India
Amritsar airport News: ਅੰਮ੍ਰਿਤਸਰ ਹਵਾਈ ਅੱਡੇ 'ਤੇ 2 ਯਾਤਰੀਆਂ ਕੋਲੋਂ ਕਰੀਬ 1 ਕਰੋੜ ਰੁਪਏ ਦਾ ਸੋਨਾ ਜ਼ਬਤ
Amritsar airport News: ਦੋਵੇਂ ਮੁਲਜ਼ਮ ਇੰਡੀਗੋ ਫ਼ਲਾਈਟ ਰਾਹੀਂ ਕੋਲਕਾਤਾ ਤੋਂ ਅੰਮ੍ਰਿਤਸਰ ਪਹੁੰਚੇ
Chandigarh News : ਚੰਡੀਗੜ੍ਹ ਸਫਾਈ 'ਚ ਫਿਰ ਚਮਕਿਆ,ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੁਰਸਕਾਰ ਭੇਟ ਕੀਤਾ
Chandigarh News : 'ਸੁਪਰ ਸਵੱਛ ਲੀਗ' 'ਚ ਹਾਸਲ ਕੀਤਾ ਦੂਜਾ ਸਥਾਨ
Amritsar News: SGPC ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Amritsar News: 4 ਅਗਸਤ ਤੱਕ ਪਾਸਪੋਰਟ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ
Chinnaswamy Stadium Stampede Case : ਭਗਦੜ ਮਾਮਲੇ 'ਚ RCB ਨੇ CAT ਦੇ ਫ਼ੈਸਲੇ ਵਿਰੁੱਧ ਕਰਨਾਟਕ ਹਾਈ ਕੋਰਟ ਦਾ ਕੀਤਾ ਰੁਖ਼
Chinnaswamy Stadium Stampede Case : RCB ਨੇ ਦਾਅਵਾ CAT ਨੇ ਉਸ ਦਾ ਪੱਖ ਨਹੀਂ ਸੁਣਿਆ
Abohar Accident News: ਅਬੋਹਰ ਵਿੱਚ ਵਾਪਰੇ ਹਾਦਸੇ ਵਿੱਚ ਪੇਂਟਰ ਦੀ ਮੌਤ, ਮਿੰਨੀ ਬੱਸ ਨੇ ਬਾਈਕ ਨੂੰ ਟੱਕਰ ਮਾਰੀ
Abohar Accident News: ਰਾਹਗੀਰਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਦਾਖ਼ਲ
MGNREGA News: ਕਾਂਗਰਸ ਨੇ ਮਨਰੇਗਾ ਦੇ ਸੰਚਾਲਨ ਨਾਲ ਜੁੜੀਆਂ ਖਾਮੀਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ, NMMS ਐਪ ਦੀ ਕੀਤੀ ਆਲੋਚਨਾ
MGNREGA News: ਇਸ "ਅਵਿਵਹਾਰਕ" ਅਤੇ "ਘਿਣਾਉਣੇ" ਮਾਡਲ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
Fazilpuria Firing News: ਹਰਿਆਣਵੀ ਗਾਇਕ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ
Fazilpuria Firing News: ਗਾਇਕ 'ਤੇ ਹਮਲੇ ਤੋਂ ਪਹਿਲਾਂ ਮੁਲਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਰੇਕੀ
Canada News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਰਿਆ ਵਿਚ ਡੁੱਬਣ ਨਾਲ ਮੌਤ
ਮਾਨਸਾ ਨਾਲ ਸਬੰਧਿਤ ਸੀ ਮ੍ਰਿਤਕ ਨੌਜਵਾਨ
Amarnath Yatra News: ਅਮਰਨਾਥ ਯਾਤਰਾ ਦੌਰਾਨ ਖਿਸਕੀ ਜ਼ਮੀਨ, ਇੱਕ ਮਹਿਲਾ ਸ਼ਰਧਾਲੂ ਦੀ ਮੌਤ, ਜਦੋਂਕਿ ਤਿੰਨ ਜ਼ਖ਼ਮੀ
Amarnath Yatra News: ਇੱਕ ਦਿਨ ਲਈ ਰੋਕੀ ਗਈ ਯਾਤਰਾ
Chandigarh News: ਮਨੀ ਲਾਂਡਰਿੰਗ ਦਾ ਡਰ ਵਿਖਾ ਕੇ 89 ਸਾਲਾ ਔਰਤ ਨਾਲ ਸਾਈਬਰ ਠੱਗੀ
Chandigarh News: ਸਾਈਬਰ ਠੱਗਾਂ ਨੇ ਟਰਾਂਸਫ਼ਰ ਕਰਵਾਏ 77.42 ਲੱਖ ਰੁਪਏ