India
Safar-E-Shahadat: ਆਓ 4 ਸਾਹਿਬਜ਼ਾਦਿਆਂ ਬਾਰੇ ਜਾਣੀਏ
ਚਾਰ ਸਾਹਿਬਜ਼ਾਦਿਆਂ ਦੇ ਨਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ
ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਜ਼ਰੂਰ ਬਣੇਗੀ, ਪਰ ਜਦੋਂ ਸਮਾਂ ਆਵੇਗਾ : ਰਾਬਰਟ ਵਾਡਰਾ
ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਵਲੋਂ ਪ੍ਰਿਅੰਕਾ ਦੀ ਤਾਰੀਫ਼ ਨੇ ਛੇੜੀ ਨਵੀਂ ਚਰਚਾ
BJP ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਕਾਰਟੂਨ ਰੂਪ 'ਚ ਦਰਸਾਉਣਾ ਨਿੰਦਣਯੋਗ ਤੇ ਸ਼ਰਮਨਾਕ ਹੈ : ਸਪੀਕਰ ਸੰਧਵਾਂ
ਕਿਹਾ, ‘ਮਹਾਨ ਸ਼ਖਸੀਅਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਰਟੂਨ, ਪ੍ਰਤੀਕਾਤਮਕ ਜਾਂ ਅਸੱਤਿਕਾਰਪੂਰਨ ਰੂਪ ਵਿੱਚ ਪੇਸ਼ ਕਰਨਾ ਕਤਈ ਅਸਵੀਕਾਰਯੋਗ ਹੈ'
ਮੈਸੀ ਸਮਾਗਮ ਹੰਗਾਮਾ ਮਾਮਲੇ 'ਚ ਕਲਕੱਤਾ ਹਾਈ ਕੋਰਟ ਨੇ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ
ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਜਾਂਚ ਵਿਚ ਦਖਲ ਦੇਣ ਤੋਂ ਕੀਤਾ ਇਨਕਾਰ
ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ
ਕਾਰ ਪਸ਼ੂਆਂ ਦੇ ਚਾਰੇ ਨਾਲ ਭਰੇ ਟਰੱਕ ਹੇਠ ਕੁਚਲੀ ਗਈ
ਬਿਕਰਮ ਮਜੀਠੀਆ ਮਾਮਲਾ: ਅੱਜ ਨਹੀਂ ਲੱਗ ਸਕੇ 'ਚਾਰਜ', ਹੁਣ 2026 'ਚ ਹੋਵੇਗੀ ਅਗਲੀ ਸੁਣਵਾਈ
ਮਾਮਲੇ ਦੀ ਅਗਲੀ ਸੁਣਵਾਈ 3 ਜਨਵਰੀ 2026 ਤੈਅ
ਕੇਂਦਰੀ ਗ੍ਰਹਿ ਮੰਤਰੀ ਦਾ ਪੰਚਕੂਲਾ ਦੌਰਾ ਭਲਕੇ
24 ਦਸੰਬਰ ਲਈ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਅਵਾਈਜ਼ਰੀ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਭਲਕੇ
ਚੰਡੀਗੜ੍ਹ CBI ਅਦਾਲਤ 'ਚ ਹੋਵੇਗੀ ਸੁਣਵਾਈ
ਹਾਈ ਕੋਰਟ ਨੇ ਨਕਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿੱਚ ਮੁਲਜ਼ਮ ਔਰਤ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
ਨਕਲੀ ਅਤੇ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਇਲਜ਼ਾਮ
ਹਾਈ ਕੋਰਟ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਵਿਆਜ ਸਮੇਤ ਪੈਨਸ਼ਨ ਦੇਣ ਦਾ ਦਿੱਤਾ ਹੁਕਮ
ਦੋ ਮਹੀਨਿਆਂ ਅੰਦਰ 9 ਪ੍ਰਤੀਸ਼ਤ ਸਾਲਾਨਾ ਵਿਆਜ ਸਮੇਤ ਦੇਣ ਦੇ ਹੁਕਮ