ ਦਿੱਤੀ ਸੀ ਜ਼ਮਾਨਤ
ਰਾਜਪਾਲ ਕਟਾਰੀਆ ਨੂੰ ‘ਸ੍ਰੀ ਫ਼ਤਹਿਗੜ੍ਹ ਸਾਹਿਬ-ਸਰਬੋਤਮ ਕੁਰਬਾਨੀਆਂ ਦੀ ਧਰਤੀ' ਪੁਸਤਕ ਭੇਟ
ਸਮਾਗਮ ਦੌਰਾਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਗਿਆ ਸਿਜਦਾ