India
ਸ਼ਹੀਦੀ ਸਭਾ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ 5 ਕੰਟਰੋਲ ਰੂਮ ਸਥਾਪਤ
24 ਘੰਟੇ ਮੁਸਤੈਦ ਰਹਿਣਗੇ ਬਿਜਲੀ ਕਰਮਚਾਰੀ
'ਸ਼ਹੀਦੀ ਸਭਾ ਦੌਰਾਨ 20 ਕਲੀਨਿਕ, 7 ਡਿਸਪੈਂਸਰੀਆਂ, 41 ਐਂਬੂਲੈਂਸਾਂ ਦੇ ਨਾਲ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਉਪਲਬੱਧ ਰਹਿਣਗੀਆਂ'
ਸ਼ਹੀਦੀ ਸਭਾ ਨੂੰ ਸਮਰਪਿਤ ਦੋ ਰੋਜ਼ਾ ਖੂਨਦਾਨ ਕੈਂਪ 25 ਤੇ 26 ਦਸੰਬਰ ਨੂੰ ਲੱਗੇਗਾ: ਡਾ. ਬਲਬੀਰ ਸਿੰਘ
Punjab government ਦੀ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ : ਸ਼੍ਰੋਮਣੀ ਕਮੇਟੀ ਮੈਂਬਰਾਨ
ਕਿਹਾ : ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ 'ਚ ਕਰ ਰਹੀ ਹੈ ਸਿਆਸਤ
Mohali ਏਅਰਪੋਰਟ ਰੋਡ 'ਤੇ ਦਰੱਖਤਾਂ ਦੀ ਕਟਾਈ 'ਤੇ ਹਾਈਕੋਰਟ ਨੇ ਲਗਾਈ ਰੋਕ
ਕਿਹਾ : ਹੁਣ ਸਮੁੱਚੇ ਪੰਜਾਬ 'ਚ ਹਾਈ ਕੋਰਟ ਦੀ ਆਗਿਆ ਤੋਂ ਬਿਨਾ ਨਹੀਂ ਕੱਟੇ ਜਾ ਸਕਣਗੇ ਦਰਖਤ
Gippy Grewal ਦੀ ਪਤਨੀ ਬੱਚਿਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਪਰਿਵਾਰ ਵੱਲੋਂ ਜੋੜਾ ਘਰ 'ਚ ਕੀਤੀ ਗਈ ਸੇਵਾ
ਭਾਜਪਾ ਦੇ ਕਾਰਜਕਾਰੀ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
ਭਾਜਪਾ ਅਧਿਆਕਸ਼ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ।
Soni Verma ਨੇ ਬਹਾਦਰੀ ਨਾਲ ਕੀਤਾ ਦੁਕਾਨ ਲੁੱਟਣ ਆਏ ਨਕਾਬਪੋਸ਼ ਦਾ ਸਾਹਮਣਾ
ਨਕਾਬਪੋਸ਼ ਚਾਕੂ ਦੁਕਾਨ 'ਚ ਸੁੱਟ ਕੇ ਹੋਇਆ ਫਰਾਰ
ਸ਼੍ਰੀ ਗੰਗਾਨਗਰ ਵਿਖੇ ਕ੍ਰਿਸਮਿਸ ਮੌਕੇ ਬੱਚਿਆਂ ਨੂੰ ਨਾ ਬਣਾਇਆ ਜਾਵੇ ਸਾਂਤਾ ਕਲਾਜ਼:ਸਿੱਖਿਆ ਅਧਿਕਾਰੀ ਅਸ਼ੋਕ ਵਾਧਵਾ
'ਜ਼ਿਲ੍ਹੇ 'ਚ ਹਿੰਦੂ ਅਤੇ ਸਿੱਖਾਂ ਦੀ ਬਹੁ ਗਿਣਤੀ ਹੈ ਇਸ ਕਰਕੇ ਬੱਚਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਪਰੰਪਰਾ ਥੋਪਣਾ ਉਚਿਤ ਨਹੀਂ'
ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ ਰੁਕਣਗੀਆਂ, ਦੋ ਮਿੰਟ ਲਈ ਰੁਕਣਗੀਆਂ
ਅਕਾਲੀ ਆਗੂ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ
ਤਰਨਾਤਰਨ ਜਿਮਨੀ ਚੋਣ ਦੌਰਾਨ ਮਜੀਠਾ ਥਾਣੇ 'ਚ ਮਾਮਲਾ ਕੀਤਾ ਗਿਆ ਸੀ ਦਰਜ