India
Chandigarh 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਸ ਸਾਲ ਹੁਣ ਤੱਕ 648 ਡਰਾਈਵਿੰਗ ਲਾਇਸੈਂਸ ਕੀਤੇ ਰੱਦ
ਬਿਨਾ ਹੈਲਮੇਟ ਦੇ ਵਾਹਨ ਚਲਾਉਣਾ ਲਾਇਸੈਂਸ ਰੱਦ ਕਰਨ ਦਾ ਬਣਿਆ ਸਭ ਤੋਂ ਵੱਡਾ ਕਾਰਨ
ਹਿਮਾਚਲ ਪ੍ਰਦੇਸ਼ ਦੇ IG ਸਈਅਦ ਜਹੂਰ ਹੈਦਰ ਜੈਦੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ
ਹਿਮਾਚਲ ਪ੍ਰਦੇਸ਼ ਦੇ ਚਰਚਿਤ ਗੁੜੀਆ ਜਬਰ ਜਨਾਹ ਤੇ ਕਤਲ ਦੇ ਦੋਸ਼ੀ ਦੀ ਪੁਲਿਸ ਕਸਟਡੀ 'ਚ ਮੌਤ ਦਾ ਮਾਮਲਾ
Moga ਦੇ ਸਾਬਕਾ ਐਮ.ਸੀ. ਨਰਿੰਦਰਪਾਲ ਸਿੱਧੂ 'ਤੇ ਹੋਈ ਫਾਈਰਿੰਗ
ਘਰ ਦੇ ਵਿਹੜੇ 'ਚ ਬੈਠੇ ਸਿੱਧੂ ਦੇ ਮੋਢੇ ਅਤੇ ਪੱਟ 'ਤੇ ਲੱਗੀਆਂ ਗੋਲੀਆਂ, ਇਲਾਜ ਲਈ ਹਸਪਤਾਲ 'ਚ ਕਰਵਾਇਆ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਦੀ ਸੁਣਵਾਈ ਭਲਕੇ ਤੱਕ ਮੁਲਤਵੀ
ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਬੀਤੇ ਦਿਨੀਂ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦਾ ਲਿਆ ਹੈ ਗੰਭੀਰ ਨੋਟਿਸ
ਪਿੰਡ ਭੋੜੇ 'ਚ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਸੰਜੀਵ ਸ਼ਰਮਾ ਦੀ ਹੋਈ ਮੌਤ
ਟਰਾਂਫ਼ਾਰਮਰ 'ਤੇ ਕੰਮ ਕਰਦੇ ਸਮੇਂ ਲੱਗਿਆ ਸੀ ਕਰੰਟ, ਸਦਮੇ 'ਚ ਮਾਂ ਸ਼ਿਮਲੋ ਰਾਣੀ ਨੇ ਵੀ ਤੋੜਿਆ ਦਮ
ਕੁਰੂਕਸ਼ੇਤਰ ਦੇ ਹੋਟਲ ਵਿੱਚ ਪੰਜ ਮਜ਼ਦੂਰਾਂ ਦੀ ਮੌਤ
ਪੇਂਟਰ ਵਜੋਂ ਕੰਮ ਕਰਨ ਆਏ ਸਨ ਮਜ਼ਦੂਰ
ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਲਾਸ਼ਾਂ ਦੀ ਅਦਲਾ-ਬਦਲੀ ਦਾ ਮਾਮਲਾ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤੀ ਕਾਰਵਾਈ
Punjabi singer ਤੇ ਅਦਾਕਾਰਾ ਅਮਰ ਨੂਰੀ ਨੂੰ ਫੋਨ ਕਾਲ ਰਾਹੀਂ ਮਿਲੀ ਧਮਕੀ
ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਕੀਤਾ ਦਰਜ
‘ਪੰਜਾਬ 95' ਫ਼ਿਲਮ ਨੂੰ ਲੈ ਕੇ ਡਾਇਰੈਕਟਰ ਹਨੀ ਤ੍ਰੇਹਨ ਦਾ ਛਲਕਿਆ ਦਰਦ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਪੋਸਟ
'CBFC ਨੂੰ ਸਰਟੀਫਿਕੇਟ ਜਮ੍ਹਾਂ ਕਰਵਾਏ ਨੂੰ ਵੀ 3 ਸਾਲ ਬੀਤ ਗਏ'
ਬਠਿੰਡਾ ਰਿਫਾਇਨਰੀ 'ਚ 2600 ਕਰੋੜ ਰੁਪਏ ਦਾ ਕੀਤਾ ਜਾ ਰਿਹਾ ਨਵਾਂ ਨਿਵੇਸ਼:ਸੰਜੀਵ ਅਰੋੜਾ
90 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪੈਦਾ ਕਰਦਾ ਹੈ।