India
ਸੋਨੇ ਤੇ ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਸੋਨੇ ਦੀ ਕੀਮਤ 1685 ਰੁਪਏ ਵਧ ਕੇ 1.38 ਲੱਖ ਰੁਪਏ ਪ੍ਰਤੀ ਹੋਈ 10 ਗ੍ਰਾਮ
ਜ਼ਮਾਨਤ ਦੀ ਸ਼ਰਤ 'ਤੇ ਪਾਸਪੋਰਟ ਨੂੰ ਜਮ੍ਹਾਂ ਕਰਨਾ ਲਾਗੂ ਨਹੀਂ ਕਰ ਸਕਦੇ: ਹਾਈ ਕੋਰਟ
‘ਪਾਸਪੋਰਟ ਕੌਮੀਅਤ ਅਤੇ ਪਛਾਣ ਦਾ ਇੱਕ ਜ਼ਰੂਰੀ ਦਸਤਾਵੇਜ਼ ਹੈ'
ਸਕੂਲ ਜਾ ਰਹੇ ਵਿਦਿਆਰਥੀਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਹਾਈ ਕੋਰਟ ਨੇ ਸਹਿਮਤੀ ਵਾਲੇ ਜੋੜੇ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਹੁਕਮ ਕੀਤੇ ਜਾਰੀ
ਐਸਐਸਪੀ ਨੂੰ ਖਤਰੇ ਦੀ ਧਾਰਨਾ ਦਾ ਮੁਲਾਂਕਣ ਕਰਨ ਅਤੇ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ
ਰੁਪਿੰਦਰ ਕੌਰ ਦੀ ਸਹੇਲੀ ਵੀਰਇੰਦਰ ਕੌਰ 2 ਦਿਨਾਂ ਦੇ ਰਿਮਾਂਡ 'ਤੇ
ਗੁਰਵਿੰਦਰ ਸਿੰਘ ਕਤਲ ਮਾਮਲਾ
ਮਰੀਜ਼ ਨਾਲ ਕੁੱਟਮਾਰ ਕਰਨ ਵਾਲੇ ਡਾਕਟਰ ਨੂੰ ਡਿਊਟੀ ਤੋਂ ਹਟਾਇਆ ਗਿਆ, FIR ਦਰਜ
ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸਰਦ ਰੁੱਤ ਇਜਲਾਸ ਦੌਰਾਨ 100 ਫ਼ੀਸਦੀ ਰਹੀ ਗੁਰਜੀਤ ਔਜਲਾ ਦੀ ਹਾਜ਼ਰੀ
ਰਾਜ ਸਭਾ ਸਾਂਸਦਾਂ 'ਚੋਂ ਸਤਨਾਮ ਸਿੰਘ ਸੰਧੂ ਨੇ ਮਾਰੀ ਬਾਜ਼ੀ
ਭਾਰਤ, ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਬਾਰੇ ਗੱਲਬਾਤ ਮੁਕੰਮਲ
ਕਪੜੇ ਅਤੇ ਇੰਜਨੀਅਰਿੰਗ ਸਾਮਾਨ ਨੂੰ ਮਿਲੇਗੀ ਡਿਊਟੀ ਮੁਕਤ ਪਹੁੰਚ
ਖ਼ਤਰੇ 'ਚ ਪਈ ਅਰਾਵਲੀ ਪਰਬਤ ਲੜੀ ਦੀ ਹੋਂਦ!
ਅਰਾਵਲੀ ਦੀ ਨਵੀਂ ਪਰਿਭਾਸ਼ਾ 'ਤੇ ਛਿੜਿਆ ਕਲੇਸ਼, ਦਿੱਲੀ ਸਮੇਤ 4 ਸੂਬਿਆਂ 'ਚ ਵਧ ਸਕਦੀ ਐ ਟੈਨਸ਼ਨ
ਭਲਕੇ ਸ੍ਰੀਲੰਕਾ ਦੇ ਦੌਰੇ 'ਤੇ ਜਾਣਗੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ
ਗੁਆਂਢੀ ਦੇਸ਼ ਪਹਿਲਾਂ ਨੀਤੀ ਦੇ ਤਹਿਤ ਕਰਨਗੇ ਦੌਰਾ